ਪੰਜਾਬੀ ਲੋਕ-ਕਥਾ: ਪਰਿਭਾਸ਼ਾ ਅਤੇ ਪ੍ਰਕਾਰਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 2:
ਲੋਕ ਸਾਹਿਤ ਕਿਸੇ ਵੀ ਸਮਾਜ ਜਾਂ ਕੌਮ ਦਾ ਸੱਭਿਆਚਾਰਕ ਦਰਪਣ ਹੁੰਦਾ ਹੈ। ਲੋਕ ਸਾਹਿਤ ਨੂੰ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ- ਲੋਕ-ਕਾਵਿ ਅਤੇ ਲੋਕ ਕਥਾਵਾਂ। ਲੋਕ-ਕਾਵਿ ਵਿੱਚ ਸੁਹਾਗ, ਸਿੱਠਣੀਆਂ, ਘੋੜੀਆਂ, ਟੱਪੇ, ਹੇਅਰਾ ਆਦਿ ਰੂਪ ਆ ਜਾਂਦੇ ਹਨ। ਜਦਕਿ ਲੋਕ ਕਥਾਵਾਂ ਵਿੱਚ ਸਿੱਧ ਕਥਾ, ਦੰਤ ਕਥਾ, ਨੀਤੀ ਕਥਾ, ਪਰੀ ਕਥਾ, ਪ੍ਰੇਤ ਕਥਾ, ਪਸ਼ੂ ਕਥਾ ਆਦਿ ਬਹੁਤ ਸਾਰੇ ਰੂਪਾਂ ਦਾ ਜ਼ਿਕਰ ਹੋਇਆ ਹੈ। ਮੋਟੇ ਤੌਰ 'ਤੇ ਇਹਨਾਂ ਸਭ ਰੂਪਾਂ ਨੂੰ ਵਿਦਵਾਨਾਂ ਨੇ ਤਿੰਨ ਭਾਗਾਂ ਵਿੱਚ ਵੰਡਿਆ ਹੈ-ਮਿੱਥ, ਦੰਤ ਕਥਾ ਅਤੇ ਲੋਕ ਕਹਾਣੀ। ਇੱਥੇ ਅਸੀਂ ਲੋਕ ਕਥਾਵਾਂ ਦੀ ਪਰਿਭਾਸ਼ਾ ਅਤੇ ਪ੍ਰਕਾਰਜ ਬਾਰੇ ਚਰਚਾ ਕਰਾਂਗੇ। ਡਾ. [[ਕਰਨੈਲ ਸਿੰਘ ਥਿੰਦ]] ਨੇ ਵੀ ਇਸੇ ਸ਼ਬਦ ਦੀ ਸਿਫ਼ਾਰਸ਼ ਕੀਤੀ ਹੈ। ਉਸਨੇ ਲੋਕ ਕਹਾਣੀ ਦੇ ਅੰਤਰਗਤ ਪੁਰਾਣ ਕਥਾ, ਵਿਦਾਨ, ਪਰੀ ਕਥਾ, ਪਸ਼ੂ ਕਥਾ ਅਤੇ ਨੀਤੀ ਕਥਾ ਆਦਿਕ ਸ਼੍ਰੇਣੀਾਆਂ ਦਾ ਵਰਗੀਕਰਣ ਕੀਤਾ ਹੈ।”
 
== ਪੰਜਾਬ ਦੇ ਪਿੰਡਾਂ ਵਿਚਵਿੱਚ ਲੋਕ ਕਹਾਣੀ ਲਈ ਬਾਤ ਸ਼ਬਦ ਦੀ ਵਰਤੋਂ ==
