ਪੰਜਾਬੀ ਕੱਪੜੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Removing Saraiki_Tehreek.JPG, it has been deleted from Commons by Jcb because: Copyright violation; see Commons:Licensing.
ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{ਪੰਜਾਬੀਆਂ}}
'''ਪੰਜਾਬੀ ਕੱਪੜੇ''' ਮੂਲ ਰੂਪ ਵਿਚਵਿੱਚ ਮਨੁੱਖ ਦੀ ਸਰੀਰਕ ਲੋੜ ਨੂੰ ਪੂਰਾ ਕਰਦਾ ਹੈ। ਜਿਸਮ ਨੂੰ ਕੱਜਣ ਤੇ ਪ੍ਰਾਕਿਰਤਕ ਆਫਤਾਂ ਤੋਂ ਬਚਾਉਣ ਵਿਚਵਿੱਚ ਸਹਾਈ ਹੁੰਦਾ ਹੈ।ਹਰ ਮਨੁੱਖੀ ਸਮਾਜ ਵਿਚਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੇ ਪਹਿਰਾਵੇ ਦੀ ਰਵਾਇਤ ਜਰੂਰੀ ਰਹੀ ਹੈ। ਪੰਜਾਬੀ ਕੱਪੜੇ [[ਪੰਜਾਬ ਖੇਤਰ|ਪੰਜਾਬ]] ਨਾਲ ਸੰਬੰਧਿਤ ਲੋਕਾਂ ਦੁਆਰਾ ਪਹਿਨੇ ਜਾਂਦੇ ਲੀੜਿਆਂ ਨੂੰ ਕਿਹਾ ਜਾਂਦਾ ਹੈ।
 
ਮੁਹੰਮਦ ਲਤੀਫ ਅਨੁਸਾਰ ਪੰਜਾਬ ਦੇ ਕਪੜਿਆਂ ਬਾਰੇ ਆਪਣੀ ਪੁਸਤਕ ‘ਪੰਜਾਬ ਦਾ ਇਤਿਹਾਸ` ਵਿਚਵਿੱਚ ਲਿਖਦਾ ਹੈ, “ਪੁਰਾਣੇ ਹਿੰਦੂ ਸੂਤੀ ਕੱਪੜਾ ਪਾਉਂਦੇ ਹਨ। ਸੂਤੀ ਕਮੀਜਾਂ ਗੋਡਿਆਂ ਤਕ ਲੰਮੀਆਂ ਹੁੰਦੀਆਂ ਸਨ। ਕਮੀਜ਼ ਦੇ ਉੱਪਰ ਇਕਇੱਕ ਪਟਕਾ ਹੁੰਦਾ ਸੀ। ਜਿਹੜਾ ਖੱਬੇ ਮੋਢੇ ਉੱਪਰ ਤੇ ਸੱਜੇ ਮੋਢੇ ਦੇ ਹੇਠ ਕਰਕੇ ਬੰਨਿਆ ਜਾਂੇਦਾ ਹੈ। ਸਰੀਰ ਦੇ ਇਕਇੱਕ ਪਾਸੇ ਮੋਢੇ ਉੱਤੇ ਚਾਦਰ ਸੁੱਟ ਕੇ ਚਲਿਆ ਜਾਂਦਾ ਸੀ। ਇਹ ਚਾਦਰ ਗੋਡਿਆਂ ਤੱਕ ਲਮਕਦੀ ਰਹਿੰਦੀ ਸੀ। ਸਾਰੇ ਜਣੇ ਧੋਤੀ ਪਹਿਨਦੇ ਸਨ। ਮਰਦਾਂ ਦੀਆਂ ਲੰਮੀਆਂ ਦਾੜ੍ਹੀਆਂ ਹੁੰਦੀਆਂ ਸਨ, ਜਿਨ੍ਹਾਂ ਨੂੰ ਉਹ ਲਾਲ ਸ਼ਬਜ, ਪੀਲੀਆਂ ਜਾਂ ਨੀਲੀਆਂ ਰੰਗ ਲੈਂਦੇ ਸਨ। ਤੀਵੀਆਂ ਕੱਪੜਿਆਂ ਨਾਲ ਸੱਜੀਆਂ ਹੁੰਦੀਆਂ। ਉਹ ਤੰਗ ਪੁਸ਼ਾਕ ਨਹੀਂ ਸਨ ਪਾਉਂਦੀਆਂ।"
 
