ਬਲਖਸ਼ ਝੀਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਛੋ clean up ਦੀ ਵਰਤੋਂ ਨਾਲ AWB
ਲਾਈਨ 26:
}}
 
'''ਬਲਖਸ਼ ਝੀਲ''' ({{Lang-kz|Балқаш көлі}}, {{IPA-kk|bɑɫqɑʃ kyʉlɘ}}; {{Lang-ru|'''Озеро Балхаш'''}}, ''Ozero Balhaš'') ਮੱਧ ਏਸ਼ੀਆ ਵਿੱਚ ਕਜ਼ਾਕਿਸਤਾਨ ਦੇਸ ਦੇ ਦੱਖਣਪੂਰਬੀ ਹਿੱਸੇ ਵਿਚਵਿੱਚ ਸਥਿਤ ਇੱਕ ਵੱਡੀ ਝੀਲ ਹੈ। ਇਹ ਏਸ਼ੀਆ ਦੀਆਂ ਸਭ ਤੋਂ ਵੱਡੀਆਂ ਝੀਲਾਂ ਵਿੱਚੋਂ ਇੱਕ ਹੈ। ਅਤੇ ਇੱਕ ਬੰਦ ਤਲਹਟੀ ਦਾ ਹਿੱਸਾ ਹੈ ਜੋ ਕਜ਼ਾਖਸਤਾਨ ਅਤੇ ਚੀਨ ਦਾ ਸਾਂਝਾ ਹੈ, ਇੱਕ ਛੋਟਾ ਜਿਹਾ ਹਿੱਸਾ ਕਿਰਗਿਜ਼ਸਤਾਨ ਵਿਚਵਿੱਚ ਵੀ ਹੈ। ਇਹ ਬੇਸਿਨ, ਸੱਤ ਦਰਿਆਵਾਂ ਦੇ ਜ਼ਰੀਏ ਝੀਲ ਨੂੰ ਭਰਦਾ ਹੈ, ਜਿਸਦਾ ਮੁੱਖ ਹਿੱਸਾ ਇਲੀ ਦਰਿਆ ਪਾਉਂਦਾ ਹੈ; ਦੂਜੀਆਂ ਨਦੀਆਂ, ਜਿਵੇਂ ਕਿ ਕਰਾਟਲ, ਦੋਵਾਂ ਤਰ੍ਹਾਂ ਸਤਹ ਅਤੇ ਸਤਹ ਹੇਠ ਪ੍ਰਵਾਹ ਪ੍ਰਦਾਨ ਕਰਦੀਆਂ ਹਨ। ਇਲੀ ਮੁੱਖ ਤੌਰ 'ਤੇ ਚੀਨ ਦੇ ਜ਼ਿਨਜਿਆਂਗ ਖੇਤਰ ਦੇ ਪਹਾੜਾਂ ਤੋਂ, ਵੱਡੇ ਪੱਧਰ ਤੇ ਬਰਫ਼ ਪਿਘਲਣ ਤੋਂ ਪਾਣੀ ਲੈਂਦੀ ਹੈ।
 
ਇਸਦਾ ਕੁੱਲ ਰਕਬਾ 16،400 ਮੁਰੱਬਾ ਕਿਲੋਮੀਟਰ (6,300 ਮੁਰੱਬਾ ਮੀਲ) ਹੈ, ਲੇਕਿਨ ਇਸ ਵਿਚਵਿੱਚ ਪਾਣੀ ਪਾਉਣ ਵਾਲੀਆਂ ਨਦੀਆਂ ਤੋਂ ਆਬਪਾਸ਼ੀ ਲਈ ਪਾਣੀ ਖਿੱਚਣ ਦੀ ਵਜ੍ਹਾ ਨਾਲ ਉਸਦਾ ਸਾਇਜ਼ ਘੱਟ ਰਿਹਾ ਹੈ।<ref>[https://web.archive.org/web/20110716085418/http://www.ilec.or.jp/database/asi/asi-54.html Lake Balkhash], International Lake Environment Committee</ref> ਝੀਲ ਨੂੰ ਇੱਕ ਜਲਸੰਧੀ ਨੇ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਪੱਛਮੀ ਹਿੱਸੇ ਵਿੱਚ ਤਾਜ਼ਾ ਪਾਣੀ ਹੈ, ਜਦਕਿ ਪੂਰਬੀ ਅੱਧੇ ਖਾਰਾ।<ref>{{Cite journal|last=Yoshiko Kawabata|displayauthors=etal|year=1997|title=The phytoplankton of some saline lakes in Central Asia|journal=International Journal of Salt Lake Research|volume=6|issue=1|pages=5–16|doi=10.1007/BF02441865}}</ref> ਪੂਰਬੀ ਹਿੱਸਾ  ਪੱਛਮੀ ਭਾਗ.ਨਾਲੋਂ ਔਸਤ 1.7 ਗੁਣਾ ਵੱਧ ਡੂੰਘਾ ਹੈ। ਸ਼ਹਿਰ ਦੇ ਨੇੜੇ ਝੀਲ ਹੈ ਝੀਲ ਦੇ ਨੇੜੇ ਸਭ ਤੋਂ ਵੱਡੇ ਸ਼ਹਿਰ ਦਾ ਨਾਮ ਵੀ ਬਲਖਸ਼ ਵੀ ਰੱਖਿਆ ਗਿਆ ਹੈ ਅਤੇ ਲਗਭਗ 66,000 ਲੋਕਾਂ ਦੀ ਆਬਾਦੀ ਹੈ। ਇਸ ਖੇਤਰ ਵਿੱਚ ਪ੍ਰਮੁੱਖ ਉਦਯੋਗਿਕ ਗਤੀਵਿਧੀਆਂ ਵਿੱਚ ਸ਼ਾਮਲ ਹਨ ਖਨਨ, ਕੱਚੀ ਧਾਤ ਦੀ ਪ੍ਰਾਸੈਸਿੰਗ ਅਤੇ ਮਾਹੀਗੀਰੀ। 
 