‘ਪੰਜਾਬ ਦੇ ਪਿੰਡਾਂ ਵਿੱਚ ਲੋਕ ਕਹਾਣੀ ਲਈ ਬਾਤ ਸ਼ਬਦ ਵਰਤਿਆ ਜਾਂਦਾ ਹੈ ‘ਬਾਤ’ ਤੋਂ ਭਾਵ ਲੋਕ ਕਹਾਣੀ ਜਿਸ ਨੂੰ ਅੰਗਰੇਜ਼ੀ ਵਿੱਚ ‘ਫੋਕਟੇਲ’ ਹਿੰਦੀ ਵਿੱਚ ਕਥਾ ਸ਼ਬਦ ਵਰਤਿਆ ਜਾਂਦਾ ਹੈ।’“ਪੰਜਾਬੀ ਵਿੱਚ ਕਥਾ ਸ਼ਬਦ ਧਾਰਮਿਕ ਸਾਹਿਤ ਲਈ ਰੂੜ੍ਹ ਹੋ ਚੁੱਕਾ ਹੈ, ਜਿਵੇਂ ਸੂਰਜ ਪ੍ਰਕਾਸ਼ ਦੀ ਕਥਾ, ਰਮਾਇਣ ਦੀ ਕਥਾ ਆਦਿ। ਇਸ ਲਈ ਫੋਕਟੇਲ ਸ਼ਬਦ ਦੇ ਪਰਿਆਇ ਵਜੋਂ ‘ਲੋਕ ਕਥਾ’ ਸ਼ਬਦ ਦਾ ਪ੍ਰਯੋਗ ਵੀ ਉਚਿਤ ਪ੍ਰਤੀਤ ਨਹੀਂ ਹੁੰਦਾ। ਇਸ ਮੰਤਵ ਲਈ ‘ਲੋਕ ਕਹਾਣੀ’ ਸ਼ਬਦ ਵਧੇਰੇ ਉਚਿਤ ਪ੍ਰਤੀਤ ਹੁੰਦਾ ਹੈ। ਪੰਜਾਬੀ ਲੋਕਧਾਰਾ ਵਿਸ਼ਵਕੋਸ਼ ਵਿੱਚ ਡਾ. [[ਸੋਹਿੰਦਰ ਸਿੰਘ ਵਣਜਾਰਾ ਬੇਦੀ]] ਲੋਕ ਕਹਾਣੀ ਨੂੰ ਬਾਤ ਦਾ ਹੀ ਰੂਪ ਦਸਦੇ ਹੋਏ ਲਿਖਦੇ ਹਨ
“ਬਾਤ ਲੋਕ ਮਨ ਦੀ ਬ੍ਰਿਤਾਂਤਕ ਅਭਿਵਿਅਕਤੀ ਹੈ। ਇਸ ਦਾ ਨਿਰਮਾਣ ਜਾਤੀ ਦੀ ਪਰੰਪਰਾਗਤ ਰੂੜ੍ਹੀਆਂ ਅਤੇ ਤੱਤਾਂ ਤੋਂ ਹੁੰਦਾ ਹੈ ਅਤੇ ਇਹ ਕਿਸੇ ਸੰਸਕ੍ਰਿਤੀ ਵਿੱਚ ਵਿਚਰਦੀ ਉਸ ਦੀ ਪਰੰਪਰਾ ਬਣ ਜਾਂਦੀ ਹੈ।”
ਲਾਈਨ 9:
ਡਾ. [[ਜੋਗਿੰਦਰ ਸਿੰਘ ਕੈਰੋਂ]] ਨੇ ਆਪਣੇ ਪੀ.ਐਚ.ਡੀ ਦੇ ਥੀਸਸ ਵਿੱਚ ਲੋਕ ਕਹਾਣੀ ਦੀ ਪਰਿਭਾਸ਼ਾ ਇਸ ਪ੍ਰਕਾਰ ਦਿੱਤੀ ਹੈ:-
“ਲੋਕ ਕਹਾਣੀ ਇੱਕ ਪਰੰਪਰਕ ਬਿਰਤਾਂਤ ਹੈ ਜੋ ਪੀੜ੍ਹੀ ਦਰ ਪੀੜ੍ਹੀ ਘਟਦੀ ਵਧਦੀ ਮੌਖਿਕ ਜਾਂ ਲਿਖਤੀ ਰੂਪ ਵਿੱਚ ਵਿਕਾਸ ਕਰਦੀ ਅਦਭੂਤ ਪਾਤਰਾਂ ਦੇ ਪਰਾਭੌਤਿਕ ਘਟਨਾਵਾਂ ਨਾਲ ਭਰਪੂਰ ਸਮਾਜਿਕ ਤੇ ਸਥਾਨਕ ਰੰਗਾਂ ਵਿੱਚ ਰੰਗੀ ਹੋਈ ਮਾਨਵੀ ਕਲਪਨਾ ਦੇ ਸਹਾਰੇ ਪ੍ਰਾਕਿਰਤਕ ਪਿੰਡਾਂ ਨੂੰ ਵਿਆਖਿਆਤ ਕਰ ਕੇ ਸੱਭਿਆਚਾਰ ਵਿੱਚ ਪ੍ਰਵੇਸ਼ ਕਰਦੀ, ਕਿਸੇ ਵਰਜਣ ਦੀ ਵਿਆਖਿਆ ਤੇ ਕਦੇ ਕਿਸੇ ਮੰਨਣ ਦੀ ਵਕਾਲਤ ਕਰਦੀ ਹੋਈ ਨੈਤਿਕ ਕਦਰਾਂ-ਕੀਮਤਾਂ ਨੂੰ ਦਿੜ੍ਹਾਉਂਦੀ ਕਦੀ ਅਰਧ-ਇਤਿਹਾਸਿਕ ਨਾਇਕ ਦੀ ਬੀਰਤਾ ਨੂੰ ਵਡਿਆਉਂਦੀ ਕਦੇ ਪਸ਼ੂ ਪੰਛੀਆਂ ਦੇ ਸੁਭਾਅ ਅਤੇ ਗੁਣਾਂ ਨੂੰ ਦਰਸਾਉਂਦੀ ਕਲਪਨਾ ਜਗਤ ਵਿੱਚ ਪ੍ਰਵੇਸ਼ ਕਰ ਕੇ ਲੋਕਾਂ ਦੀ ਵਿਦਿਆ ਅਤੇ ਮਨੋਰੰਜਨ ਦਾ ਸਾਧਨ ਬਣਦੀ ਹੈ।”4
ਇਸ ਤਰ੍ਹਾਂ ਇਹਨਾਂ ਪਰਿਭਾਸ਼ਾਵਾਂ ਤੋਂ ਸਪੱਸ਼ਟਸਪਸ਼ਟ ਹੋ ਜਾਂਦਾ ਹੈ ਕਿ ਲੋਕਮਨ ਦੀ ਮੁੱਢਲੀ ਅਭਿਵਿਅਕਤੀ ਲੋਕ ਕਹਾਣੀ ਦੇ ਰੂਪ ਵਿੱਚ ਹੁੰਦੀ ਹੈ। ਡਾ. ਬੇਦੀ ਇਸ ਦਾ ਨਿਰਮਾਣ ਪਰੰਪਰਾਗਤ ਰੂੜ੍ਹੀਆਂ ਅਤੇ ਤੱਤਾਂ ਤੋਂ ਮੰਨਦਾ ਹੈ ਜੋ ਸਟੈਂਡਰਡ ਡਿਕਸ਼ਨਰੀ ਦੇ ਨਾਲ ਮਿਲਦੇ ਵਿਚਾਰ ਹਨ ਜਦਕਿ ਡਾ. ਕਰਨੈਲ ਸਿੰਘ ਥਿੰਦ ਲੋਕ ਸਮੂਹ ਦੀ ਉਹ ਪ੍ਰਵਾਨਗੀ ਜੋ ਪੀੜ੍ਹੀ ਦਰ ਪੀੜ੍ਹੀ ਅੱਗੇ ਤੁਰਦੀ ਹੈ ਨੂੰ ਲੋਕ ਕਹਾਣੀ ਮੰਨਦਾ ਹੈ। ਡਾ. ਕੈਰੋਂ ਲੋਕ ਕਹਾਣੀ ਨੂੰ ਪਰੰਪਰਕ ਮੰਨਦਾ ਹੋਇਆ ਇਸਨੂੰ ਵਿਦਿਆ ਤੇ ਮਨੋਰੰਜਨ ਦਾ ਸਾਧਨ ਵੀ ਮੰਨਦਾ ਹੈ।
 
ਡਾ. ਕੈਰੋਂ ਲੋਕ ਕਹਾਣੀਆਂ ਬਾਰੇ ਦੱਸਦਾ ਹੈ-
ਲਾਈਨ 18:
 
== ਮਿੱਥਕ ਕਥਾਵਾਂ ==
