ਬਿਸਕੇ ਦੀ ਖਾੜੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ →‎top: clean up ਦੀ ਵਰਤੋਂ ਨਾਲ AWB
 
ਲਾਈਨ 1:
[[Image:Bay of Biscay map.png|300px|right|ਬਿਸਕੇ ਦੀ ਖਾੜੀ ਦਾ ਨਕਸ਼ਾ]]
 
'''ਬਿਸਕੇ ਦੀ ਖਾੜੀ''' ({{lang-es|Golfo de Vizcaya}}, ਆਮ ਤੌਰ ਉੱਤੇ ''ਮਾਰ ਕਾਂਤਾਬਰੀਕੋ'', ਪੰਜਾਬੀ ''ਕਾਂਤਾਬਰੀ ਸਾਗਰ''; {{lang-fr|Golfe de Gascogne}}; {{lang-eu|Bizkaiko golkoa}}; {{lang-br|Pleg-mor Gwaskogn}}; [[ਗਾਸਕੋਨ ਭਾਸ਼ਾ|ਗਾਸਕੋਨ]]: ''Golf de Gasconha'') ਉੱਤਰ-ਪੂਰਬੀ [[ਅੰਧ ਮਹਾਂਸਗਰ]] ਦੀ ਇੱਕ ਖਾੜੀ ਹੈ ਜੋ [[ਸੈਲਟਿਕ ਸਾਗਰ]] ਦੇ ਦੱਖਣ ਵੱਲ ਸਥਿੱਤਸਥਿਤ ਹੈ। ਇਹ ਬ੍ਰੈਸਟ ਤੋਂ ਲੈ ਕੇ ਸਪੇਨੀ ਸਰਹੱਦ ਤੱਕ [[ਫ਼ਰਾਂਸ]] ਦੇ ਪੱਛਮੀ ਤਟ ਦੇ ਨਾਲ਼-ਨਾਲ਼ ਪੈਂਦੀ ਹੈ ਅਤੇ ਉਸ ਤੋਂ ਬਾਅਦ [[ਸਪੇਨ]] ਦੇ ਉੱਤਰੀ ਤਟ ਦੇ ਨਾਲ਼-ਨਾਲ਼ ਪੱਛਮ ਵਿੱਚ ਕੇਪ ਓਰਤੇਗਾਲ ਤੱਕ। ਇਸ ਦਾ ਨਾਂ ਸਪੇਨ ਦੀ ਬਾਸਕੇ ਕਾਊਂਟੀ ਵਿਚਲੇ ਸੂਬੇ ਦੇ ਅੰਗਰੇਜ਼ੀ ਨਾਂ ਬਿਸਕੇ ਮਗਰੋਂ ਰੱਖਿਆ ਗਿਆ ਹੈ।
 
ਇਸ ਦੀ ਔਸਤ ਡੂੰਘਾਈ 1,744 ਮੀਟਰ ਅਤੇ ਵੱਧ ਤੋਂ ਵੱਧ ਡੂੰਘਾਈ 5,049 ਮੀਟਰ ਹੈ।