ਪੰਜਾਬ ਵਿਚਵਿੱਚ ਅਨੇਕਾਂ ਨਸਲਾਂ ਦੇ ਲੋਕ ਰਹਿੰਦੇ ਹਨ, ਇਸੇ ਲਈ ਇਹਨਾਂ ਦੇ ਪਹਿਰਾਵੇ ਵਿੱਚ ਵੰਨ ਸੁਵੰਨਤਾ ਹੈ। ਸਕੂਲਾਂ ਦੇ ਬੱਚੇ ਕਾਲਜੀਏਟ, ਗਲੀ, ਪਾਲੀ, ਸਾਧੂ, ਫਕੀਰ, ਨਿਹੰਗ ਸਿੰਘ, ਨਾਮਧਾਰੀਏ, ਕਰਮ ਕਾਂਡੀ ਪਾਂਧੇ, ਮਲਵਈ, ਮਝੈਲ ਅਤੇ ਦੁਆਬੀਆਂ ਦੇ ਪਹਿਰਾਵੇ ਵਿਚਵਿੱਚ ਵੱਖਰਤਾ ਹੈ। ਇਸ ਵੱਖਰਤਾ ਦੇ ਬਾਵਜੂਦ ਵੀ ਪਹਿਰਾਵੇ ਦੇ ਕੁਝ ਅਜਿਹੇ ਅੰਸ਼ ਸਾਂਝੇ ਹਨ। ਜਿਨ੍ਹਾਂ ਦੀ ਵਰਤੋਂ ਸਾਰੇ ਪੰਜਾਬੀ ਕਰਦੇ ਹਨ। ਇਹਨਾਂ ਦਾ ਸੰਬੰਧ ਕਿੱਤੇ ਜਾਂ ਜਾਤ ਧਰਮ ਨਾਲ ਨਹੀਂ ਹੁੰਦਾ ਹੈ।
 
ਪੰਜਾਬੀ ਪਹਿਰਾਵਾ ਵੈਦਿਕ ਕਾਲ ਤੋਂ ਆਰੰਭ ਹੋ ਕੇ ਕਈ ਪੜਾਅ ਲੰਘ ਕੇ ਇਸ ਰੂਪ ਵਿਚਵਿੱਚ ਆਇਆ ਹੈ। ਇਸ ਪਹਿਰਾਵੇ ਵਿਚਵਿੱਚ ਮੁਸਲਮਾਨਾਂ, ਬਾਹਰਲੇ ਹਮਲਾਵਰਾਂ, ਕਰਮਚਾਰੀਆਂ ਦੇ ਪਹਿਰਾਵਿਆਂ ਦਾ ਪ੍ਰਭਾਵ ਹੈ। ਸਿੱਖਾਂ ਦਾ ਵੀ ਪ੍ਰਭਾਵ ਹੈ। ਇਹਨਾਂ ਪ੍ਰਭਾਵਾਂ ਨਾਲ ਪੰਜਾਬੀ ਪਹਿਰਾਵੇ ਦੇ ਕੁਝ ਸਾਂਝੇ ਪਹਿਰਾਵਿਆਂ ਨੂੰ ਬਿਆਨ ਕੀਤਾ ਜਾਂਦਾ ਹੈ।
 
==ਮਰਦਾਂ ਦਾ ਪਹਿਰਾਵਾ==
===ਪੱਗ===
{{ਮੁੱਖ|ਪੱਗ}}
ਪੰਜਾਬ ਦੇ ਮਰਦਾਂ ਦੇ ਪਹਿਰਾਵੇ ਦੀ ਖਾਸੀਅਤ ਪੱਗੜੀ ਹੈ। ਪੰਜਾਬੀ ਪਹਿਰਾਵੇ ਦੀ ਪੱਗੜੀ ਮੁਸਲਮਾਨੀ ਪਹਿਰਾਵੇ ਤੋਂ ਆਇਆ ਹੈ। ਇਸ ਉੱਤੇ ਸਿੱਖਾਂ ਦਾ ਵੀ ਪ੍ਰਭਾਵ ਹੈ। ਇਉਂ ਪੰਜਾਬੀ ਪਹਿਰਾਵੇ ਵਿਚਵਿੱਚ ਅਨੋਖਾ ਮਟਕਾ ਤੇ ਸੁਹਜ ਸੁਆਦ ਆਇਆ ਹੈ। ਇਕਇੱਕ ਉੱਘੇ ਅਖਾਣ ਅਨੁਸਾਰ ਆਦਮੀ ਆਪਣੀ “ਗੁਫਤਰ, ਰਫਤਾਰ ਤੇ ਦਸਤਾਰ" ਤੋਂ ਪੂਰਣ ਭਾਂਤ ਪਛਾਣਿਆ ਜਾਂਦਾ ਹੈ। ਪਰ ਦਸਤਾਰ ਸਭ ਤੋਂ ਵਧੇਰੇ ਆਦਮੀ ਉਘਾੜਨ ਵਿਚਵਿੱਚ ਸਹਾਈ ਹੁੰਦੀ ਹੈ, ਤਦੇ ਇਕਇੱਕ ਮੁਟਿਆਰ ਕਹਿੰਦੀ ਹੈ:
 
“ਖੱਟਣ ਗਿਆ ਖੱਟ ਕੇ ਲਿਆਂਦੇ ਪਾਵੇ,
ਲਾਈਨ 17:
ਤੇਰੇ ਘਰ ਕੀ ਵੱਸਣਾ ਤੈਨੂੰ ਪੱਗ ਬੰਨ੍ਹਣੀ ਨਾ ਆਵੇ"
 
ਇਥੇ ਦਸਤਾਰ ਜਾਂ ਪੱਗੜੀ ਦਾ ਸਾਧਾਰਣ ਅਰਥ ਨਹੀਂ, ਸਗੋਂ ਦਸਤਾਰ ਜਾਂ ਪੱਗੜੀ ਸ਼ਬਦ ਵਿਸ਼ਾਲ ਅਰਥਾਂ ਵਿਚਵਿੱਚ ਵਰਤਿਆ ਗਿਆ ਹੈ। ਉਂਝ ਦਸਤਾਰ ਨੂੰ ਐਨੀ ਮਹੱਤਤਾ ਦੇਣੀ ਵੀ ਸ਼ਾਇਦ ਇਹੋ ਸਿੱਧ ਕਰਦਾ ਹੈ ਕਿ ਆਦਮੀ ਨੇ ਪਹਿਲਾਂ ਸਿਰ ਢੱਕਣਾ ਹੀ ਆਰੰਭਿਆ ਹੋਣਾ ਹੈ ਤੇ ਪੱਗੜੀ ਤੋਂ ਹੀ ਉਸਦੀਆਂ ਚੱਜ ਆਚਾਰ ਰੁੱਚੀਆਂ ਪ੍ਰਗਟ ਹੋ ਸਕਦੀਆਂ ਹਨ। ਪੱਗੜੀ ਇੱਜਤ ਦਾ ਪ੍ਰਤੀਕ ਵੀ ਹੈ, ਜਿਵੇਂ ਪੱਗ ਨੂੰ ਦਾਗ ਨਾ ਲਾਈਂ।
 
