ਫ਼ਰੰਸ ਏਮੀਲ ਸਿਲੰਪਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Frans Eemil Sillanpää" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{Infobox writer <!-- for more information see [[:Template:Infobox writer/doc]] -->|name=Frans Eemil Sillanpää|awards=[[Nobel Prize in Literature]]|image=FransEemilSillanpää.jpg|birth_date={{Birth date|1888|9|16|df=y}}|birth_place=[[Hämeenkyrö]], [[Grand Duchy of Finland|Finland]]|death_date={{death date and age|1964|6|3|1888|9|16|df=y}}|death_place=[[Helsinki]], Finland|occupation=Writer|nationality=Finnish}}'''ਫ਼ਰੰਸ ਏਮੀਲ ਸਿਲੰਪਾ''' ([[ਤਸਵੀਰ:Loudspeaker.svg|link=ਤਸਵੀਰ:Fi-Frans_Eemil_Sillanpää.ogg|11x11px|[[ਤਸਵੀਰ:Loudspeaker.svg|link=ਤਸਵੀਰ:Fi-Frans_Eemil_Sillanpää.ogg|11x11px|ਇਸ ਅਵਾਜ਼ ਬਾਰੇ]]&nbsp;[[ਮੀਡੀਆ:Fi-Frans Eemil Sillanpää.ogg|pronunciation]]&#x20;<small class="metadata audiolinkinfo" style="cursor:help;">([[ਵਿਕੀਪੀਡੀਆ:Media help|ਮਦਦ]]·[[:ਤਸਵੀਰ:Fi-Frans Eemil Sillanpää.ogg|ਜਾਣੋ]])</small>]]) (16 ਸਤੰਬਰ 1888 &#x2013ndash; 3 ਜੂਨ 1964)  ਸਭ ਤੋਂ ਮਸ਼ਹੂਰ ਫ਼ਿਨਲੈਂਡੀ ਲੇਖਕਾਂ ਵਿੱਚੋਂ ਇੱਕ ਸੀ ਅਤੇ 1939 ਵਿਚਵਿੱਚ ਪਹਿਲੀ ਫ਼ਿਨਲੈਂਡੀ ਲੇਖਕ ਬਣ ਗਈ। "ਦੇਸ਼ ਦੀ ਕਿਸਾਨੀ ਦੀ ਉਸ ਦੀ ਡੂੰਘੀ ਸਮਝ ਅਤੇ ਜਿਸ ਕਮਾਲ ਕਲਾ ਦੇ ਨਾਲ ਉਸ ਨੇ ਉਨ੍ਹਾਂ ਜੀਵਨ ਜਾਚ ਅਤੇ ਕੁਦਰਤ ਦੇ ਨਾਲ ਉਨ੍ਹਾਂ ਦੇ ਰਿਸ਼ਤੇ ਨੂੰ ਦਰਸਾਇਆ ਹੈ" ਉਸਦੇ ਲਈ ਉਸ ਨੂੰ [[ਸਾਹਿਤ ਲਈ ਨੋਬਲ ਇਨਾਮ|ਸਾਹਿਤ ਦੇ ਲਈ ਨੋਬਲ ਪੁਰਸਕਾਰ]] ਨਾਲ ਸਨਮਾਨਿਤ ਕੀਤਾ ਗਿਆ। <ref>[http://www.nobelprize.org/nobel_prizes/literature/laureates/1939/ "The Nobel Prize in Literature 1939"]. Nobelprize.org. Nobel Media AB 2014. Web. 16 Jun 2017.</ref>
 
== ਸ਼ੁਰੂ ਦਾ ਜੀਵਨ ==
ਸਿਲੰਪਾ ਦਾ ਜਨਮ ਹੇਮੇਨੇਕਿਰੋ ਵਿੱਚ ਇੱਕ ਬੇਹੱਦ ਗਰੀਬ ਕਿਸਾਨ ਪਰਿਵਾਰ ਵਿੱਚ ਹੋਇਆ ਸੀ। ਉਸਦਾਪਿਤਾ ਦਿਹਾੜੀ ਮਜਦੂਰਸੀ ਅਤੇ ਮਾਂ ਨੌਕਰਾਣੀ। ਫਿਰ ਵੀ ਉਨ੍ਹਾਂ ਨੇ ਉਸ ਨੂੰ ਟੈਂਪਰੇ ਦੇ ਇੱਕ ਸਕੂਲ ਵਿਚਵਿੱਚ ਭੇਜ ਦਿੱਤਾ। ਸਕੂਲ ਵਿਚਵਿੱਚ ਸਿਲੰਪਾ ਇਕਇੱਕ ਚੰਗਾ ਸਟੂਡੈਂਟ ਸੀ ਅਤੇ ਉਸ ਦੇ ਹਿੱਤਕਾਰ ਹੈਨਿਕ ਲਿਜੀਰੂਸ ਦੀ ਸਹਾਇਤਾ ਨਾਲ ਉਸ ਨੇ ਡਾਕਟਰੀ  ਦਾ ਅਧਿਐਨ ਕਰਨ ਲਈ 1908 ਵਿਚਵਿੱਚ ਹੇਲਸਿੰਕੀ ਯੂਨੀਵਰਸਿਟੀ ਵਿਚਵਿੱਚ ਦਾਖ਼ਲਾ ਲੈ ਲਿਆ ਸੀ। 
 
