ਭਾਰਤੀ ਰਾਸ਼ਟਰੀ ਕਾਂਗਰਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Removing Flag_of_the_Indian_National_Congress.svg, it has been deleted from Commons by EugeneZelenko because: Copyright violation; see c:Commons:Licensing ([[:c:COM:CSD#F
ਛੋ clean up ਦੀ ਵਰਤੋਂ ਨਾਲ AWB
ਲਾਈਨ 28:
}}
 
'''ਭਾਰਤੀ ਰਾਸ਼ਟਰੀ ਕਾਂਗਰਸ''' (ਜਾਂ ਇੰਡੀਅਨ ਨੈਸ਼ਨਲ ਕਾਂਗਰਸ) [[ਭਾਰਤ]] ਦਾ ਇੱਕ ਰਾਜਨੀਤਕ ਦਲ ਹੈ। ਇਸ ਨੂੰ ਆਮ ਤੌਰ 'ਤੇ ਇਕੱਲਾ 'ਕਾਂਗਰਸ' ਵੀ ਕਿਹਾ ਜਾਂਦਾ ਹੈ। ਇਹ ਭਾਰਤ ਦੇ ਦੋ ਵੱਡੇ ਦਲਾਂ ਵਿੱਚੋਂ ਇੱਕ ਹੈ। ਇਹ ਦੁਨੀਆਂਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦਲ ਹੈ ਅਤੇ ਸਭ ਤੋਂ ਪੁਰਾਣੇ ਲੋਕਤੰਤਰੀ ਦਲਾਂ ਵਿੱਚੋਂ ਇੱਕ ਹੈ।<ref name="Rastogi">{{cite book| title=The nature and dynamics of factional conflict| publisher=Macmillan Co. of India| author=Rastogi, P.N.| year=1975| p.=69}}</ref><ref name="ParlDebates">{{cite conference| url=http://books.google.co.in/books?id=VzM3AAAAIAAJ| title=Parliamentary Debates| publisher=Council of States Secretariat| year=1976| p.=111| Vol.=98| Issue=1–9}}</ref><ref name="CongBibliog">{{cite book| title=Indian National Congress: A Select Bibliography| publisher=U.D.H. Publishing House| author=Gavit, Manikrao Hodlya; Chand, Attar| year=1989| pages=451}}</ref> ਇਸ ਦਲ ਦੀ ਸਥਾਪਨਾ [[1885]] ਵਿੱਚ ਹੋਈ ਸੀ। ਮਿ. [[ਏ ਓ ਹਿਊਮ]]<ref>http://www.escholarship.org/uc/item/73b4862g?display=all</ref> ਨੇ ਇਸ ਦਲ ਦੀ ਸਥਾਪਨਾ ਵਿੱਚ ਪ੍ਰੇਰਨਾਮਈ ਭੂਮਿਕਾ ਨਿਭਾਈ ਸੀ। ਇਸ ਦਾ ਵਰਤਮਾਨ ਪ੍ਰਧਾਨ [[ਰਾਹੁਲ ਗਾਂਧੀ]] ਹੈ। ਇਹ ਦਲ [[ਕਾਂਗਰਸ ਸੰਦੇਸ਼]] ਦਾ ਪ੍ਰਕਾਸ਼ਨ ਕਰਦਾ ਹੈ। ਇਸ ਦੇ ਯੁਵਕ ਸੰਗਠਨ ਦਾ ਨਾਂਅ [[ਭਾਰਤੀ ਯੁਵਾ ਕਾਂਗਰਸ]] ਹੈ।
 
==ਇਤਿਹਾਸ==
ਲਾਈਨ 199:
 
