ਬੇਟੀਓਲਾ ਹੈਲੋਇਜ਼ ਫੋਰਟਸਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
 
ਲਾਈਨ 11:
}}
 
'''ਬੇਟੀਓਲਾ ਹੈਲੋਇਜ਼ ਫੋਰਟਸਨ''' (29 ਦਸੰਬਰ, 1890 - 13 ਅਪ੍ਰੈਲ, 1917) ਇੱਕ [[ਅਫ਼ਰੀਕਾ|ਅਫ਼ਰੀਕੀ]]-[[ਅਮਰੀਕੀ]] [[ਕਵੀ]], ਨਿਬੰਧਕਾਰ, ਕਾਰਕੁੰਨ ਅਤੇ ਸਫਰੇਜਿਸਟ (ਔਰਤਾਂ ਦੇ ਵੋਟਾਂ ਦੇ ਅਧਿਕਾਰ ਲਈ ਲੜ੍ਹਨ ਵਾਲੀ) ਸੀ ।ਸੀ। ਫੋਰਟਸਨ ਮਿਡਲਵੈਸਟਨ ਯੂਨਾਈਟਿਡ ਸਟੇਟ ਦੇ ਪਹਿਲੇ ਅਫ਼ਰੀਕੀ-ਅਮਰੀਕੀ ਲੋਕਾਂ ਵਿੱਚੋਂ ਇੱਕ ਸੀ ਜੋ ਕਿਤਾਬਾਂ ਲਿਖਦੇ ਅਤੇ ਪ੍ਰਕਾਸ਼ਤ ਕਰਦੇ ਸਨ। <ref name=":0">{{Cite news|url=https://chroniclingamerica.loc.gov/lccn/sn84024055/1917-04-21/ed-1/seq-4/#date1=1917&index=1&rows=20&words=Bettiola+Fortson+Heloise&searchType=basic&sequence=0&state=&date2=1917&proxtext=Bettiola+Heloise+Fortson&y=0&x=0&dateFilterType=yearRange&page=1|title=The Passing Away of Miss Bettiola Heloise Fortson|date=April 21, 1917|work=The Broad Axe|access-date=2018-02-19}}</ref>
 
 
'''ਬੇਟੀਓਲਾ ਹੈਲੋਇਜ਼ ਫੋਰਟਸਨ''' (29 ਦਸੰਬਰ, 1890 - 13 ਅਪ੍ਰੈਲ, 1917) ਇੱਕ [[ਅਫ਼ਰੀਕਾ|ਅਫ਼ਰੀਕੀ]]-[[ਅਮਰੀਕੀ]] [[ਕਵੀ]], ਨਿਬੰਧਕਾਰ, ਕਾਰਕੁੰਨ ਅਤੇ ਸਫਰੇਜਿਸਟ (ਔਰਤਾਂ ਦੇ ਵੋਟਾਂ ਦੇ ਅਧਿਕਾਰ ਲਈ ਲੜ੍ਹਨ ਵਾਲੀ) ਸੀ । ਫੋਰਟਸਨ ਮਿਡਲਵੈਸਟਨ ਯੂਨਾਈਟਿਡ ਸਟੇਟ ਦੇ ਪਹਿਲੇ ਅਫ਼ਰੀਕੀ-ਅਮਰੀਕੀ ਲੋਕਾਂ ਵਿੱਚੋਂ ਇੱਕ ਸੀ ਜੋ ਕਿਤਾਬਾਂ ਲਿਖਦੇ ਅਤੇ ਪ੍ਰਕਾਸ਼ਤ ਕਰਦੇ ਸਨ। <ref name=":0">{{Cite news|url=https://chroniclingamerica.loc.gov/lccn/sn84024055/1917-04-21/ed-1/seq-4/#date1=1917&index=1&rows=20&words=Bettiola+Fortson+Heloise&searchType=basic&sequence=0&state=&date2=1917&proxtext=Bettiola+Heloise+Fortson&y=0&x=0&dateFilterType=yearRange&page=1|title=The Passing Away of Miss Bettiola Heloise Fortson|date=April 21, 1917|work=The Broad Axe|access-date=2018-02-19}}</ref>
 