ਹਾਲਾਂਕਿ ਝੀਲ ਦਾ ਆਕਾਰ ਵੱਧਦਾ ਜਾ ਰਿਹਾ ਹੈ, ਪਰੰਤੂ ਮਾਰੂਥਲ ਬਣਨ ਦੀਆਂ ਪ੍ਰਕਿਰਿਆਵਾਂ ਅਤੇ ਉਦਯੋਗਿਕ ਗਤੀਵਿਧੀਆਂ ਕਾਰਨ ਆਉਣ ਵਾਲੇ ਸਮੇਂ ਵਿੱਚ ਝੀਲ ਦੇ ਭਰਦੇ ਜਾਣ ਬਾਰੇ ਚਿੰਤਾ ਹੈ। 
ਲਾਈਨ 35:
ਝੀਲ ਦਾ ਵਰਤਮਾਨ ਨਾਮ ਤਤਾਰ, ਕਜਾਖ ਅਤੇ ਦੱਖਣੀ ਅਲਤਾਈ ਭਾਸ਼ਾਵਾਂ ਦੇ "ਬਲਕਸ" ਸ਼ਬਦ ਤੋਂ ਆਇਆ ਹੈ ਜਿਸਦਾ ਅਰਥ ਹੈ "ਇੱਕ ਦਲਦਲ ਦੀਆਂ ਧਲ੍ਹੀਆਂ" ਹੈ। <ref>[http://www.slovopedia.com/22/193/1630307.html Balkhash in Etymological dictionary] of [//en.wikipedia.org/wiki/Max_Vasmer Max Vasmer] (in Russian)</ref>
 
103 ਈਪੂ ਤੋਂ 8 ਵੀਂ ਸਦੀ ਤੱਕ ਬਲਖਸ਼ ਦੀ ਰਾਜਰੂਪ ਨੂੰ [[ਚੀਨ|ਚੀਨੀ ਲੋਕਾਂ]] ਵਿੱਚ 布谷 / 布 库 / 布苏 "ਪੂ-ਕੂ / ਬੂ -ਕੂ" ਵਜੋਂ ਜਾਣੀ ਜਾਂਦੀ ਸੀ। 8ਵੀਂ ਸਦੀ ਤੋਂ ਝੀਲ ਅਤੇ ਤਿਆਨ ਸ਼ਾਨ ਪਹਾੜਾਂ ਦੇ ਵਿਚਕਾਰ ਇਸ ਦੇ ਦੱਖਣ ਵਾਲੀ ਜ਼ਮੀਨ ਤੁਰਕ ਭਾਸ਼ਾ ਵਿਚਵਿੱਚ ਜੇਟਿਸੁ "ਸੱਤ ਨਦੀਆਂ" ([[ਰੂਸੀ]] ਵਿਚਵਿੱਚ ਸੇਮਰੇਚਿਈ) ਵਜੋਂ ਜਾਣੀ ਜਾਂਦੀ ਸੀ। ਇਹ ਇੱਕ ਅਜਿਹੀ ਧਰਤੀ ਸੀ ਜਿੱਥੇ ਮੱਧ ਏਸ਼ੀਆ ਦੇ ਸਥਾਈ ਲੋਕਾਂ ਦੇ ਨਾਲ ਖਾਨਾਬਦੋਸ ਤੁਰਕਾਂ ਅਤੇ ਮੰਗੋਲਾਂ ਦੇ ਸੱਭਿਆਚਾਰਾਂ ਦਾ ਮਿਸ਼ਰਣ ਹੋਇਆ। .<ref>[//en.wikipedia.org/wiki/Svat_Soucek Soucek, Svat] (2000) [https://books.google.com/books?id=7E8gYYcHuk8C&pg=PA22 ''A History of Inner Asia''], Princeton: Cambridge University Press, p. 22.</ref>
 
