ਫ਼ੀਦੇਲ ਕਾਸਤਰੋ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਛੋ →‎top: clean up ਦੀ ਵਰਤੋਂ ਨਾਲ AWB

ਲਾਈਨ 2:
|birth_name = ਅਲੇਜਾਂਦਰੋ ਕਾਸਤਰੋ ਰਜ਼
|colorcode = Red
|image = Cuba.FidelCastro.02.jpg
|imagesize = 250px
|caption = '''ਕਿਊਬਾ ਦੇ ਰਾਸ਼ਟਰੀ ਨਾਇਕ, [[ਜੋਸ ਮਾਰਤੀ]] ਦੇ ਬੁੱਤ (ਹਵਾਨਾ) ਸਾਹਮਣੇ ਕਾਸਤਰੋ (2003 ਵਿੱਚ)'''
|office = [[ਕਿਊਬਾ ਦੀ ਕਮਿਊਨਿਸਟ ਪਾਰਟੀ ਪ੍ਰਥਮ ਸਕੱਤਰ|ਪ੍ਰਥਮ ਸਕੱਤਰ]], [[ਕਿਊਬਾ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ]]
|deputy = [[ਰਾਉਲ ਕਾਸਤਰੋ]]
|term_start = 24 ਜੂਨ 1961
|term_end = 19 ਅਪਰੈਲ 2011
|predecessor = [[ਬਲਾਸ ਰੋਕਾ ਕਾਲਦੇਰੀਓ]]
|successor = [[ਰਾਉਲ ਕਾਸਤਰੋ]]
|office2 = [[ਕਿਊਬਾ ਦਾ ਪ੍ਰਧਾਨ]]
|primeminister2=ਖ਼ੁਦ
|term_start2 = 2 ਦਸੰਬਰ 1976
|term_end2 = ਫਰਵਰੀ 24, 2008
|deputy2 = ਰਾਉਲ ਕਾਸਤਰੋ
|predecessor2 = [[ਓਸਵਾਲਦੋ ਦੋਰਤੀਕੋਸ ਤੋਰਾਦੋ]]
|successor2 = [[ਰਾਉਲ ਕਾਸਤਰੋ]]
|office3 =ਕਿਊਬਾ ਦੇ ਮੰਤਰੀ ਮੰਡਲ ਦਾ ਪ੍ਰਧਾਨ
|president3 = ਖ਼ੁਦ
|term_start3 = 2 ਦਸੰਬਰ 1976
ਲਾਈਨ 24:
|predecessor3 = ਖ਼ੁਦ (ਪ੍ਰਧਾਨ ਮੰਤਰੀ)
|successor3 = [[ਰਾਉਲ ਕਾਸਤਰੋ]]
|office4 = ਕਿਊਬਾ ਦਾ 16ਵਾਂ ਪ੍ਰਧਾਨ ਮੰਤਰੀ
|president4 = [[ਮਾਨੁਏਲ ਊਰੀਤੀਆ ਲਿਓ]]
[[ਓਸਵਾਲਦੋ ਦੋਰਤੀਕੋਸ ਤੋਰਾਦੋ]]
|term_start4 = 16 ਫਰਵਰੀ 1959
ਲਾਈਨ 30:
|predecessor4 = [[ਖੋਸੇ ਮੀਰੋ ਕਾਰਦੋਨਾ]]
|successor4 = ਖੁਦ (ਕਿਊਬਾ ਦੇ ਮੰਤਰੀ ਮੰਡਲ ਦੇ ਪ੍ਰਧਾਨ ਵਜੋਂ)
