ਬਾਕੂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 49:
}}
 
'''ਬਾਕੂ''' ({{lang-az|Bakı}}, {{IPA-tr|bɑˈcɯ|IPA}}) [[ਅਜ਼ਰਬਾਈਜਾਨ]] ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਅਤੇ ਨਾਲ਼ ਹੀ ਨਾਲ਼ ਕੈਸਪੀਅਨ ਸਾਗਰ ਅਤੇ ਕਾਕੇਸਸ ਖੇਤਰ ਦਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਅਬਸ਼ੇਰੋਨ ਪਰਾਇਦੀਪ, ਜੋ ਕੈਸਪੀਅਨ ਸਾਗਰ ਵਿੱਚ ਹੈ, ਦੇ ਦੱਖਣੀ ਤਟ ਉੱਤੇ ਸਥਿੱਤਸਥਿਤ ਹੈ। ਇਸ ਸ਼ਹਿਰ ਦੇ ਦੋ ਪ੍ਰਮੁੱਖ ਹਿੱਸੇ ਹਨ: ਵਪਾਰਕ ਅਤੇ ਪੁਰਾਣਾ ਅੰਦਰੂਨੀ ਸ਼ਹਿਰ (53 ਏਕੜ)। 2009 ਦੇ ਅਰੰਭ ਵਿੱਚ ਇਸ ਦੀ ਅਬਾਦੀ ਲਗਭਗ 20 ਲੱਖ ਸੀ;<ref name="pop">{{cite web
|url=http://www.azstat.org/statinfo/demoqraphic/en/2_2.shtml
|title=Population by economic and administrative regions, urban settlements at the beginning of the 2009|accessdate=21 November 2009| archiveurl= http://web.archive.org/web/20091114093435/http://www.azstat.org/statinfo/demoqraphic/en/2_2.shtml| archivedate= 14 November 2009 <!--DASHBot-->| deadurl= no}}</ref> ਅਧਿਕਾਰਕ ਤੌਰ ਉੱਤੇ ਦੇਸ਼ ਦੀ ਅਬਾਦੀ ਦਾ ਚੌਥਾ ਹਿੱਸਾ ਇਸ ਸ਼ਹਿਰ ਦੇ ਮਹਾਂਨਗਰੀ ਖੇਤਰ ਵਿੱਚ ਰਹਿੰਦਾ ਹੈ।