ਭਾਰਤੀ ਮਿਆਰੀ ਸਮਾਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
IST, ਗੁਰਮੁਖੀ ਵਿੱਚ
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 4:
'''ਭਾਰਤੀ ਮਿਆਰੀ ਵਕਤ''' ਜਾਂ '''IST''' (ਆਈ ਏਸ ਟੀ) [[ਭਾਰਤ]] ਅਤੇ [[ਸ੍ਰੀਲੰਕਾ]] ਵਿੱਚ ਵਰਤਿਆ ਜਾਂਦਾ ਸਮਾਂ ਹੈ ਜੋ ਕਿ ਯੂ ਟੀ ਸੀ ਤੋਂ ਸਾਢੇ ਪੰਜ ਘੰਟੇ ਅੱਗੇ (+5:30) ਹੈ। ਭਾਰਤ ਡੇਲਾਈਟ ਸੇਵਿੰਗ ਟਾਈਮ ਅਤੇ ਹੋਰ ਮੌਸਮੀ ਸਮਿਆਂ ਦੀ ਵਰਤੋਂ ਨਹੀਂ ਕਰਦਾ। ਹਵਾਈ ਉਡਾਨਾਂ ਅਤੇ ਫ਼ੌਜੀ ਕਾਰਵਾਈਆਂ ਵਿੱਚ IST ਨੂੰ E* (Echo-Star) ਨਾਲ ਦਰਸਾਇਆ ਜਾਂਦਾ ਹੈ।<ref name="gmt">{{cite web | url=http://wwp.greenwichmeantime.com/info/timezone.htm | title=Military & Civilian Time Designations | publisher=[http://greenwichmeantime.com GMT] | accessdate=ਨਵੰਬਰ 16, 2012}}</ref>
 
ਭਾਰਤੀ ਮਿਆਰੀ ਵਕਤ 82.5° ਪੂਰਬੀ ਦੇਸ਼ਾਂਤਰ ’ਤੇ ਆਧਾਰਿਤ ਹੈ ਜੋ ਕਿ ਸੂਬਾ [[ਉੱਤਰ ਪ੍ਰਦੇਸ਼]] ਵਿੱਚ ਅਲਾਹਾਬਾਦ ਦੇ ਨੇੜੇ ਮਿਰਜ਼ਾਪੁਰ ਵਿਖੇ ਸਥਿੱਤਸਥਿਤ ਇੱਕ ਕਲਾੱਕ ਟਾਵਰ ({{ਥਾਂ|25.15|N|82.58|E|}}) ਤੋਂ ਨਾਪਿਆ/ਗਿਣਿਆ ਜਾਂਦਾ ਹੈ।<ref name="ht">{{cite web | url=http://www.hindustantimes.com/editorial-views-on/Edits/Two-timing-India/Article1-246310.aspx | title=Two-timing India | publisher=[[ਹਿੰਦੁਸਤਾਨ ਟਾਈਮਜ਼]] | work=ਅੰਗਰੇਜ਼ੀ ਖ਼ਬਰ | date=ਸਤੰਬਰ 4, 2007 | accessdate=ਨਵੰਬਰ 16, 2012}}</ref>
 
Tz ਡੈਟਾਬੇਸ ਵਿੱਚ ਇਸਨੂੰ ਏਸ਼ੀਆ/ਕਲਕੱਤਾ ਨਾਲ ਦਰਸਾਇਆ ਜਾਂਦਾ ਹੈ।