[[ਮਿੱਥਕ]] ਕਥਾਵਾਂ ਤੋਂ ਭਾਵ ਪੂਰਵ ਇਤਿਹਾਸਿਕ ਯੁੱਗ ਵਿਚਵਿੱਚ ਵਾਪਰੀਆਂ ਘਟਨਾਵਾਂ ਤੋਂ ਹੈ, ਜਿਹੜੀਆਂ ਲੋਕਾਂ ਦੀਆਂ ਅਲੌਕਿਕ ਪਰੰਪਰਾਵਾਂ ਨਾਲ ਜੁੜੀਆਂ ਹੋਣ ਅਤੇ ਉਹਨਾਂ ਦੇ ਦੇਵਤਿਆਂ, ਪ੍ਰਾਚੀਨ ਯੋਧਿਆਂ ਧਾਰਮਿਕ ਵਿਸ਼ਵਾਸ਼ਾਵਿਸ਼ਵਾਸਾ ਅਤੇ ਸੰਸਕ੍ਰਿਤਕ ਗੁਣਾਂ ਨਾਲ ਸੰਬੰਧਤ ਹੋਣ ਅੰਗਰੇਜ਼ੀ ਵਿਚਵਿੱਚ ਅਜਿਹੀਆਂ ਕਥਾਵਾਂ ਨੂੰ ਮਿਥਸ ਕਿਹਾ ਜਾਂਦਾ ਹੈ। ਪੰਜਾਬੀ ਵਿਚਵਿੱਚ ਮਿਥਿਹਾਸਕ ਕਥਾਵਾਂ ਵੀ ਕਿਹਾ ਜਾ ਸਕਦਾ ਹੈ। ਜ਼ਿਆਦਾਤਰ ਲੋਕ ਕਹਾਣੀਆਂ ਵਿਚਵਿੱਚ ਮਿੱਥਕ ਤੱਤ ਮੌਜੂਦ ਹੁੰਦੇ ਹਨ ਜਾਂ ਇੰਝ ਵੀ ਕਿਹਾ ਜਾ ਸਕਦਾ ਹੈ, ਕਿ ਨਾ ਹੱਲ ਕਰਨ ਯੋਗ ਅੰਤਰ ਵਿਰੋਧਾਂ ਨੂੰ ਜਦੋਂ ਕਾਲਪਨਿਕ ਢੰਗ ਨਾਲ ਹੱਲ ਕਰਨ ਦੀ ਕੋਸ਼ਿਸ ਕਰਦੇ ਹਾਂ ਉਸ ਵਿਚੋਂ ਮਿੱਥ ਦਾ ਜਨਮ ਹੁੰਦਾ ਹੈ। ਮਿੱਥ ਵਿਚਲੇ ਪਾਤਰ ਸਧਾਰਨ ਮਨੁੱਖ ਨਾਲੋਂ ਵੱਖ ਹੁੰਦੇ ਹਨ। ਇਸ ਵਿਚਵਿੱਚ ਦੋ ਤਰ੍ਹਾਂ ਦੇ [[ਪਾਤਰ]] ਸ਼ਾਮਲ ਹੁੰਦੇ ਹਨ।
 
1)     ਇੱਕ ਉਹ ਜੋ ਮੂਲ ਰੂਪ ਵਿਚਵਿੱਚ ਦੇਵਤੇ ਹੁੰਦੇ ਹਨ।
 
2)     ਦੂਜੇ ਉਹ ਜੋ ਦੇਵਤਿਆਂ ਤੋਂ ਦੇਵੀ ਸ਼ਕਤੀ ਪ੍ਰਾਪਤ ਕਰਦੇ ਹਨ।
ਲਾਈਨ 30:
 
=== ਉਤਪੱਤੀ ===
ਮਿੱਥਕ ਕਥਾਵਾਂ ਦੀ ਉਤਪੱਤੀ ਅਤਿ ਪ੍ਰਾਚੀਨ ਸਮੇਂ ਤੋਂ ਆਰੰਭ ਹੋਈ ਮੰਨੀ ਜਾਂਦੀ ਹੈ ਅਤੇ ਇਹਨਾਂ ਦਾ ਨਿਕਾਸ ਇੱਕ ਨਿਰੰਤਰ ਅਮਲ ਹੈ। ਇਹਨਾਂ ਕਹਾਣੀਆਂ ਦੀ ਵਿਲੱਖਣਤਾ ਇਹ ਹੈ ਕਿ ਦੂਜੀਆਂ ਲੋਕ ਕਹਾਣੀਆਂ ਵਾਂਗ ਇਹਨਾਂ ਵਿਚਵਿੱਚ ਤਬਦੀਲੀ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ ਅਤੇ ਇਹਨਾਂ ਦਾ ਮੂਲ ਸਥਿਰ ਰਹਿੰਦਾ ਹੈ।
 