== ਜੀਵਨੀ ==
ਬੇਟੀਓਲਾ-ਹੈਲੋਈਜ਼ ਫੋਰਟਸਨ ਦਾ ਜਨਮ 29 ਦਸੰਬਰ, 1890 ਨੂੰ ਹੌਪਕੰਸਵਿਲ, [[ਕਿੰਟਕੀ]] ਵਿਚਵਿੱਚ ਮੈਟੀ ਆਰਨੋਲਡ ਅਤੇ ਜੇਮਸ ਫੋਰਟਸਨ ਦੇ ਘਰ ਹੋਇਆ ਸੀ। <ref name=":1">{{Cite web|url=https://networks.h-net.org/node/2289/discussions/174933/bettiola-heloise-fortson-poet-and-suffragist-hopkinsville|title=Bettiola Heloise Fortson, poet and suffragist from Hopkinsville|last=Hollingsworth|first=Randolph|date=April 8, 2017|website=H-Net: Humanities & Social Sciences Online, Michigan State University Department of History|language=en|access-date=2018-02-20}}</ref> 12 ਸਾਲ ਦੀ ਉਮਰ ਵਿਚਵਿੱਚ ਉਹ ਆਪਣੀ ਮਾਸੀ ਕੋਲ ਰਹਿਣ ਲਈ ਸ਼ਿਕਾਗੋ ਚਲੀ ਗਈ ਪਰ ਉਹ ਸਮੇਂ ਆਪਣੀ ਮਾਂ ਨਾਲ ਰਹਿਣ ਲਈ ਇਵਾਨਸਵਿਲੇ, ਇੰਡੀਆਨਾ ਆ ਜਾਂਦੀ ਸੀ, ਜਦੋਂ ਉਸਦੀ ਮਾਸੀ ਸਫ਼ਰ ਲਈ ਜਾਂਦੀ ਸੀ। ਉਸਨੇ 1910 ਵਿੱਚ ਇਵਾਨਸਵਿਲੇ, [[ਇੰਡੀਆਨਾ]] ਦੇ ਕਲਾਰਕ ਸਟ੍ਰੀਟ ਹਾਈ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਗ੍ਰੈਜੂਏਸ਼ਨ ਤੋਂ ਬਾਅਦ ਸ਼ਿਕਾਗੋ ਵਿੱਚ ਰਹਿਣ ਲਈ ਵਾਪਸ ਪਰਤ ਗਈ।
 
ਫੋਰਟਸਨ ਯੂਨੀਵਰਸਿਟੀ ਸੁਸਾਇਟੀ ਆਫ ਸ਼ਿਕਾਗੋ ਦੀ ਸਹਿ-ਬਾਨੀ ਅਤੇ ਪ੍ਰਧਾਨ ਸੀ, ਉਹ ਇਕਇੱਕ ਔਰਤ ਕਲੱਬ (ਜਿਸ ਵਿੱਚ ਪੁਰਸ਼ਾਂ ਦੀ ਵੀ ਮੈਂਬਰਸ਼ਿਪ ਸੀ) ਸਾਹਿਤਕ ਅਧਿਐਨ ਨੂੰ ਉਤਸ਼ਾਹਤ ਕਰਦੀ ਸੀ ਅਤੇ ਅਫ਼ਰੀਕੀ-ਅਮਰੀਕਨਾਂ ਵਿੱਚ "ਕਲਾਤਮਕ ਅਤੇ ਬੌਧਿਕ ਵਿਕਾਸ" ਉੱਤੇ ਮੁੱਢਲਾ ਧਿਆਨ ਕੇਂਦ੍ਰਤ ਕਰਦੀ ਸੀ। <ref name=":1">{{Cite web|url=https://networks.h-net.org/node/2289/discussions/174933/bettiola-heloise-fortson-poet-and-suffragist-hopkinsville|title=Bettiola Heloise Fortson, poet and suffragist from Hopkinsville|last=Hollingsworth|first=Randolph|date=April 8, 2017|website=H-Net: Humanities & Social Sciences Online, Michigan State University Department of History|language=en|access-date=2018-02-20}}</ref> ਫੋਰਟਸਨ ਅਲਫ਼ਾ ਸਫਰੈਜ ਕਲੱਬ ਦੀ ਇੱਕ ਸਰਗਰਮ ਮੈਂਬਰ ਅਤੇ ਦੂਜੀ ਉਪ ਪ੍ਰਧਾਨ ਸੀ, ਜਿਹੜਾ ਪਹਿਲਾ ਬਲੈਕ ਔਰਤਾਂ ਦਾ ਸਫ੍ਰੇਜ ਸੰਘ ਹੈ। <ref name=":0">{{Cite news|url=https://chroniclingamerica.loc.gov/lccn/sn84024055/1917-04-21/ed-1/seq-4/#date1=1917&index=1&rows=20&words=Bettiola+Fortson+Heloise&searchType=basic&sequence=0&state=&date2=1917&proxtext=Bettiola+Heloise+Fortson&y=0&x=0&dateFilterType=yearRange&page=1|title=The Passing Away of Miss Bettiola Heloise Fortson|date=April 21, 1917|work=The Broad Axe|access-date=2018-02-19}}</ref> ਦੋ ਸਾਲਾਂ ਤੋਂ ਉਹ ਸਿਟੀ ਫੈਡਰੇਸ਼ਨ ਆਫ ਰੰਗੀਨ ਮਹਿਲਾ ਕਲੱਬਾਂ ਲਈ ਇੱਕ ਪ੍ਰਬੰਧਕ ਹੈ।
 
