ਫ਼ਲੋਰੋਸਿਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 13:
| MeshID =
}}
'''ਫ਼ਲੋਰੋਸਿਸ''' ਨੂੰ ਦੰਦਾਂ ਵਿੱਚ ਆਈ ਝਾਈ ਵੀ ਕਹਿੰਦੇ ਹਨ। ਇਹ ਦੰਦਾਂ ਦੇ ਵਿਕਾਸ ਦੇ ਦੌਰਾਨ ਵਾਧੂ ਫ਼ਲੋਰਾਈਡ ਦੀ ਖਪਤ ਕਰ ਕੇ ਝਾਲ ਵਿੱਚ ਆਈ ਗੜਬੜੀ ਨੂੰ ਕਹਿੰਦੇ ਹਨ। ਵਧ ਫ਼ਲੋਰਾਇਡ ਦੇ ਸੰਪਰਕ ਵਿੱਚ ਆਉਣ ਦਾ ਖਤਰਾ ਤਾਂ ਹਰ ਉਮਰ ਵਿੱਚ ਹੁੰਦਾ ਹੈ ਪਰ ਸਭਤੋਂਸਭ ਤੋਂ ਵਧ ਖਤਰਾ ਛੋਟੀ ਉਮਰ ਵਿੱਚ ਹੁੰਦਾ ਹੈ। ਆਮ ਤੌਰ 'ਤੇ ਇਹ ਹਲਕੇ ਰੂਪ ਵਿੱਚ ਪਾਈ ਜਾਂਦੀ ਹੈ ਜਿਸ ਵਿੱਚ ਧਿਆਨ ਦੇਣ ਯੋਗ ਰੂਪ ਵਿੱਚ ਨਜ਼ਰ ਨਹੀਂ ਆਉਂਦੀ ਅਤੇ ਨਿੱਕੇ ਨਿੱਕੇ ਚਮਕਦਾਰ ਧੱਬਿਆਂ ਦੀ ਤਰ੍ਹਾਂ ਹੀ ਦਿਸਦੀ ਹੈ। ਸਭਤੋਂਸਭ ਤੋਂ ਗੰਭੀਰ ਰੂਪ ਵਿੱਚ ਇੱਕ ਦੰਦਾਂ ਤੇ ਭੂਰੇ ਦਾਗਾਂ ਦੀ ਤਰ੍ਹਾਂ ਨਜ਼ਰ ਆਉਂਦੀ ਹੈ ਅਤੇ ਅਜਿਹੇ ਹਲਾਤਾਂ ਵਿੱਚ ਝਾਲ ਮੋਟਾ, ਖੁਰਦਰਾ ਹੋ ਸਕਦਾ ਹੈ ਅਤੇ ਉਸ ਦੀ ਸਫਾਈ ਔਖੀ ਹੋ ਸਕਦੀ ਹੈ।<ref>{{cite web |url=http://www.aapd.org/publications/brochures/fluorosis.asp |title= Enamel fluorosis |publisher= American Academy of Pediatric Dentistry |accessdate=2009-02-04}}</ref> ਫ਼ਲੋਰੋਸਿਸ ਦੇ ਦਾਗ ਪੱਕੇ ਹੁੰਦੇ ਹਨ ਅਤੇ ਸਮੇਂ ਨਾਲ ਗੂੜ੍ਹੇ ਹੋ ਸਕਦੇ ਹਨ।
 
==ਕਾਰਨ==