== ਕੈਰੀਅਰ ==
ਪੰਜ ਸਾਲ ਬਾਅਦ, 1913 ਵਿਚਵਿੱਚ ਸਿਲੰਪਾ ਹੇਲਸਿੰਕੀ ਤੋਂ ਆਪਣੇ ਪੁਰਾਣੇ ਪਿੰਡ ਚਲੇ ਗਿਆ ਅਤੇ ਆਪਣੇ ਆਪ ਨੂੰ ਲਿਖਣ ਲਈ ਪੂਰਨ ਤੌਰ ਤੇ ਸਮਰਪਿਤ ਕਰ ਦਿੱਤਾ। <ref>[http://global.britannica.com/biography/Frans-Eemil-Sillanpaa Frans Eemil Sillanpää] Encyclopædia Britannica</ref> 1914 ਵਿਚਵਿੱਚ ਸਿਲੰਪਾ ਨੇ ਯੂਸੀ ਸੁਓਮੇਤਾਰ ਅਖ਼ਬਾਰ ਲਈ ਲੇਖ ਲਿਖੇ। 1916 ਵਿਚਵਿੱਚ ਸਿਲੰਪਾ ਨੇ ਸਿਗਰਿਦ ਮਾਰੀਆ ਸਲੌਮਕੀ ਨਾਲ ਵਿਆਹ ਕੀਤਾ, ਜਿਸ ਨੂੰ ਉਹ 1914 ਵਿਚਵਿੱਚ ਮਿਲਿਆ ਸੀ। 
 
ਸਿਧਾਂਤਕ ਤੌਰ ਤੇ, ਸਿਲੰਪਾ ਹਿੰਸਾ ਦੀ ਹਰ ਕਿਸਮ ਦੇ ਵਿਰੁੱਧ ਸੀ ਅਤੇ ਵਿਗਿਆਨਕ ਆਸ਼ਾਵਾਦ ਵਿੱਚ ਵਿਸ਼ਵਾਸ਼ਵਿਸ਼ਵਾਸ ਰੱਖਦਾ ਸੀ। <ref>{{Cite web|url=http://www.saunalahti.fi/panu/kirj1.htm|title=Frans Emil Sillanpään sotavuodet|last=Rajala, Panu|access-date=2017-11-11}}</ref> ਆਪਣੀਆਂ ਲਿਖਤਾਂ ਵਿਚਵਿੱਚ ਉਸਨੇ ਪੇਂਡੂ ਲੋਕਾਂ ਨੂੰ ਆਪਣੀ ਜ਼ਮੀਨ ਦੇ ਨਾਲ ਰਹਿੰਦੇ ਹੋਏ ਪੇਸ਼ ਕੀਤਾ।
 
ਨਾਵਲ ''Hurskas kurjuus'' (1919) ਫਿਨਲੈਂਡ ਸਿਵਲ ਯੁੱਧ ਦੇ ਕਾਰਨਾਂ ਨੂੰ ਦਰਸਾਇਆ ਗਿਆ ਹੈ ਹਾਲਾਂਕਿ ਉਸ ਸਮੇਂ ਬਾਹਰਮੁੱਤਾ ਵਿਵਾਦਪੂਰਨ ਸੀ।<ref>{{Cite web|url=https://yle.fi/aihe/artikkeli/2017/01/03/frans-emil-sillanpaa-hurskas-kurjuus-miksi-paadyimme-sisallissotaan|title=Frans Emil Sillanpää: Hurskas kurjuus – Miksi päädyimme sisällissotaan?|date=2017-01-03|website=Yle|access-date=2017-11-11}}</ref>
 
ਉਸ ਨੇ ਆਪਣੇ ਨਾਵਲ ''Nuorena nukkunut'' (''The Maid Silja ''ਨਾਮ ਨਾਲ ਪ੍ਰਕਾਸ਼ਿਤ ਅੰਗਰੇਜ਼ੀ ਅਨੁਵਾਦ, 1931)  ਲਈ ਕੌਮਾਂਤਰੀ ਪ੍ਰਸਿੱਧੀ ਹਾਸਲ ਕੀਤੀ। 
 
