ਬਿਜਲਈ-ਤੂਫ਼ਾਨ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up ਦੀ ਵਰਤੋਂ ਨਾਲ AWB
ਛੋ →‎ਪੂਰਨ ਪੜਾਅ (Mature stage): clean up ਦੀ ਵਰਤੋਂ ਨਾਲ AWB
ਲਾਈਨ 30:
 
===ਪੂਰਨ ਪੜਾਅ (Mature stage)===
ਪੂਰਨ ਪੜਾਅ ਦੀ ਸਥਿਤੀ ਵਿੱਚ ਇਸਤੋਂਇਸ ਤੋਂ ਲਗਾਤਾਰ ਗਰਮ ਹਵਾ ਨਿਕਲਦੀ ਰਹਿੰਦੀ ਹੈ। ਇਹ ਉਦੋਂ ਤੱਕ ਹੁੰਦਾ ਹੈ, ਜਦੋਂ ਤੱਕ ਉਹ ਗਰਮ ਹਵਾ ਦੇ ਖੇਤਰ ਦੀ ਆਖਰੀ ਹੱਦ ਤੱਕ ਨਾ ਪਹੁੰਚ ਜਾਵੇ। ਜਦੋਂ ਹਵਾ ਨੂੰ ਹੋਰ ਉੱਪਰ ਉੱਠਣ ਲਈ ਥਾਂ ਉਪਲਬਧ ਨਹੀਂ ਹੁੰਦੀ ਹੈ ਤਾਂ ਇਹ ਬਹੁਤ ਤੇਜ਼ ਦਬਾਅ ਨਾਲ ਖਿੰਡ ਜਾਂਦੀ ਹੈ। ਇਸ ਪੜਾਅ ਦੇ ਦੌਰਾਨ ਤੇਜ਼ ਹਵਾ ਚਲਦੀ ਹੈ ਅਤੇ ਖ਼ਤਰਨਾਕ ਚਮਕ ਦੇ ਨਾਲ ਕੁਝ ਥਾਵਾਂ ਉੱਪਰ ਬਿਜਲੀ ਡਿੱਗਦੀ ਹੈ।<ref>{{cite web|url=http://www.pilotsweb.com/wx/w_sense.htm |title=Structural Icing in VMC|author=Pilot's Web The Aviator's Journal|date=2009-06-13|accessdate=2009-09-02}}</ref>
 
===ਆਖ਼ਰੀ ਪੜਾਅ (Dissipating stage)===