|office5 = ਗੁੱਟ-ਨਿਰਲੇਪ ਅੰਦੋਲਨ ਦਾ 7ਵਾਂ ਅਤੇ 23 ਵਾਂ ਸਕੱਤਰ-ਜਨਰਲ
|term_start5 = 16 ਸਤੰਬਰ 2006
|term_end5 = 24 ਫਰਵਰੀ 2008
ਲਾਈਨ 43:
|death_date = {{Death date and age|df=yes|2016|11|25|1926|8|13}}
|death_place = [[ਸੈਂਤੀਯਾਗੋ ਡੀ ਕਿਊਬਾ ਪ੍ਰਾਂਤ]], ਕਿਊਬਾ
|party = [[ਕਿਊਬਾ ਦੀ ਕਮਿਊਨਿਸਟ ਪਾਰਟੀ]]
|relations = (ਭੈਣ-ਭਰਾ)
ਰਾਉਲ ਕਾਸਤਰੋ ਰਜ਼
ਐਮਾ ਕਾਸਤਰੋ ਰਜ਼
ਅਗਸਤੀਨਾ ਕਾਸਤਰੋ ਰਜ਼
[[ਰਾਮੋਨ ਕਾਸਤਰੋ ਰਜ਼]]
ਐਂਜ਼ਲ ਕਾਸਤਰੋ ਰਜ਼
[[ਜੁਆਨਾ ਕਾਸਤਰੋ]] ਰਜ਼
ਪੇਡਰੋ ਏਮਿਲੀਓ ਕਾਸਤਰੋ ਅਰਗੋਤਾ
Manuel ਕਾਸਤਰੋ ਅਰਗੋਤਾ
ਲਿਡੀਆ ਕਾਸਤਰੋ ਅਰਗੋਤਾ
ਅਨਤੋਨੀਆ ਮਾਰੀਆ ਕਾਸਤਰੋ ਅਰਗੋਤਾ
ਗਿਓਰਗੀਨਾ ਕਾਸਤਰੋ ਅਰਗੋਤਾ
ਮਾਰਟਿਨ ਕਾਸਤਰੋ
|spouse = [[Mirta Diaz-Balart]] (1948–55)
Dalia Soto del Valle (1980–present)
|children = ਫ਼ੀਦੇਲ ਐਂਜ਼ਲ ਕਾਸਤਰੋ Diaz-Balart
[[Alina Fernández|Alina Fernández-Revuelta]]
Alexis ਕਾਸਤਰੋ-Soto
ਅਲੇਜਾਂਦਰੋ ਕਾਸਤਰੋ-ਸੋਤੋ
ਅਨਤੋਨੀਓ ਕਾਸਤਰੋ-ਸੋਤੋ
ਐਂਜ਼ਲ ਕਾਸਤਰੋ-ਸੋਤੋ
Alex ਕਾਸਤਰੋ-ਸੋਤੋ
ਜੋਰਗ ਐਂਜ਼ਲ ਕਾਸਤਰੋ Laborde
Francisca Pupo
|alma_mater = [[ਹਵਾਨਾ ਯੂਨੀਵਰਸਿਟੀ]]
|profession = ਵਕੀਲ
|religion = [[ਅਧਰਮ|ਕੋਈ ਨਹੀਂ]]
|signature =Fidel Castro Signature.svg
|footnotes = *ਪ੍ਰਧਾਨਗੀ ਸ਼ਕਤੀਆਂ 31 ਜੁਲਾਈ 2006 ਨੂੰ ਰਾਉਲ ਕਾਸਤਰੋ ਨੂੰ ਸੌਂਪ ਦਿੱਤੀਆਂ ਸਨ।
ਲਾਈਨ 56:
