ਫ਼ਿਨਲੈਂਡ ਦੀ ਖਾੜੀ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Satdeepbot (ਗੱਲ-ਬਾਤ | ਯੋਗਦਾਨ) ਛੋ clean up ਦੀ ਵਰਤੋਂ ਨਾਲ AWB |
Satdeepbot (ਗੱਲ-ਬਾਤ | ਯੋਗਦਾਨ) |
||
ਲਾਈਨ 32:
ਖਾੜੀ ਦੇ ਖੇਤਰਫਲ {{convert|30000|km2|sqmi|abbr=on}} ਹੈ।<ref>[http://www.britannica.com/EBchecked/topic/207525/Gulf-of-Finland Gulf of Finland] Encyclopædia Britannica</ref> ਇਸਦੀ ਲੰਬਾਈ [[ਹਾਂਕੋ ਪੈਨਿਨਸੁਲਾ]] ਤੋਂ ਸੇਂਟ ਪੀਟਰਸਬਰਗ ਤੱਕ {{convert|400|km|abbr=on}} ਹੈ ਅਤੇ ਚੌੜਾਈ ਪ੍ਰਵੇਸ਼ ਵਿੱਚ {{convert|70|km|abbr=on}} ਤੋਂ [[ਮੋਛਨੀ ਦੀਪ]] ਵਿੱਚ {{convert|130|km|abbr=on}} ਹੈ, ਅਤੇ [[ਨੇਵਾ ਖਾੜੀ]] ਵਿੱਚ ਇਹ {{convert|12|km|abbr=on}} ਤੱਕ ਰਹਿ ਜਾਂਦੀ ਹੈ। ਖਾੜੀ ਪ੍ਰਵੇਸ਼ ਤੋਂ ਲੈ ਕੇ ਮਹਾਂਦੀਪ ਤੱਕ ਘੱਟ ਡੂੰਘੀ ਹੁੰਦੀ ਚਲੀ ਜਾਂਦੀ ਹੈ। ਸਭ ਤੋਂ ਤਿੱਖਾ ਬਦਲਾਅ [[ਨਾਰਵਾ-ਜੋਏਸੂ]] ਹੈ, ਜਿਸ ਕਰਕੇ ਇਸਨੂੰ ਨਾਰਵਾ ਕੰਧ ਵੀ ਕਿਹਾ ਜਾਂਦਾ ਹੈ। ਔਸਤਨ ਡੂੰਘਾਈ {{convert|38|m|abbr=on}} ਹੈ, ਜਿਸ ਵਿੱਚ ਸਭ ਤੋਂ ਜ਼ਿਆਦਾ ਡੂੰਘਾਈ {{convert|100|m|abbr=on}} ਹੈ। ਨੇਵਾ ਖਾੜੀ ਵਿੱਚ ਡੂੰਘਾਈ {{Convert|6|m|0}} ਤੋਂ ਘੱਟ ਹੈ, ਜਿਸ ਕਰਕੇ ਸੁਰੱਖਿਅਤ ਨੈਵੀਗੇਸ਼ਨ ਲਈ ਹੇਠਾਂ ਇੱਕ ਨਾਲਾ ਪੁੱਟਿਆ ਗਿਆ ਸੀ। ਨਦੀਆਂ ਵਿੱਚੋਂ ਤਾਜ਼ੇ ਪਾਣੀ ਦੀ ਆਮਦ, ਖਾਸ ਕਰਕੇ ਨੇਵਾ ਨਦੀ ਵਿੱਚੋਂ ਜਿਹੜੀ ਕਿ ਦੋ-ਤਿਹਾਈ ਹਿੱਸਾ ਪਾਉਂਦੀ ਹੈ, ਖਾੜੀ ਦਾ ਪਾਣੀ ਬਹੁਤ ਘੱਟ ਖਾਰਾ ਹੈ, ਜਿਸ ਵਿੱਚ ਸਤਹਿ ਉੱਤੇ ਪਾਣੀ ਦਾ ਖਾਰਾਪਣ 0.2 and 5.8 ‰ ਹੈ ਅਤੇ ਹੇਠਾਂ ਵੱਲ 0.3–8.5 ‰ ਹੈ।
ਪਾਣੀ ਦਾ ਔਸਤਨ ਤਾਪਮਾਨ ਸਰਦੀਆਂ ਵਿੱਚ 0 °C ਅਤੇ ਗਰਮੀਆਂ ਵਿੱਚ, ਸਤਹਿ ਉੱਤੇ {{convert|15|-|17|C|F}} ਅਤੇ ਹੇਠਾਂ ਵੱਲ {{convert|2|-|3|C|F}} ਤੱਕ ਹੁੰਦਾ ਹੈ। ਖਾੜੀ ਦੇ ਕੁਝ ਹਿੱਸੇ ਦੇਰ ਨਵੰਬਰ ਤੋਂ ਅਪਰੈਲ ਤੱਕ ਜੰਮ ਸਕਦੇ ਹਨ, ਜਿਸ ਵਿੱਚ ਪਾਣੀ ਦਾ ਜੰਮਣਾ ਆਮ ਤੌਰ 'ਤੇ ਪੂਰਬ ਵੱਲੋਂ ਸ਼ੁਰੂ ਹੋ ਕੇ ਪੱਛਮ ਵੱਲ ਵਧਦਾ ਹੈ। ਜਨਵਰੀ ਦੇ ਅੰਤ ਤੱਕ ਪਾਣੀ ਆਮ ਤੌਰ 'ਤੇ ਪੂਰੀ ਤਰ੍ਹਾਂ ਜੰਮ ਜਾਂਦਾ ਹੈ।<ref>{{Cite book|url=https://books.google.com/books?id=ouOA81nGkGkC&pg=PA336&lpg=PA336&dq=gulf+%22freezes+completely%22+finland#v=onepage&q=gulf%20%22freezes%20completely%22%20finland&f=false|page=336|title=Operational oceanography: the challenge for European co-operation
===ਸੀਮਾ===
|