ਬਲੂਮਿੰਗਟਨ, ਇੰਡੀਆਨਾ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up ਦੀ ਵਰਤੋਂ ਨਾਲ AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 1:
{{ਜਾਣਕਾਰੀਡੱਬਾ ਵਸੋਂ|utc_offset=-5|utc_offset_DST=-4}}ਬਲੂਮਿੰਗਟਨ, [[ਅਮਰੀਕਾ]] ਦੇ [[ਇੰਡੀਆਨਾ]] ਰਾਜ ਦੇ ਦੱਖਣੀ ਖੇਤਰ ਵਿੱਚ ਇੱਕ ਸ਼ਹਿਰ ਅਤੇ ਮੋਨਰੋ ਕਾਊਂਟੀ ਦੀ ਕਾਉਂਟੀ ਸੀਟ ਹੈ।<ref name="GR6">{{Cite web|url=http://www.naco.org/Counties/Pages/FindACounty.aspx|title=Find a County|publisher=National Association of Counties|archive-url=https://web.archive.org/web/20110531210815/http://www.naco.org/Counties/Pages/FindACounty.aspx|archive-date=May 31, 2011|dead-url=yes|access-date=June 7, 2011}}</ref> ਇਹ ਇੰਡੀਆਨਾ ਦਾ ਸੱਤਵਾਂ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਇੰਡੀਆਨਾਪੋਲਿਸ ਮੈਟਰੋਪੋਲੀਟਨ ਖੇਤਰ ਦੇ ਬਾਹਰ ਚੌਥਾ ਸਭ ਤੋਂ ਵੱਡਾ ਸ਼ਹਿਰ ਹੈ। ਮੋਨਰੋ ਕਾਊਂਟੀ ਹਿਸਟਰੀ ਸੈਂਟਰ ਦੇ ਅਨੁਸਾਰ, ਬਲੂਮਿੰਗਟਨ ਨੂੰ "ਸੀਨਿਕ ਦੱਖਣੀ ਇੰਡੀਆਨਾ ਲਈ ਗੇਟਵੇ" ਵਜੋਂ ਜਾਣਿਆ ਜਾਂਦਾ ਹੈ। ਇਹ ਸ਼ਹਿਰ 1818 ਵਿਚਵਿੱਚ ਕੇਨਟੂਕੀ, ਟੈਨਿਸੀ, ਕੈਰੋਲੀਨਾਸ ਅਤੇ ਵਰਜੀਨੀਆ ਦੇ ਵਸਨੀਕਾਂ ਦੁਆਰਾ ਸਥਾਪਿਤ ਕੀਤਾ ਗਿਆ ਸੀ ਜਿਹੜੇ "ਖੇੜੇ ਦੀ ਰੌਣਕ" ਤੋਂ ਏਨੇ ਪ੍ਰਭਾਵਿਤ ਹੋਏ ਸਨ ਕਿ ਉਹਨਾਂ ਨੇ ਇਸ ਨੂੰ ਬਲੂਮਿੰਗਟਨ ਕਿਹਾ।<ref>{{Cite web|url=http://bloomington.in.gov/documents/viewDocument.php?document_id=3052|title=A Short History of Bloomington & Monroe County|last=Monroe County History Center|publisher=City of Bloomington, Indiana|access-date=September 9, 2012}}</ref>
 
2010 ਦੀ ਮਰਦਮਸ਼ੁਮਾਰੀ ਵਿੱਚ ਅਬਾਦੀ 80,405 ਸੀ।<ref>{{Cite web|url=http://bloomington.in.gov/documents/viewDocument.php?document_id=481|title=Blooming Census Data|last=Staff|publisher=City of Bloomington, Indiana|access-date=October 15, 2011}}</ref> ਯੂ.ਐਸ. ਮਰਦਮਸ਼ੁਮਾਰੀ ਬਿਊਰੋ ਦੁਆਰਾ ਜੁਲਾਈ 2016 ਤਕ ਸ਼ਹਿਰ ਦੀ ਆਬਾਦੀ ਅੰਦਾਜ਼ਨ 84,067 ਸੀ।<ref>{{Cite web|url=http://www.census.gov/quickfacts/table/PST045215/1805860|title=Quickfacts: Bloomington city, Indiana|publisher=U.S. Census Bureau|access-date=November 7, 2016}}</ref>