=== ਮਿੱਥਕ ਕਥਾਵਾਂ ਦੇ ਵਿਸ਼ੇ ===
ਇਹ ਕਥਾਵਾਂ ਲੋਕ ਮਾਨਸ ਦੀ ਅਭਿਵਿਅਕਤ ਹੁੰਦੀਆਂ ਹਨ ਤੇ ਇਸ ਦੇ ਵਿਸ਼ੇ ਚਮਤਕਾਰ ਨਾਲ ਸੰਬੰਧਤ ਹੁੰਦੇ ਹਨ।  ਜਿਵੇਂ : ਗਰੁੜ ਦੀ ਸਵਾਰੀ, [[ਧਰਤੀ]] ਦਾ ਬਲਦ ਦੇ ਸਿੰਗਾਂ ਤੇ ਖੜ੍ਹੇ ਹੋਣਾ, ਚੀਚੀ ਨਾਲ ਪਹਾੜ ਚੁੱਕ ਲੈਣਾ, ਸੂਰਜ ਨੂੰ ਨਿਗਲ ਜਾਣਾ, ਇੱਕ ਚੂਲੀ ਨਾਲ ਸਮੁੰਦਰ ਪੀ ਲੈਣਾ ਆਦਿ।
 
=== ਪੰਜਾਬੀ ਮਿੱਥਕ ਕਥਾਵਾਂ ===
ਲਾਈਨ 85:
 
== ਹਕਾਇਤ ==
ਹਕਾਇਤ [[ਅਰਬੀ]] ਭਾਸ਼ਾ ਦਾ ਸ਼ਬਦ ਹੈ। ਇਸ ਦਾ ਕੋਸ਼ਗਤ ਅਰਥ <nowiki>[[ਕਹਾਣੀ]]</nowiki> ਜਾਂ ਸਾਖੀ ਹੈ। ਇਹ ਇੱਕ ਵਿਸ਼ੇਸ਼ ਪ੍ਰਕਾਰ ਦੀ ਕਥਾ ਵੰਨਗੀ ਲਈ ਰੂੜ ਹੋ ਗਿਆ ਹੈ। ਪਹਿਲਾ ਪਹਿਲ ਪੰਜਾਬ ਵਿਚਵਿੱਚ ਹਕਾਇਤ ਸ਼ਬਦ ਫ਼ਾਰਸੀ ਮੂਲ ਦੀਆਂ ਕਹਾਣੀਆਂ ਲਈ ਪ੍ਰਯੋਗ ਹੁੰਦਾ ਸੀ। ਹਕਾਇਤ ਸੰਖੇਪ ਤੇ ਇਕਹਰੀ ਘਟਨਾ ਵਾਲੀ ਕਹਾਣੀ ਹੈ, ਜਿਸ ਵਿਚਵਿੱਚ ਜੀਵਨ ਦੇ ਕਿਸੇ ਹਕੀਕਤ ਨੂੰ ਬਿਆਨ ਕੀਤਾ ਜਾਂਦਾ ਹੈ। ਇਸ ਪ੍ਰਕਾਰ ਦੇ ਇਕਹਰੇ ਤੇ ਸੰਖੇਪ ਘਟਨਾ ਬਾਰੇ ਲਘੂ ਕਥਾ ਲਈ ਪੰਜਾਬੀ ਵਿਚਵਿੱਚ ਟੋਟਕਾ, ਚੁਟਕਲਾ, ਗੱਲ, ਹਸਾਵਣੀ ਆਦਿ ਨਾਵਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਅਰਬੀ ਵਿਚਵਿੱਚ ਜਿਸ ਕਹਾਣੀ ਵਿਚਵਿੱਚ ਕੋਈ ਸਿੱਖਿਆ ਜਾਂ ਨੈਤਿਕ ਉਪਦੇਸ਼ ਦਿੱਤਾ ਜਾਂਦਾ ਸੀ, ਉਸ ਲਈ ਹਕਾਇਤ ਸ਼ਬਦ ਵਰਤਿਆ ਜਾਂਦਾ ਸੀ। ਇਸ ਲਈ ਕਈ ਵਾਰ ਹਕਾਇਤ ਦਾ ਏਕੀਕਰਨ ਨੀਤੀ ਕਥਾ ਨਾਲ ਵੀ ਕਰ ਲਿਆ ਜਾਂਦਾ ਸੀ। ਜਿਵੇਂ ਹਕਾਇਤ ਲੋਕਮਨ ਦੀਆਂ। ਪਰ ਹਕਾਇਤ ਦਾ ਘੇਰਾ ਨੀਤੀ ਕਥਾ ਨਾਲ ਵਿਸ਼ਾਲ ਹੈ। ਇਸ ਰੂਪ ਵਿਚਵਿੱਚ ਉਹ ਕਥਾ ਸਮਾ ਸਕਦੀ ਹੈ, ਜਿਸ ਵਿਚਵਿੱਚ ਕੋਈ ਸਿੱਖਿਆ ਹੋਵੇ ਇਸ ਦੇ ਉਲਟ ਨੀਤੀ-ਕਥਾ ਪਦ ਨਿਰੋਲ ਫੇਬਲ ਪ੍ਰਕਿਰਤੀ ਦੀ ਕਥਾ ਲਈ ਪ੍ਰਯੋਗ ਕੀਤਾ ਜਾਂਦਾ ਹੈ। ਪੰਜਾਬੀ ਵਿਚਵਿੱਚ ਰਚਿਤ ਹਕਾਇਤਾਂ ਲੋਕਮਨਾਂ ਦੀਆਂ ਸ਼ੁੱਧ ਰੂਪ ਵਿਚਵਿੱਚ ਨੀਤੀ ਕਥਾਵਾਂ ਹੀ ਹਨ। ਦਸਮ ਗ੍ਰੰਥ ਵਿਚਵਿੱਚ ਜਫ਼ਰਨਾਮਾ ਨਾਲ ਫ਼ਾਰਸੀ ਦੀਆਂ 11 ਹਕਾਇਤਾਂ ਹਕਾਯਾਤ ਦੇ ਨਾਂ ਸਿਰਲੇਖ ਹੇਠ ਦਰਜ ਹਨ। ਇਸ ਤੋਂ ਅਸੀਂ ਅਨੁਮਾਨ ਲਗਾ ਸਕਦੇ ਹਾਂ ਕਿ ਕੁਝ ਵਿਸ਼ੇਸ਼ ਉਪਦੇਸ਼ ਆਤਮਿਕ ਚਰਿਤ੍ਰ ਵੀ ਹਕਾਇਤ ਦੇ ਅੰਤਰਗਤ ਆ ਜਾਂਦੀਆਂ ਹਨ। ਫ਼ਾਰਸੀ ਦੀਆਂ ਹਕਾਇਤਾਂ ਤੋਂ ਪਤਾ ਲਗਦਾ ਹੈ, ਕਿ ਹਕਾਇਤ ਵਿਚਵਿੱਚ ਜੀਵਨ ਦੀ ਕੋਈ ਸਿੱਖਿਆ ਜਾਂ ਨੈਤਿਕ ਉਪਦੇਸ਼ ਹੁੰਦਾ ਹੈ। ਇਸ ਲਈ ਪੰਜਾਬੀ ਵਿਚਵਿੱਚ ਨੈਤਿਕਤਾ ਤੇ ਉਪਦੇਸ਼ਾਤਮਕ ਨਾਲ ਸੰਬੰਧਤ ਕਥਾਵਾਂ ਲਈ ਹਕਾਇਤ ਸ਼ਬਦ ਵਰਤਿਆ ਜਾਂਦਾ ਹੈ। ਇਸ ਲਈ ਜੋ ਕਹਾਵਤ, [[ਕਥਾਵਾਂ]], [[ਅਖਾਣਾਂ]] ਵਾਂਗ ਪ੍ਰਸਿੱਧ ਹੋ ਗਈਆਂ ਹਨ ਤੇ ਜੋ ਜੀਵਨ ਦੀਆਂ ਸੱਚਾਈਆਂ ਨੂੰ ਪੇਸ਼ ਕਰਦੀਆਂ ਹਨ, ਉਹ ਹਕਾਇਤ ਬਣ ਗਈਆਂ ਹਨ।