1915 ਵਿਚਵਿੱਚ ਉਸਦੀ ਦੀ ਕਿਤਾਬ ''ਮੈਂਟਲ ਪਰਲਜ਼: ਓਰਿਜਨਲ ਪੋਇਮਜ ਐਂਡ ਏਸੇ'', ਜੂਲੀਅਸ ਐਫ. ਟੇਲਰ ਦੁਆਰਾ ਪ੍ਰਕਾਸ਼ਤ ਕੀਤੀ ਗਈ ਸੀ।<ref name=":1">{{Cite web|url=https://networks.h-net.org/node/2289/discussions/174933/bettiola-heloise-fortson-poet-and-suffragist-hopkinsville|title=Bettiola Heloise Fortson, poet and suffragist from Hopkinsville|last=Hollingsworth|first=Randolph|date=April 8, 2017|website=H-Net: Humanities & Social Sciences Online, Michigan State University Department of History|language=en|access-date=2018-02-20}}</ref> <ref>{{Cite book|url=https://books.google.com/books?id=8iwrdivn4dMC&dq|title=The Negro in Illinois: The WPA Papers|last=Dolinar|first=Brian|publisher=University of Illinois Press|year=2013|isbn=0252094956|location=|pages=}}</ref> ਆਪਣੀ ਕਿਤਾਬ ਦੇ ਪ੍ਰਕਾਸ਼ਨ ਲਈ ਪੈਸੇ ਇਕੱਠੇ ਕਰਨ ਲਈ ਉਸ ਨੇ ਸ਼ਿਕਾਗੋ ਦੇ ਹਫ਼ਤਾਵਾਰੀ ਅਫ਼ਰੀਕਨ-ਅਮਰੀਕੀ ਅਖ਼ਬਾਰ ਦ ਬ੍ਰਾਡ ਐਕਸ ਵਿੱਚ ਆਪਣੀਆਂ ਕਵਿਤਾਵਾਂ ਪ੍ਰਕਾਸ਼ਤ ਕਰਨ ਦੀ ਪੇਸ਼ਕਸ਼ ਕੀਤੀ ਸੀ। ਅਖ਼ਬਾਰ ਨੇ ਉਸ ਸਾਲ ਪੇਪਰ ਦੀਆਂ 500 ਕਾਪੀਆਂ ਵੇਚਣ ਲਈ ਨੈਸ਼ਨਲ ਫੈਡਰੇਸ਼ਨ ਆਫ਼ ਕਲਰਡ ਵੂਮੈਨ ਕਲੱਬਾਂ ਵਿਖੇ ਭੇਜੀਆਂ ਸਨ ਅਤੇ ਉਨ੍ਹਾਂ ਨੇ ਇਸ ਕਮਾਈ ਨੂੰ ਫੋਰਸਟਨ ਜਾਣ ਦੀ ਆਗਿਆ ਦਿੱਤੀ ਸੀ। ਉਸ ਦੀਆਂ ਕਵਿਤਾਵਾਂ ਜੀਕੇ ਹਾਲ ਦੁਆਰਾ 1996 ਵਿੱਚ ਪ੍ਰਕਾਸ਼ਤ ਪੁਸਤਕ 'ਸਿਕਸ ਪੋਇਟਸ ਆਫ ਰੇਸਿਅਲ ਅਪਲਿਫਟ' ਵਿੱਚ ਸ਼ਾਮਲ ਕੀਤੀਆਂ ਗਈਆਂ ਸਨ। <ref>{{Cite book|url=https://books.google.com/books?id=uwZaAAAAMAAJ&q|title=Six Poets of Racial Uplift|last=|first=|publisher=G.K. Hall, University of Michigan|year=1996|isbn=|location=|pages=}}</ref>
 