===ਕੁੜਤਾ-ਪਜਾਮਾ===
{{ਮੁੱਖ|ਕੁੜਤਾ}}
ਕੁੜਤੇ ਦੇ ਹਵਾਲੇ 11ਵੀਂ ਸਦੀ {{ਈਸਵੀ}} ਤੋਂ ਮਿਲਦੇ ਹਨ।<ref>[https://books.google.co.uk/books?id=irh9dvlLz3MC&pg=PA118&dq=kurtaka+dress&hl=en&sa=X&ei=1laGVZziN8yBUfWDgOAD&ved=0CEgQ6AEwBA#v=onepage&q=kurtaka%20dress&f=false Ghurye, Govind Sadashiv (1966) Indian Costume]</ref> ਕੁੜਤੇ ਦੀ ਵਰਤੋਂ ਛਾਤੀ ਅਤੇ ਢਿੱਡ ਨੂੰ ਢੱਕਣ ਲਈ ਕੀਤੀ ਜਾਂਦੀ ਹੈ। ਬਟਨਾਂ ਦੀ ਥਾਂ ਤਣੀਆਂ ਲੱਗੀਆਂ ਹੁੰਦੀਆਂ ਸਨ। ਪੁਰਾਤਨ ਪੰਜਾਬੀ ਇਹ ਕੁੜਤਾ ਗੋਡਿਆਂ ਤੱਕ ਪਹਿਨਦੇ ਸਨ। ਪਰ ਅੱਜ ਕੱਲ ਇਹ ਪੈਂਟਾਂ ਤੱਕ ਹੀ ਹੁੰਦਾ ਹੈ। ਕੁੜਤੇ ਦੇ ਬਟਨ ਕਈ ਵਾਰ ਸੋਨੇ ਚਾਂਦੀ ਦੇ ਲਗਵਾ ਲਏ ਜਾਂਦੇ ਹਨ।
ਮਰਦਾਂ ਵਿਚਵਿੱਚ ਜ਼ਿਆਦਾਤਰ ਧੋਤੀ ਪਹਿਨੀ ਜਾਂਦੀ ਸੀ। ਕੁਝ ਕੁ ਪਜ਼ਾਮਾ ਪਹਿਨਦੇ ਸਨ। ਕੁਝ ਲੋਕ ਮੁਸਲਮਾਨਾਂ ਦੇ ਪ੍ਰਭਾਵ ਨਾਲ ਸਲਵਾਰ ਵੀ ਪਹਿਨਣ ਲੱਗੇ। ਅੱਜ ਕਲ ਸ਼ੇਰਵਾਨੀ ਵੀ ਪਹਿਨੀ ਜਾਂਦੀ ਹੈ। ਅੱਜਕਲ ਪੰਜਾਬੀ ਅੰਗਰੇਜ਼ਾਂ ਦੇ ਪ੍ਰਭਾਵ ਨਾਲ ਜੀਨਾਂ ਪਹਿਨਦੇ ਹਨ।
<gallery>
File:Kurta - Mens.jpg|ਮਰਦਾਂ ਦਾ ਕੁੜਤਾ
ਲਾਈਨ 40:
===ਵਾਲਾਂ ਦਾ ਸ਼ਿੰਗਾਰ===
 
ਵਾਲਾਂ ਨੂੰ ਲੁਕਾ ਕੇ ਰੱਖਣਾ ਜ਼ਰੂਰੀ ਨਹੀਂ, ਸਗੋਂ ਗੁੰਦਾ ਕੇ ਰੱਖਣਾ ਜ਼ਰੂਰੀ ਹੈ। ਸਿਰ ਦਾ ਕੋਈ ਵਾਲ ਵੀ ਐਂਵੇ ਨਾ ਰਹੇ ਇਸ ਕਰਕੇ ਪੱਟੀਆਂ ਵਿਚਵਿੱਚ ਮੋਰਾ ਢਾਲ ਕੇ ਪਾਈ ਜਾਂਦੀ ਸੀ ਕਿ ਵਾਲ ਸਾਰੇ ਬੈਠ ਜਾਣ। ਫੇਰ ਪੱਟੀਆਂ ਤੇ ਬਾਕੀ ਵਾਲਾਂ ਨੂੰ ਪਰਾਂਦਾ ਪਾ ਲੈਂਦੀਆਂ ਸਨ। ਵਿਆਹ ਵਿਚਵਿੱਚ ਲਾਲ ਪਰਾਂਦਾ ਪਾਇਆ ਜਾਂਦਾ ਸੀ। ਉਂਝ ਕਾਲੇ ਪਰਾਂਦੇ ਦੇ ਸਿਰੇ ਤੇ ਮੋਤੀ ਗੋਟਾ ਆਦਿ ਕਈ ਕੁਝ ਲਾਇਆ ਹੁੰਦਾ ਹੈ।
 