<ref>ਪੰਜਾਬੀ ਲੋਕਧਾਰਾ ਵਿਸ਼ਵਕੋਸ਼, ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ, ਜਿਲਦ 3, ਪੰਨਾ 455</ref> ਪੰਜਾਬੀ ਵਿੱਚ ਬੀਰਬਲ ਅਤੇ ਸ਼ੇਖ ਚਿਲੀ ਨਾਲ ਜੁੜੀਆਂ ਕਹਾਣੀਆਂ ਬਹੁਤ ਪ੍ਰਚਲਿਤ ਹਨ|
 
== ਬੁਝਾਰਤਾਂ ==
ਬੁਝਾਰਤਾਂ ਮੋਖਿਕ ਸਾਹਿਤ ਦਾ ਮਹਤਵਪੂਰਣ ਅੰਗ ਹੈ। <nowiki>[[ਬੁਝਾਰਤ]]</nowiki> ਸ਼ਬਦ ਜਿੰਨਾਂ ਆਸਾਨ ਹੈ, ਓਨੀ ਹੀ ਇਸ ਵਿਆਖਿਆ ਕਰਨੀ ਕਠਿਨ ਹੈ, ਕਿਉਂਕਿ ਬੁਝਾਰਤਾਂ ਵਿਚਵਿੱਚ ਵਿਸ਼ਾ,ਰੂਪ ਤੇ ਬਣਤਰ ਵਿਚਵਿੱਚ ਬਹੁਤ ਵੱਖਰਤਾਂ ਹੁੰਦੀ ਹੈ, ਕਿਉਕਿਕਿਉਂਕਿ ਕੋਈ ਬੁਝਾਰਤ ਇੱਕ ਸਤਰੀ ਕੋਈ ਦੋ ਜਾਂ ਸੱਤ ਸਤਰੀ ਵੀ ਹੋ ਸਕਦੀ ਹੈ। ਕੋਈ ਲੈਅਮਈ ਤੇ ਕੋਈ ਸਿਧੀ ਜਿਹੀ ਹੁੰਦੀ ਹੈ। ਕਿਸੇ ਬੁਝਾਰਤ ਵਿਚਵਿੱਚ ਤੁਲਨਾ ਕਿਸੇ ਵਿਚਵਿੱਚ ਵਿਰੋਧ ਹੁੰਦਾ ਹੈ। ਕਿਸੇ ਬੁਝਾਰਤ ਵਿਚਵਿੱਚ ਪੂਰਾ ਬਿੰਬ ਹੁੰਦਾ ਹੈ, ਕਿਸੇ ਵਿਚਵਿੱਚ ਅੰਸ਼ ਮਾਤਰ ਹੁੰਦਾ ਹੈ। ਪਰ ਇਹਨਾਇਹਨਾਂ ਗੱਲਾ ਦੇ ਬਾਵਜੂਦ ਬੁਝਾਰਤਾਂ ਵਿਚਵਿੱਚ ਕੁੱਝ ਸਾਂਝੇ ਤੱਤ ਹੁੰਦੇ ਹਨ, ਜੋ ਬੁਝਾਰਤਾਂ ਦੇ ਸੁਭਾਅ ਤੇ ਲੱਛਣ ਦੀ ਪਛਾਣ ਬਣਦੇ ਹਨ। ਜਿਵੇਂ ਬੁਝਾਰਤਾਂ ਵਿਚਵਿੱਚ ਕੋਈ ਗੱਲ ਪਰੰਪਰਾਗਤ ਢੰਗ ਨਾਲ ਪੁੱਛੀ ਗਈ ਹੁੰਦੀ ਹੈ। ਵਿਸ਼ਾ ਵਸਤੂ ਨੂੰ ਕਲਪਨਾ ਦੇ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ, ਤਾਂ ਕਿ ਗੱਲ ਸਿਧੀ ਹੀ ਸਮਝ ਨਾ ਆਵੇ। ਇਹਨਾਇਹਨਾਂ ਦੇ ਅਧਾਰ ਤੇ ਬੁਝਾਰਤਾਂ ਦੀ ਪਰਿਭਾਸ਼ਾ :-
 