ਫੋਰਟਸਨ ਦੀ ਮੌਤ 13 ਅਪ੍ਰੈਲ 1917 ਨੂੰ [[ਸ਼ਿਕਾਗੋ]], ਇਲੀਨੋਇਸ ਵਿੱਚ ਆਪਣੇ ਘਰ 3413 ਪ੍ਰੈਰੀ ਐਵੇਨਿਉ ਵਿੱਚ 26 ਸਾਲ ਦੀ ਉਮਰ ਵਿੱਚ [[ਟੀਬੀ|ਟੀਬੀ ਦੇ ਰੋਗ]] ਨਾਲ ਹੋ ਗਈ ਸੀ। <ref name=":1">{{Cite web|url=https://networks.h-net.org/node/2289/discussions/174933/bettiola-heloise-fortson-poet-and-suffragist-hopkinsville|title=Bettiola Heloise Fortson, poet and suffragist from Hopkinsville|last=Hollingsworth|first=Randolph|date=April 8, 2017|website=H-Net: Humanities & Social Sciences Online, Michigan State University Department of History|language=en|access-date=2018-02-20}}</ref> ਉਸ ਲਈ ਭਾਸ਼ਣ ਈਡਾ ਬੀ ਵੇਲਸ ਦੁਆਰਾ ਪੜ੍ਹਿਆ ਗਿਆ ਸੀ। <ref name=":0">{{Cite news|url=https://chroniclingamerica.loc.gov/lccn/sn84024055/1917-04-21/ed-1/seq-4/#date1=1917&index=1&rows=20&words=Bettiola+Fortson+Heloise&searchType=basic&sequence=0&state=&date2=1917&proxtext=Bettiola+Heloise+Fortson&y=0&x=0&dateFilterType=yearRange&page=1|title=The Passing Away of Miss Bettiola Heloise Fortson|date=April 21, 1917|work=The Broad Axe|access-date=2018-02-19}}</ref> ਉਸ ਨੂੰ ਥੌਰਨਟਨ, ਇਲੀਨੋਇਸ ਦੇ ਮਾਉਂਟ ਫੌਰੈਸਟ ਕਬਰਸਤਾਨ ਵਿਚਵਿੱਚ ਦਫ਼ਨਾਇਆ ਗਿਆ, ਜੋ ਮੁੱਖ ਤੌਰ 'ਤੇ ਇਕਇੱਕ ਅਫ਼ਰੀਕੀ-ਅਮਰੀਕੀ ਕਬਰਸਤਾਨ ਹੈ। <ref>{{Cite web|url=https://www.findagrave.com/memorial/178134019/bettiolah-heloise-fortson|title=Bettiolah Heloise Fortson}}</ref>
 
== ਇਹ ਵੀ ਵੇਖੋ ==
 
* ਅਫ਼ਰੀਕੀ-ਅਮਰੀਕੀ ਔਰਤ ਸਫ੍ਰੇਜ ਅੰਦੋਲਨ
* ਵੂਮੈਨਜ਼ ਕਲੱਬ ਦੀ ਲਹਿਰ
 
== ਹਵਾਲੇ ==
{{ਹਵਾਲੇ|30em}}
 
[[ਸ਼੍ਰੇਣੀ:ਅਫ਼ਰੀਕੀ ਅਮਰੀਕਨ ਕਵੀ]]
[[ਸ਼੍ਰੇਣੀ:ਮੌਤ 1917]]