== ਮੌਜੂਦਾ ਰੁਝਾਣ ==
ਕਾਂਗਰਸ ਹੁਣ ਸਰਬਹਿੰਦ ਆਧਾਰ ਵਾਲੀ ਪਾਰਟੀ ਨਹੀਂ ਰਹੀ। ਉੱਤਰ ਪ੍ਰਦੇਸ਼, ਬਿਹਾਰ, ਉੜੀਸਾ, ਆਂਧਰਾ ਪ੍ਰਦੇਸ਼, ਤਿਲੰਗਾਨਾ ਅਤੇ ਦਿੱਲੀ ਵਿਚਵਿੱਚ ਕਾਂਗਰਸ ਦੇ ਆਧਾਰ ਨੂੰ ਖ਼ੋਰਾ ਲੱਗਾ ਹੈ। ਪਾਰਟੀ ਦੀ ਤਾਕਤ ਹਿਮਾਚਲ, ਹਰਿਆਣਾ, ਪੰਜਾਬ, ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ੍ਹ, ਮਹਾਰਾਸ਼ਟਰ, ਕਰਨਾਟਕ, ਕੇਰਲ ਅਤੇ ਆਸਾਮ ਵਿਚਵਿੱਚ ਸਾਂਵੇਂ ਪੱਧਰ ਦੀ ਹੈ। ਪੱਛਮੀ ਬੰਗਾਲ ਤੇ ਉੱਤਰ ਪੂਰਵੀ ਰਾਜਾਂ ਵਿਚਵਿੱਚ ਵੀ ਇਸ ਦਾ ਆਧਾਰ ਸੀਮਤ ਹੈ।<ref>{{Cite web|url=https://www.punjabitribuneonline.com/2019/03/%e0%a8%95%e0%a8%be%e0%a8%82%e0%a8%97%e0%a8%b0%e0%a8%b8-%e0%a8%a6%e0%a9%80-%e0%a8%9a%e0%a9%8b%e0%a8%a3-%e0%a8%b0%e0%a8%a3%e0%a8%a8%e0%a9%80%e0%a8%a4%e0%a9%80/|title=ਕਾਂਗਰਸ ਦੀ ਚੋਣ ਰਣਨੀਤੀ|date=2019-03-14|website=Punjabi Tribune Online|language=hi-IN|access-date=2019-03-15}}</ref> ਕਾਂਗਰਸ ਦੀ ਚਿੰਤਾ ਇਹ ਹੈ ਕਿ ਮੁਲਕ ਦੇ ਕਈ ਅਹਿਮ ਸੂਬਿਆਂ ਵਿਚਵਿੱਚ ਇਹ ਹਾਲੇ ਤੱਕ ਲੜਾਈ ਤੋਂ ਹੀ ਬਾਹਰ ਹੈ। ਇਸ ਲਈ ਇਹ ਵੀ ਫ਼ਿਕਰ ਦੀ ਗੱਲ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਕਰੀਬ 250 ਸੀਟਾਂ ‘ਤੇ ਮੁਕਾਬਲੇ ਵਿਚਵਿੱਚ ਹੀ ਨਹੀਂ ਹੈ।<ref>{{Cite web|url=https://www.punjabitribuneonline.com/2019/03/%e0%a8%b2%e0%a9%8b%e0%a8%95-%e0%a8%b8%e0%a8%ad%e0%a8%be-%e0%a8%9a%e0%a9%8b%e0%a8%a3%e0%a8%be%e0%a8%82-%e0%a8%95%e0%a8%be%e0%a8%82%e0%a8%97%e0%a8%b0%e0%a8%b8-%e0%a8%b2%e0%a8%88-%e0%a8%b5%e0%a9%b1/|title=ਲੋਕ ਸਭਾ ਚੋਣਾਂ ਕਾਂਗਰਸ ਲਈ ਵੱਡੀ ਵੰਗਾਰ|last=ਸੰਜੀਵ ਪਾਂਡੇ|first=|date=2019-03-16|website=Punjabi Tribune Online|publisher=|language=hi-IN|access-date=2019-03-16}}</ref>
 
==ਇਹ ਵੀ ਵੇਖੋ==