ਬਿਜਲਚੁੰਬਕਤਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: 2017 source edit
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 1:
'''ਬਿਜਲਈ ਚੁੰਬਕਤਾ''' ਜਾਂ '''ਬਿਜਲਈ ਚੁੰਬਕੀ ਬਲ''' [[ਕੁਦਰਤ]] ਦੇ ਚਾਰ [[ਮੂਲ ਮੇਲ-ਜੋਲ|ਮੂਲ ਮੇਲ-ਜੋਲਾਂ]] ਵਿੱਚੋਂ ਇੱਕ ਹੈ। ਬਾਕੀ ਤਿੰਨ [[ਤਕੜਾ ਮੇਲ-ਜੋਲ]], [[ਮਾੜਾ ਮੇਲ-ਜੋਲ]] ਅਤੇ [[ਗੁਰੂਤਾ ਖਿੱਚ]] ਹਨ।<ref>{{cite book|last1=Ravaioli|first1=Fawwaz T. Ulaby, Eric Michielssen, Umberto|title=Fundamentals of applied electromagnetics|date=2010|publisher=Prentice Hall|location=Boston|isbn=978-0-13-213931-1|page=13|edition=6th|accessdate=6 November 2014|ref=Ulaby13}}</ref> ਏਸ [[ਬਲ]] ਦਾ ਵੇਰਵਾ [[ਬਿਜਲਚੁੰਬਕੀ ਖੇਤਰ|ਬਿਜਲਚੁੰਬਕੀ ਖੇਤਰਾਂ]] ਰਾਹੀਂ ਦਿੱਤਾ ਜਾਂਦਾ ਹੈ ਅਤੇ ਇਹਦੀਆਂ ਦੁਨੀਆਂਦੁਨੀਆ ਭਰ ਵਿੱਚ ਕਈ ਮਿਸਾਲਾਂ ਹਨ ਜਿਵੇਂ ਕਿ ਬਿਜਲੀ ਨਾਲ਼ ਚਾਰਜ ਹੋਏ ਕਿਣਕਿਆਂ ਵਿਚਲਾ ਮੇਲ-ਜੋਲ ਅਤੇ ਬਿਨਾਂ ਚਾਰਜ ਵਾਲ਼ੇ ਚੁੰਬਕੀ ਖੇਤਰਾਂ ਦਾ ਬਿਜਲਈ ਤਾਰਾਂ ਨਾਲ਼ ਮੇਲ-ਜੋਲ।
 
ਬਿਜਲਈ ਚੁੰਬਕਤਾ ਬਲ ਕਈ ਰੂਪਾਂ ਵਿੱਚ ਦੇਖਣ ਨੂੰ ਮਿਲਦਾ ਹੈ, ਜਿਵੇਂ ਬਿਜਲਈ ਆਵੇਸ਼ਿਤ ਕਣਾਂ ਦੇ ਵਿੱਚ ਬਲ, ਚੁੰਬਕੀ ਖੇਤਰ ਵਿੱਚ ਰੱਖੇ ਬਿਜਲਵਾਹੀ ਚਾਲਕ ਉੱਤੇ ਲੱਗਣ ਵਾਲਾ ਬਲ ਆਦਿ। ਬਿਜਲਈ ਚੁੰਬਕਤਾ ਬਲ ਨੂੰ ਅਕਸਰ ਦੋ ਪ੍ਰਕਾਰ ਦਾ ਦੱਸਿਆ ਜਾਂਦਾ ਹੈ -