'''ਫ਼ੀਦੇਲ ਅਲੇਜਾਂਦਰੋ ਕਾਸਤਰੋ ਰਜ਼''' ([[ਸਪੇਨੀ ਭਾਸ਼ਾ|ਸਪੇਨੀ]]: Fidel Alejandro Castro Ruz; 13 ਅਗਸਤ 1926 - 25 ਨਵੰਬਰ 2016) [[ਕਿਊਬਾ]] ਦਾ ਇੱਕ [[ਕਮਿਊਨਿਸਟ]] ਇਨਕਲਾਬੀ ਅਤੇ [[ਸਿਆਸਤਦਾਨ]] ਹੈ। ਉਹ 1959 ਤੋਂ ਲੈਕੇ 1976 ਤੱਕ ਕਿਊਬਾ ਦਾ [[ਪ੍ਰਧਾਨ ਮੰਤਰੀ]] ਅਤੇ ਫਿਰ 1976 ਤੋਂ ਲੈਕੇ 2008 ਤੱਕ [[ਰਾਸ਼ਟਰਪਤੀ]] ਰਿਹਾ।<ref>{{cite news|url=http://news.bbc.co.uk/onthisday/hi/dates/stories/february/16/newsid_2544000/2544431.stm|newspaper=BBC|title=On this day; 16 February 1959: Castro sworn in as Cuban PM|access-date=26 ਨਵੰਬਰ 2016}}</ref> ਅੰਤਰਰਾਸ਼ਟਰੀ ਤੌਰ 'ਤੇ ਕਾਸਤਰੋ 1979 ਤੋਂ 1983 ਤੱਕ ਅਤੇ 2006 ਤੋਂ 2008 ਤੱਕ ਦੇ ਲਈ ਗੁੱਟ-ਨਿਰਲੇਪ ਅੰਦੋਲਨ ਦਾ ਸਕੱਤਰ-ਜਨਰਲ ਰਿਹਾ।

ਇਕ ਅਮੀਰ ਕਿਸਾਨ ਦਾ ਨਜਾਇਜ਼ ਪੁੱਤਰ, ਕਾਸਤਰੋ ਹਵਾਨਾ ਯੂਨੀਵਰਸਿਟੀ ਵਿਖੇ ਕਾਨੂੰਨ ਦੀ ਪੜ੍ਹਾਈ ਕਰ ਰਿਹਾ ਸੀ, ਕਿ ਉਸਨੇ ਖੱਬੇਪੱਖੀ ਸਾਮਰਾਜੀ-ਵਿਰੋਧੀ ਸਿਆਸਤ' ਨੂੰ ਅਪਣਾ ਲਿਆ। ਡੋਮਿਨੀਕਨ ਰੀਪਬਲਿਕ ਅਤੇ ਕੰਬੋਡੀਆ ਵਿੱਚ ਸੱਜੇ-ਪੱਖੀ ਸਰਕਾਰ ਵਿਰੁੱਧ ਵਿਦਰੋਹਾਂ ਵਿਚਵਿੱਚ ਹਿੱਸਾ ਲੈਣ ਦੇ ਬਾਅਦ, ਉਸਨੇ ਕਿਊਬਾ ਦੇ ਰਾਸ਼ਟਰਪਤੀ ਫੁਲਗੇਂਸਿਓ ਬਤਿਸਤਾ ਦੀ ਫੌਜੀ ਜੁੰਡਲੀ ਦਾ ਅੰਤ ਕਰਨ ਦੀ ਯੋਜਨਾ ਬਣਾ ਲਈ, ਅਤੇ 1953 ਵਿਚਵਿੱਚ ਮੋਨਕਾਡਾ ਬੈਰਕਾਂ ਤੇ ਨਾਕਾਮ ਹਮਲਾ ਬੋਲ ਦਿਤਾ। ਫਿਰ ਇੱਕ ਸਾਲ ਦੀ ਕੈਦ ਕੱਟਣ ਦੇ ਬਾਅਦ ਉਹ ਮੈਕਸੀਕੋ ਦੀ ਯਾਤਰਾ ਤੇ ਗਿਆ, ਜਿੱਥੇ ਉਸ ਨੇ [[ਚੇ ਗਵੇਰਾ]] ਅਤੇ ਆਪਣੇ ਭਰਾ [[ਰਾਉਲ ਕਾਸਤਰੋ]] ਦੇ ਨਾਲ ਮਿਲਕੇਮਿਲ ਕੇ ਇੱਕ ਇਨਕਲਾਬੀ ਗਰੁੱਪ ਦੀ ਸਥਾਪਨਾ ਕੀਤੀ, ਜੋ [[26 ਜੁਲਾਈ ਅੰਦੋਲਨ]] ਦੇ ਤੌਰ 'ਤੇ ਮਸ਼ਹੂਰ ਹੋਇਆ। ਕਿਊਬਾ ਪਰਤ ਕੇ, ਕਾਸਤਰੋ ਨੇ ਸੀਅਰਾ ਮੇਸਤਰਾ ਦੇ ਪਰਬਤੀ ਬੀੜ੍ਹ ਤੋਂ ਬਤਿਸਤਾ ਦੀ ਫ਼ੌਜ ਦੇ ਵਿਰੁੱਧ ਇੱਕ ਗੁਰੀਲਾ ਅੰਦੋਲਨ ਦੀ ਅਗਵਾਈ ਕੀਤੀ।

==ਮੁੱਢਲਾ ਜੀਵਨ==