ਛੋ
→top: clean up ਦੀ ਵਰਤੋਂ ਨਾਲ AWB
ਛੋ (added Category:ਪੰਜਾਬ ਦੇ ਮੇਲੇ using HotCat) |
Satdeepbot (ਗੱਲ-ਬਾਤ | ਯੋਗਦਾਨ) |
||
{{Infobox theologian
| name
| image
| image_size =
| |
|
|
|
▲| birth_date = 27 ਅਪ੍ਰੈਲ 1671
▲| birth_place = ਵਡਾਘਰ, ਜ਼ਿਲ੍ਹਾ [[ਮੋਗਾ]]
▲| death_date = {{Death date and age|1766|01|01|1671|04|27}}
▲| death_place = [[ਭਾਈ ਰੂਪਾ]]
▲| occupation =
▲| language = [[ਪੰਜਾਬੀ]], [[ਗੁਰਮੁੱਖੀ]]
▲| nationality = ਭਾਰਤੀ
▲| period = 1671-1766
| tradition_movement = ਗੁਰੂ ਘਰ ਦੀ ਸੇਵਾ
| main_interests
| notable_ideas
| notable_works
| spouse
| children
| influences
| influenced
| signature
| signature_alt
| signature_size
}}
'''ਭਾਈ ਰੂਪ ਚੰਦ''' (27 ਅਪ੍ਰੈਲ 1671-1766 ਬਿਕਰਮੀ) ਉਨ੍ਹਾਂ ਦਾ ਜਨਮ ਮੀਰੀ-ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਆਸ਼ੀਰਵਾਦ ਦੁਆਰਾ ਮਾਤਾ ਸੂਰਤੀ ਜੀ ਦੀ ਕੁੱਖੋਂ ਬਾਬਾ ਸਿਧੂ ਜੀ ਦੇ ਘਰ 27 ਅਪ੍ਰੈਲ 1671 ਵਿੱਚ ਨਾਨਕੇ ਪਿੰਡ ਵਡਾਘਰ, ਜ਼ਿਲ੍ਹਾ [[ਮੋਗਾ]] ਵਿਖੇ ਹੋਇਆ। ਬਾਬਾ ਸਿਧੂ ਜੀ ਸੁਲਤਾਨ ਦੇ ਪੁਜਾਰੀ ਸਨ ਅਤੇ ਬੀਬੀ ਸੂਰਤੀ ਜੀ ਆਪਣੇ ਪਿਤਾ ਭਾਈ ਆਕਲ ਜੀ ਦੇ ਨਾਲ ਗੁਰੂ ਸੇਵਾ ਵਿੱਚ ਲੀਨ ਰਹਿੰਦੇ ਸਨ। ਨਾਜ਼ੁਕ ਰਿਸ਼ਤੇ ਦੇ ਕਜੋੜ ਨੂੰ ਵੇਖਦੇ ਹੋਏ ਅੰਤਰਜਾਮੀ [[ਗੁਰੂ ਹਰਿਗੋਬਿੰਦ]] ਸਾਹਿਬ ਜੀ ਨੇ ਪਿੰਡ ਵਡੇਘਰ ਅਤੇ ਡਰੋਲੀ ਦੇ ਵਿਚਕਾਰ ਦੀਵਾਨ ਸਜਾਇਆ। ਜਿੱਥੇ ਬੀਬੀ ਜੀ ਨੂੰ ਗੁਰੂ ਜੀ ਨੇ ਵਰ ਦਿੱਤਾ ਕਿ ਲੋਕ ਸਿੱਖੀ ਤੇਰੇ ਘਰ ਤੋਂ ਲੈ ਕੇ ਜਾਣਗੇ।
|