ਚੀਨ ਦੇ ਕਿੰਗ ਰਾਜਵੰਸ਼ (1644-1911) ਦੇ ਦੌਰਾਨ, ਝੀਲ ਸਾਮਰਾਜ ਦੀ ਉੱਤਰ-ਪੱਛਮੀ ਹੱਦ ਬਣੀ ਹੋਈ ਸੀ। 1864 ਵਿੱਚ, ਝੀਲ ਅਤੇ ਇਸਦੇ ਨੇੜਲੇ ਖੇਤਰਾਂ ਨੂੰ ਚੁਗੁਚਕ ਸੰਧੀ ਦੇ ਅਧੀਨ ਇਮਪੀਰੀਅਲ ਰੂਸ ਨੂੰ ਸੌਂਪ ਦਿੱਤਾ ਗਿਆ ਸੀ। 1991 ਵਿੱਚ [[ਸੋਵੀਅਤ ਯੂਨੀਅਨ]] ਦੇ ਭੰਗ ਦੇ ਨਾਲ, ਝੀਲ [[ਕਜ਼ਾਖ਼ਸਤਾਨ|ਕਜ਼ਾਕਿਸਤਾਨ]] ਦਾ ਹਿੱਸਾ ਬਣ ਗਈ। 
ਲਾਈਨ 41:
== ਝੀਲ ਦੀ ਉਤਪਤੀ ==
[[ਤਸਵੀਰ:Karatal_balkhash.jpg|thumb|ਕਰਾਤਲ ਨਦੀ ਡੈਲਟਾ ਦੀ ਸੈਟੇਲਾਈਟ ਤਸਵੀਰ<br />]]
ਬਲਖਸ਼ ਵਿਸ਼ਾਲ ਬਲਖਸ਼-ਅਲਕੋਲ ਡੂੰਘ ਦੇ ਸਭ ਤੋਂ ਡੂੰਘੇ ਹਿੱਸੇ ਵਿੱਚ ਪੈਂਦੀ ਹੈ, ਜੋ ਕਿ ਨੀਓਜੇਨ ਅਤੇ ਕੁਆਟਰਨੇਰੀ ਦੇ ਦੌਰਾਨ ਐਲਪਾਈਨ ਔਰੋਜਨੀ ਦੇ ਪਹਾੜਾਂ ਅਤੇ ਪੁਰਾਣੇ ਕਜ਼ਾਖਸਤਾਨ ਬਲਾਕ ਦੇ ਵਿਚਕਾਰ ਇੱਕ ਢਲਾਣ ਵਾਲੀ ਟਰਫ਼ ਦੁਆਰਾ ਬਣਾਈ ਗਈ ਸੀ। ਤਿਆਨ ਸ਼ਾਨ ਦੇ ਤੇਜ਼ੀ ਨਾਲ ਖੁਰਨ ਦਾ ਮਤਲਬ ਹੈ ਕਿ ਡੂੰਘ ਬਾਅਦ ਵਿਚਵਿੱਚ ਹੌਲੀ ਹੌਲੀ ਭੂਗੋਲਿਕ ਤੌਰ 'ਤੇ ਬਹੁਤ ਹੀ ਥੋੜੇ ਸਮੇਂ ਦੇ ਅੰਦਰ ਰੇਤ ਦੇ ਨਾਲ ਭਰ ਗਿਆ। ਬੇਸਿਨ ਡਜੁੰਗਾਰੀਅਨ ਅਲਾਟੂ ਦਾ ਇੱਕ ਹਿੱਸਾ ਹੈ, ਜਿਸ ਵਿੱਚ ਝੀਲਾਂ ਸੈਸੀਕੋਲ, ਅਲਕੋਲ ਅਤੇ ਐਬੀ ਵੀ ਸ਼ਾਮਲ ਹਨ।<ref name="phys_geo">{{Cite book|url=https://books.google.com/books?id=8CFiT3qbN5UC&pg=PA140&dq=Balkhash|title=The Physical Geography of Northern Eurasia|last=Maria Shahgedanova|publisher=Oxford University Press|year=2002|isbn=0-19-823384-1|pages=140–141}}</ref> ਇਹ ਝੀਲਾਂ ਪ੍ਰਾਚੀਨ ਸਮੁੰਦਰ ਦੇ ਖੰਡ ਦੇ ਹਿੱਸੇ ਹਨ ਜਿਸ ਨੇ ਇੱਕ ਸਮੇਂ ਪੂਰੇ ਬਲਖਸ਼-ਅਲਕੋਲ ਦੇ ਡੂੰਘ ਨੂੰ ਮੱਲਿਆ ਹੋਇਆ ਸੀ। ਪਰ ਅਰਾੱਲ-ਕੈਸਪੀਅਨ ਡੂੰਘ ਨਾਲ ਜੁੜਿਆ ਹੋਇਆ ਨਹੀਂ ਸੀ।<ref name="sokolov">{{Cite book|url=http://www.astronet.ru/db/msg/1192178/p1ch21d.html|title=Hydrography of the USSR|last=A. Sokolov|publisher=Gidrometeoizdat|year=1952|language=Russian|chapter=Central Asia and Kazakhstan}} CS1 maint: Unrecognized language ([[:ਸ਼੍ਰੇਣੀ:CS1 maint: Unrecognized language|link]])
</ref>