=== ਪਰਿਭਾਸ਼ਾ ===
ਬੁਝਾਰਤ ਇੱਕ ਰਹੱਸਮਈ ਪ੍ਰਸ਼ਨ ਹੈ, ਜਿਸ ਵਿਚਵਿੱਚ ਕੋਈ ਰਹੱਸ ਲੁਕਾਇਆ ਜਾਂਦਾ ਹੈ ਤੇ ਇਹ ਰਹੱਸ ਪ੍ਰਤੀਕਮਈ ਜਾਂ ਵਿਰੋਧ ਨਾਲ ਪੇਸ਼ ਕੀਤਾ ਜਾਂਦਾ ਹੈ ਤੇ ਕਦੇ ਬਿੰਬ ਜਾਂ ਰੂਪਕਾਂ ਰਾਹੀ ਪੇਸ਼ ਕੀਤਾ ਜਾਂਦਾ ਹੈ। ਇਹ ਵਰਣਨ ਸਮੂਹਿਕ ਮਾਨਸਿਕਤਾ ਅਤੇ ਲੋਕਮਨ ਦੀ ਅਭਿਵਿਅਕਤੀ ਹੁੰਦੀ ਹੈ। ਇਸ ਤਰਾਂ ਬੁਝਾਰਤ ਉਹ ਪ੍ਰਸਨ ਹੁੰਦੇ ਹਨ। ਜਿਸ ਵਿਚਵਿੱਚ ਗੱਲ ਨੂੰ ਸੰਕੇਤਾਂ ਜਾਂ ਬਿੰਬਾਂ ਨਾਲ ਕਿਸੇ ਰਹੱਸ ਨੂੰ ਦੱਸਿਆ ਜਾਂਦਾ ਹੈ ਤੇ ਉਹ ਮੂਲ ਵਸਤੂ ਦੀ ਪਛਾਣ ਕਰਦੀ ਹੈ। ਮਨੁੱਖ ਨੇ ਦਲੀਲ, ਤਰਕ ਅਤੇ ਯੁਕਤੀਆਂ ਦੀਆਂ ਗੱਲਾਂ ਬੁਝਾਰਤਾਂ ਤੋਂ ਹੀ ਸਿੱਖੀਆਂ ਹਨ। ਇਸ ਤਰਾਂ ਬੁਝਾਰਤਾਂ ਮਨੁੱਖ ਦੀ ਕਲਾਤਮਿਕ ਸ਼ਕਤੀ ਨੂੰ ਵਧਾਉਣ ਵਿਚਵਿੱਚ ਸਹਾਇਕ ਹਨ। ਦੰਡੀ ਨੇ ਬੁਝਾਰਤ ਨੂੰ ਅਲੰਕਾਰ ਦੇ ਰੂਪ ਵਿਚਵਿੱਚ ਗਿਣਿਆ ਹੈ। ਅਰਸਤੂ ਦਾ ਵਿਚਾਰ ਹੈ ਕਿ ਕਿਸੇ ਗੱਲ ਜਾਂ ਵਿਆਖਿਆਨ ਲਈ ਰੂਪਕ ਨੂੰ ਲਗਾਤਾਰ ਵਰਤਿਆ ਜਾਵੇ ਤਾਂ ਬੁਝਾਰਤ ਹੋਂਦ ਵਿਚਵਿੱਚ ਆਉਂਦੀ ਹੈ।<ref>ਪੰਜਾਬੀ ਲੋਕਧਾਰਾ ਵਿਸ਼ਵਕੋਸ਼, ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ, ਜਿਲਦ 7, ਪੰਨਾ 1803</ref>
 
==ਹਵਾਲੇ==