“ਕਾਲਾ ਪਰਾਂਦਾ ਸੱਜਨ ਨੇ ਲਿਆਂਦਾ, ਚੁੰਮ ਚੁੰਮ ਰੱਖਾਂ ਏਸ ਨੂੰ"
ਲਾਈਨ 47:
===ਕੁੜਤਾ===
ਪੰਜਾਬ ਦੀਆਂ ਔਰਤਾਂ ਕੁੜਤੀ ਪਹਿਨਦੀਆਂ ਹਨ। ਉਹ ਉੱਚੀ ਕੁੜਤੀ ਹੀ ਪਹਿਨਦੀਆਂ ਸਨ ਕਿਉਂਕਿ ਉਹ ਇਸ ਨਾਲ ਘੱਗਰੇ ਦੀ ਵਰਤੋਂ ਕਰਦੀਆਂ ਸਨ। ਪਰ ਅੱਜ ਕੱਲ ਜ਼ਿਆਦਾ ਪੰਜਾਬਣਾ ਸਲਵਾਰ ਕਮੀਜ਼ ਹੀ ਪਹਿਨਦੀਆਂ ਹਨ। ਅੰਗਰੇਜ਼ਾਂ ਦੇ ਪ੍ਰਭਾਵ ਨਾਲ ਜੀਨ ਤੇ ਜੈਕਿਟ ਪਾਉਂਦੀਆਂ ਹਨ।
ਪੁਰਾਣੀਆਂ ਔਰਤਾਂ ਕੁੜਤਾ ਸੁੱਥਣ, ਕੁੜਤਾ, ਚੂੜੀਆਂ ਵਾਲੀ ਸੁੱਥਣ, ਕਮੀਜ਼ ਸੁੱਥਣ ਆਮ ਪਹਿਨਦੀਆਂ ਸਨ। ਘੱਗਰਾ ਵਿਆਹੀਆਂ ਹੋਈਆਂ ਸੁਆਣੀਆਂ ਦੀ ਇੱਜ਼ਤ ਦਾ ਪ੍ਰਤੀਕ ਸੀ। ਹਰ ਵਿਆਹੀ ਜ਼ਨਾਨੀ ਨੂੰ ਸਹੁਰੀ ਸਾਰੀ ਉਮਰ ਘਰੋਂ ਬਾਹਰ ਜਾਣ ਸਮੇਂ ਘੱਗਰਾ ਪਾਉਣਾ ਜ਼ਰੂਰੀ ਸੀ। ਪੁਰਾਣੇ ਸਮੇਂ ਵਿਚਵਿੱਚ ਭਾਵੇਂ ਕੁਆਰੀਆਂ ਕੁੜੀਆਂ ਨਿੱਕੀਆਂ ਨਿੱਕੀਆਂ ਘੱਗਰੀਆਂ ਪਾਉਂਦੀਆਂ ਸਨ। ਵੱਡੀਆਂ ਸੁਆਣੀਆਂ ਕਾਲੇ ਸੂਫ ਦਾ ਘੱਗਰਾ ਬਹੁਤ ਚਾਅ ਨਾਲ ਪਾਉਂਦੀਆਂ ਸਨ। ਜੇ ਘੱਗਰਾਾ ਨਾ ਮਿਲੇ ਤਾਂ ਗਾਉਂਦੀਆਂ ਸਨ:
 
“ਲੰਬੜਦਾਰਾ, ਬੜੇ ਸਰਦਾਰਾ
ਲਾਈਨ 72:
==ਜੁੱਤੀ==
{{ਮੁੱਖ|ਜੁੱਤੀ}}
ਪੁਰਾਣੇ ਆਦਮੀ ਪੈਂਰੀ ਧੌੜੀ ਦੀ ਜੁੱਤੀ ਪਾਉਂਦੇ ਸਨ ਤੇ ਸੁਆਣੀਆਂ ਜ਼ਰੀ ਦੀ ਜੁੱਤੀ ਪਾਉਂਦੀਆਂ ਸਨ। ਅਮੀਰ ਘਰਾਂ ਵਿਚਵਿੱਚ ਆਦਮੀ ਲੰਬੀਆਂ ਨੋਕਾਂ ਵਾਲੀਆਂ ਤਿੱਲੇ ਵਾਲੀਆਂ ਜੁੱਤੀਆਂ ਪਾਉਂਦੇ ਸਨ। ਜ਼ਨਾਨੀਆਂ ਦੀਆਂ ਵੀ ਤਿੱਲੇ ਵਾਲੀਆਂ ਜੁੱਤੀਆਂ ਹੁੰਦੀਆਂ ਸਨ। ਕਸੂਰ ਦੀ ਜੁੱਤੀ ਬਹੁਤ ਪ੍ਰਸਿੱਧ ਸੀ:
 