1939 ਵਿਚਵਿੱਚ ਉਸ ਨੂੰ "ਦੇਸ਼ ਦੀ ਕਿਸਾਨੀ ਦੀ ਉਸ ਦੀ ਡੂੰਘੀ ਸਮਝ ਅਤੇ ਜਿਸ ਕਮਾਲ ਕਲਾ ਦੇ ਨਾਲ ਉਸ ਨੇ ਉਨ੍ਹਾਂ ਜੀਵਨ ਜਾਚ ਅਤੇ ਕੁਦਰਤ ਦੇ ਨਾਲ ਉਨ੍ਹਾਂ ਦੇ ਰਿਸ਼ਤੇ ਨੂੰ ਦਰਸਾਇਆ ਹੈ" ਲਈ ਸਾਹਿਤ ਦੇ ਲਈ ਨੋਬਲ ਪੁਰਸਕਾਰ ਨਾਲ ਸਨਮਾਨਿਆ ਗਿਆ। <ref name="NP">{{Cite web|url=https://www.nobelprize.org/nobel_prizes/literature/laureates/1939/sillanpaa-bio.html|title=Frans Eemil Sillanpää - Biographical|date=2014|website=Nobelprize.org|publisher=Nobel Media AB|access-date=2016-04-29}}</ref> ਇਨਾਮ ਮਿਲਣ ਤੋਂ ਕੁਝ ਦਿਨਾਂ ਬਾਅਦ ਫਿਨਲੈਂਡ ਅਤੇ ਸੋਵੀਅਤ ਯੂਨੀਅਨ ਵਿਚਾਲੇ ਗੱਲਬਾਤ ਟੁੱਟ ਗਈ ਅਤੇ ਵਿੰਟਰ ਵਾਰ ਸ਼ੁਰੂ ਹੋ ਗਈ।  ਸਿਲੰਪਾ ਨੇ ਜੰਗ ਦੇ ਯਤਨਾਂ ਵਿਚਵਿੱਚ ਸਹਾਇਤਾ ਕਰਨ ਲਈ ਫੰਡ ਲਈ ਆਪਣਾ ਸੁਨਹਿਰੀ ਤਮਗਾ ਪਿਘਲਾ ਲੈਣ ਲਈ ਦੇ ਦਿੱਤਾ।<ref name="fes">{{Cite web|url=http://www.fesillanpaanseura.org/nobel-palkinto|title=Nobel palkinto|website=fesillanpaanseura.org|access-date=2017-11-11}}</ref>
 
ਸਰਦੀਆਂ ਦੀ ਜੰਗ ਤੋਂ ਪਹਿਲਾਂ, ਸਿਲੰਪਾ ਨੇ ਸਿਲਾਨਪੈਨ ਮਾਰਸਿਲਾਉਲੂ ਦੇ ਤੌਰ ਤੇ ਜਾਣੇ ਜਾਂਦੇ ਗੀਤ ਲਿਖੇ ਜਿਨ੍ਹਾਂ ਦਾ ਮਕਸਦ ਸ਼ਬਦਾਂ ਹੌਸਲੇ ਬੁਲੰਦ ਕਰਨਾ ਸੀ ਜਦੋਂ ਉਸ ਦਾ ਸਭ ਤੋਂ ਵੱਡਾ ਪੁੱਤਰ ਏਸਕੋ ਕਾਰੇਲੀਅਨ ਇਸਥਮਸ ਵਿਖੇ ਮਿਲਟਰੀ ਅਭਿਆਸਾਂ ਵਿੱਚ ਹਿੱਸਾ ਲੈ ਰਿਹਾ ਸੀ।<ref>{{Cite web|url=http://www.tunturisusi.com/sotilasmarssit/sillanpaanmarssilaulu.htm|title=Sota-ajan musiikkia - Maailman Matista Sillanpään Marssilauluun|access-date=2017-11-10}}</ref>
 
1939 ਵਿਚਵਿੱਚ ਉਸ ਦੀ ਪਤਨੀ ਸਿਗਰਿਦ ਦੀ ਮੌਤ ਨਿਮੂਨੀਏ ਨਾਲ ਹੋ ਗਈ ਸੀ।<ref name="bio">{{Cite web|url=https://kansallisbiografia.fi/kansallisbiografia/henkilo/700|title=Sillanpää, Frans Emil (1888 - 1964)|website=Biografiakeskus|access-date=2017-11-11}}</ref> ਅਤੇ ਉਹ ਆਪਣੇ ਪਿੱਛੇ ਅੱਠ ਬੱਚੇ ਛੱਡ ਗਈ ਸੀ। ਕੁਝ ਸਮੇਂ ਬਾਅਦ, ਸਿਲੰਪਾ ਨੇ ਆਪਣੀ ਸੈਕਟਰੀ ਅੰਨਾ ਵੌਨ ਹਰਟਜੈਨ ਨਾਲ ਵਿਆਹ ਕਰਵਾ ਲਿਆ ਅਤੇ ਨੋਬਲ ਪੁਰਸਕਾਰ ਪ੍ਰਾਪਤ ਕਰਨ ਲਈ ਸਟਾਕਹੋਕ ਦੀ ਯਾਤਰਾ ਕੀਤੀ।
 
== ਮੌਤ ==
ਲਾਈਨ 50:
== ਹਵਾਲੇ ==
{{reflist}}
 
[[ਸ਼੍ਰੇਣੀ:ਜਨਮ 1888]]
[[ਸ਼੍ਰੇਣੀ:ਮੌਤ 1964]]