ਬੁਖ਼ਾਰਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਛੋ clean up ਦੀ ਵਰਤੋਂ ਨਾਲ AWB
ਲਾਈਨ 14:
|pushpin_map_caption = ਉਜ਼ਬੇਕਿਸਤਾਨ ਵਿੱਚ ਟਿਕਾਣਾ
|coordinates_region = UZ
|subdivision_type = [[ਦੁਨੀਆਂਦੁਨੀਆ ਦੇ ਦੇਸ਼|ਦੇਸ਼]]
|subdivision_type1 = [[ਉਜ਼ਬੇਕਿਸਤਾਨ ਦਾ ਖਿੱਤਾ|ਖਿੱਤਾ]]
|subdivision_name = {{flag|Uzbekistan}}
ਲਾਈਨ 60:
}}
{{Infobox World Heritage Site
| WHS = ਬੁਖ਼ਾਰਾ ਦਾ ਇਤਿਹਾਸਕ ਖੇਤਰ
| Image = [[File:Kalon-Ensemble Buchara.jpg|300px|Kok-Gumbaz mosque.]]
| State Party = [[ਉਜ਼ਬੇਕਿਸਤਾਨ]]
| Type = ਸੱਭਿਆਚਾਰਕ
| Criteria = ii, iv, vi
| ID = 602
| Region = [[List of World Heritage Sites in Asia and Australasia|Asia-Pacific]]
| Year = 1993
| Session = 17ਵੀਂ
| Link = http://whc.unesco.org/en/list/602
}}
 
ਲਾਈਨ 86:
 
ਲਿਆਬੀ ਹੌਜ਼ ਕੰਪਲੈਕਸ ਦੇ ਪਿੱਛੇ ਇੱਕ ਲੇਨ ਵਿੱਚ ਚਾਰ ਮੀਨਾਰ ਦੀ ਖੂਬਸੂਰਤ ਇਮਾਰਤ ਹੈ। ਹੁਣ ਇਸ ਇਮਾਰਤ ਦੇ ਆਲੇ ਦੁਆਲੇ ਨਿੱਕੇ ਨਿੱਕੇ ਮਕਾਨਾਂ ਅਤੇ ਦੁਕਾਨਾਂ ਦਾ ਜਮਘਟਾ ਹੈ। ਹਥ ਨਾਲ ਬਣਾਈਆਂ ਮੂਰਤਾਂ ਵੇਚਦਾ ਕੋਈ ਕੋਈ ਕਲਾਕਾਰ ਵੀ ਇੱਥੇ ਮਿਲ ਜਾਂਦਾ ਹੈ।ਇਸ ਦੀ ਉਸਾਰੀ ਅਮੀਰ ਵਪਾਰੀ ਖਲੀਫ਼ ਨਿਆਜ਼ ਕੁਲ ਨੇ 19ਵੀਂ ਸਦੀ ਵਿੱਚ ਕਰਵਾਈ ਸੀ। ਇਸ ਸਮਾਰਕ ਦੀ ਖ਼ੂਬੀ ਇਹ ਹੈ ਕਿ ਹਰੇਕ ਮੀਨਾਰ ਨੂੰ ਬਿਲਕੁਲ ਵੱਖਰੀ ਮੀਨਾਕਾਰੀ ਨਾਲ ਸਜਾਇਆ ਗਿਆ ਹੈ। ਇਸ ਵਿੱਚ ਚਾਰ ਧਰਮਾਂ ਇਸਾਈ, ਪਾਰਸੀ, ਬੁੱਧ ਅਤੇ ਇਸਲਾਮ ਦੇ ਧਾਰਮਿਕ ਚਿੰਨ੍ਹ ਖੁਣੇ ਹੋਏ ਹਨ। ਇਹ ਬੁਖ਼ਾਰੇ ਦਾ ਸਭ ਤੋਂ ਵੱਧ ਹਰਮਨ ਪਿਆਰਾ ਸਮਾਰਕ ਹੈ।
[[File:The Char Minor, Bukhara, 2011.JPG|thumb|ਮੈਦਾਨ ਦੇ ਗੱਭੇ ਸਥਿੱਤਸਥਿਤ ਚਾਰ ਮੀਨਾਰ]]
 
===ਕਲਿਆਨ ਮੀਨਾਰ===