ਬਾਬਾ ਜਵਾਲਾ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ →‎ਗ਼ਦਰ ਲਹਿਰ: clean up ਦੀ ਵਰਤੋਂ ਨਾਲ AWB
ਛੋ →‎ਗ਼ਦਰ ਲਹਿਰ: clean up ਦੀ ਵਰਤੋਂ ਨਾਲ AWB
ਲਾਈਨ 29:
==ਗ਼ਦਰ ਲਹਿਰ==
[[File:Hindustan Ghadar article detailing arrest of Lala Hardayal (March 24, 1914).jpg|thumb|right|ਗ਼ਦਰ ਅਖਵਾਰ 24 ਮਾਰਚ, 1914 ਦਾ ਪਹਿਲਾ ਪੰਨਾ]]
ਜਦੋਂ [[ਪਹਿਲਾ ਵਿਸ਼ਵ ਯੁੱਧ]] ਸ਼ੁਰੂ ਹੋਇਆ ਤਾਂ '''ਬਾਬਾ ਜਵਾਲਾ ਸਿੰਘ''' ਨੇ ਆਪਣੇ ਸਾਥੀਆਂ ਬਾਬਾ [[ਸੋਹਣ ਸਿੰਘ ਭਕਨਾ]]<ref>http://haikuplus.wordpress.com/ਗਦਰ-ਸ਼ਤਾਬਦੀ-ਪੇਜ਼-2/ਬਾਬਾ-ਸੋਹਣ-ਸਿੰਘ-ਭਕਨਾ/</ref>, [[ਲਾਲਾ ਹਰਦਿਆਲ]]<ref>http://www.amritsartimes.com/2011/08/25/7611</ref> ਨਾਲ ਜੁੜ ਕੇ ਪੈਸੇਫਿਕ ਤੱਟ 'ਤੇ ਵਸਣ ਵਾਲੇ ਪ੍ਰਵਾਸੀ ਭਰਾਵਾਂ ਨਾਲ ਅੰਗਰੇਜ਼ ਹਕੂਮਤ ਤੋਂ ਆਪਣਾ ਦੇਸ਼ ਆਜ਼ਾਦ ਕਰਵਾਉਣ ਲਈ ਹੱਲਾਸ਼ੇਰੀ ਦੇਣ ਲਈ ਦੌਰਾ ਕੀਤਾ। ਸ਼ਸਤਰਬੱਧ ਕ੍ਰਾਂਤੀ ਲਈ [[ਗ਼ਦਰ ਪਾਰਟੀ]]<ref>http://punjabipedia.org/topic.aspx?txt=ਗ਼ਦਰ+ਲਹਿਰ&imageField.x=11&imageField.y=13</ref> ਦੀ ਸਥਾਪਨਾ ਕੀਤੀ। 'ਗ਼ਦਰ' ਨਾਂਅ ਦਾ ਮੈਗਜ਼ੀਨ ਅੰਗਰੇਜ਼ੀ, ਪੰਜਾਬੀ ਤੋਂ ਇਲਾਵਾ ਹੋਰ ਦੇਸੀ ਭਾਸ਼ਾਵਾਂ ਵਿੱਚ ਛਾਪਣਾ ਸ਼ੁਰੂ ਕੀਤਾ। ਇਹੋ ਮੈਗਜ਼ੀਨ ਹੀ ਸੀ, ਜਿਸ ਨੇ ਗ਼ਦਰ ਪਾਰਟੀ ਦੇ ਦ੍ਰਿਸ਼ਟੀਕੋਣ ਨੂੰ ਸਪੱਸ਼ਟਸਪਸ਼ਟ ਕੀਤਾ। '''ਬਾਬਾ ਜਵਾਲਾ ਸਿੰਘ''' ਆਪਣੇ [[ਗ਼ਦਰ ਪਾਰਟੀ]] ਦੇ ਸਾਥੀਆਂ ਨਾਲ ਮਿਲ ਕੇ 29 ਅਗਸਤ, 1914 ਈ: ਨੂੰ [[ਸਾਨਫਰਾਂਸਿਸਕੋ]] ਤੋਂ [[ਹਿੰਦੁਸਤਾਨ]] ਨੂੰ ਇੱਕ ਗਰੁੱਪ ਬਣਾ ਕੇ ਚੱਲੇ। ਯੋਕੋਹਾਮਾ ([[ਜਾਪਾਨ]]) ਪਹੁੰਚੇ ਤਾਂ ਇਥੋਂ ਜਾਪਾਨੀਆਂ ਤੋਂ ਕੁਝ ਪਿਸਤੌਲ ਖਰੀਦੇ ਅਤੇ ਪਿੱਛੋਂ [[ਹਾਂਗਕਾਂਗ]] ਪਹੁੰਚ ਕੇ ਉਥੇ ਗੁਰਦੁਆਰਾ ਸਾਹਿਬ ਵਿੱਚ ਕ੍ਰਾਂਤੀਕਾਰੀਆਂ ਦੀ ਮੀਟਿੰਗ ਵਿੱਚ ਹਿੱਸਾ ਲਿਆ।
==ਗ੍ਰਿਫਤਾਰੀ ਅਤੇ ਸਜ਼ਾ==
ਇਥੋਂ ਚੱਲ ਕੇ ਜਦੋਂ '''ਬਾਬਾ ਜਵਾਲਾ ਸਿੰਘ''' 29 ਅਕਤੂਬਰ 1914 ਈ: ਨੂੰ [[ਕੋਲਕਾਤਾ|ਕਲਕੱਤੇ]] ਉਤਰਿਆ ਤਾਂ ਭਾਰਤੀ ਅੰਗਰੇਜ਼ੀ ਹਕੂਮਤ ਨੇ ਉਤਰਦਿਆਂ ਹੀ ਬਾਕੀ ਗ਼ਦਰੀ ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ। ਪਹਿਲੇ [[ਲਾਹੌਰ ਸਾਜ਼ਿਸ਼ ਕੇਸ]] ਅਧੀਨ ਮੁਕੱਦਮਾ ਚਲਾਇਆ ਗਿਆ। 13 ਸਤੰਬਰ 1915 ਈ: ਨੂੰ ਜੀਵਨ ਭਰ ਦੇਸ਼ ਨਿਕਾਲੇ ਦੀ ਸਜ਼ਾ ਸੁਣਾਈ ਗਈ, ਨਾਲ ਹੀ ਜਾਇਦਾਦ ਵੀ ਜ਼ਬਤ ਕਰ ਲਈ ਗਈ।