ਬੀ.ਬੀ.ਸੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 1:
[[File:BBC.svg|thumb|200px|alt=ਬੀ ਬੀ ਸੀ ਦੀ ਲੋਗੋ|ਬੀ ਬੀ ਸੀ ਦੀ ਲੋਗੋ]]
 
'''ਬ੍ਰਿਟਿਸ਼ ਬ੍ਰੌਡਕਾਸਟਿੰਗ ਕੌਰਪੋਰੇਸ਼ਨ''' (ਜਾਂ '''ਬੀ.ਬੀ.ਸੀ'''; [[ਅੰਗਰੇਜ਼ੀ]]: British Broadcasting Corporation (BBC)) ਇੱਕ ਉੱਘੀ ਪਬਲਿਕ ਪ੍ਰਸਾਰਣ ਸੇਵਾ ਹੈ ਜਿਸਦੇ ਹੈੱਡਕੁਆਟਰ ਲੰਡਨ ([[ਇੰਗਲੈਂਡ]]) ਵਿਖੇ ਹਨ।<ref name="mn">{{cite web | url=http://www.medianewsline.com/news/151/ARTICLE/4930/2009-08-13.html | title=BBC: World's largest broadcaster & Most trusted media brand | publisher=[http://www.medianewsline.com MediaNewsline.com] | date=ਅਗਸਤ 13, 2009 | accessdate=ਨਵੰਬਰ 7, 2012}}</ref> ਇਹ ਰੇਡੀਓ, ਟੈਲੀਵਿਜ਼ਨ ਅਤੇ ਔਨਲਾਈਨ ਪ੍ਰਸਾਰਣ ਸੇਵਾਵਾਂ ਦਿੰਦੀ ਹੈ। ਮੁਲਾਜ਼ਮਾਂ ਦੀ ਗਿਣਤੀ ਮੁਤਾਬਕ ਇਹ ਦੁਨੀਆਂਦੁਨੀਆ ਦੀ ਸਭ ਤੋਂ ਵੱਡੀ ਪ੍ਰਸਾਰਣ ਕੰਪਨੀ ਹੈ<ref name=mn/> ਜਿਸਦੇ 23,000 ਮੁਲਾਜ਼ਮ ਹਨ।
 
ਇਹ ਦੁਨੀਆਂਦੁਨੀਆ ਦੀ ਸਭ ਤੋਂ ਪਹਿਲੀ ਰਾਸ਼ਟਰੀ ਪ੍ਰਸਾਰਣ ਕੰਪਨੀ ਹੈ।
 
==ਇਤਿਹਾਸ==