“ਜੁੱਤੀ ਕਸੂਰੀ ਆਈ ਨਾ ਪੂਰੀ ਹਾਏ ਵੇ ਰੱਬਾ ਸਾਨੂੰ ਤੁਰਨਾ ਪਿਆ"
ਲਾਈਨ 84:
#ਹਾਰ ਸ਼ਿੰਗਾਰ ਤੇ ਪਹਿਰਾਵਾ ਪੰਜਾਬ, ਗੁਲਜ਼ਾਰ ਸਿੰਘ ਸੰਧੂ, ਪੰਨਾ-40, ਪੰਜਾਬੀ ਸਭਿਆਚਾਰ ਸਿਧਾਂਤ ਤੇ ਵਿਹਾਰ, ਬਲਬੀਰ ਸਿੰਘ ਪੁੰਨੀ, ਰੂਹੀ ਪ੍ਰਕਾਸ਼ਨ, ਅੰਮ੍ਰਿਤਸਰ, 1998, ਪੰਨਾ-72, 73।
#ਸੱਭਿਆਚਾਰ ਸਿਧਾਂਤ ਤੇ ਵਿਹਾਰ, ਬਲਬੀਰ ਸਿੰਘ ਪੁੰਨੀ, ਰੂਹੀ ਪ੍ਰਕਾਸ਼ਨ ਅੰਮ੍ਰਿਤਸਰ, 1998, ਪੰਨਾ-79।
#ਪੰਜਾਬੀ ਸਭਿਆਚਾਰ ਇਕਇੱਕ ਦ੍ਰਿਸ਼ਟੀਕੋਣ, ਗੁਰਦਿਆਲ ਸਿੰਘ ਫੁੱਲ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ-37।
# ਲੋਕਧਾਰਾ ਭਾਸ਼ਾ ਅਤੇ ਸਭਿਆਚਾਰ, ਭੁਪਿੰਦਰ ਸਿੰਘ ਖਹਿਰਾ, ਪੈਪਸੂ ਬੁੱਕ ਡਿਪੂ ਬੁੱਕਸ ਮਾਰਕੀਟ, ਪਟਿਆਲਾ, 1986, ਪੰਨਾ-188।
# ਪੰਜਾਬੀ ਸਭਿਆਚਾਰ ਇਕਇੱਕ ਦ੍ਰਿਸ਼ਟੀਕੋਣ, ਗੁਰਦਿਆਲ ਸਿੰਘ ਫੁੱਲ, ਪਬਲੀਕੇਸ਼ਨ ਬਿਊਰੋ ਭਾਸ਼ਾ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ-41
# ਲੋਕਧਾਰਾ ਭਾਸ਼ਾ ਅਤੇ ਸਭਿਆਚਾਰ, ਭੁਪਿੰਦਰ ਸਿੰਘ ਖਹਿਰਾ, ਪੈਪਸੂ ਬੁੱਕ ਡਿਪੂ ਬੁੱਕਸ ਮਾਰਕੀਟ, ਪਟਿਆਲਾ, 1986, ਪੰਨਾ-188।
# ਪੰਜਾਬੀ ਸਭਿਆਚਾਰ ਇਕਇੱਕ ਦ੍ਰਿਸ਼ਟੀਕੋਣ, ਗੁਰਦਿਆਲ ਸਿੰਘ ਫੁੱਲ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ-43
 
==ਹਵਾਲਾ ਪੁਸਤਕਾਂ==
# ਪੰਜਾਬੀ ਸਭਿਆਚਾਰ ਪਛਾਣ ਚਿੰਨ੍ਹ, ਡਾ. ਜਸਵਿੰਦਰ ਸਿੰਘ , ਗਰੇਸਿਅਸ, 2014।
# ਲੋਕਧਾਰਾ ਭਾਸ਼ਾ ਅਤੇ ਸਭਿਆਚਾਰ, ਭੁਪਿੰਦਰ ਸਿੰਘ ਖਹਿਰਾ, ਪੈਪਸੂ ਬੁੱਕ ਡਿਪੂ ਬੁੱਕਸ ਮਾਰਕੀਟ, ਪਟਿਆਲਾ, 2013।
# ਪੰਜਾਬੀ ਸਭਿਆਚਾਰ ਇਕਇੱਕ ਦ੍ਰਿਸ਼ਟੀਕੋਣ, ਗੁਰਦਿਆਲ ਸਿੰਘ ਫੁੱਲ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ।
# ਪੰਜਾਬੀ ਸਭਿਆਚਾਰ ਸਿਧਾਂਤ ਤੇ ਵਿਹਾਰ, ਬਲਬੀਰ ਸਿੰਘ ਪੁੰਨੀ, ਰੂਹੀ ਪ੍ਰਕਾਸ਼ਨ, ਅੰਮ੍ਰਿਤਸਰ, 1998।
# ਲੋਕ ਕਲਾ ਅਤੇ ਸਭਿਆਚਾਰ, ਮੁੱਢਲੀ ਜਾਣ ਪਛਾਣ, ਡਾ. ਜੀਤ ਸਿੰਘ ਜੋਸ਼ੀ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ।