ਭੀਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ →‎top: clean up ਦੀ ਵਰਤੋਂ ਨਾਲ AWB
 
ਲਾਈਨ 1:
'''ਭੀਮ''' [[ਮਾਹਾਭਾਰਤ]] ਕਥਾ ਦੇ ਇੱਕ ਮੁੱਖ ਪਾਤਰ ਹਨ। ਇਹ ਪਾਂਡਵ ਭਰਾਵਾਂ ਵਿੱਚ ਦੂਸਰੇ ਸਭ ਤੋ ਵੱਡੇ ਹਨ। ਭੀਮ ਵਾਯੂ ਦੇਵਤਾ ਦੁਆਰਾ ਕੁੰਤੀ ਦੀ ਕੁੱਖ ਵਿਚੋਂ ਪੈਦਾ ਹੋਇਆ ਮੰਨਿਆ ਜਾਂਦਾ ਹੈ | ਇਸ ਨੇ [[ਹਿਡਿੰਬ ਰਾਖਸ਼]] ਨੂੰ ਮਾਰ ਕੇ ਉਸ ਦੀ ਭੈਣ [[ਹਿਡਿੰਬਾ]] ਨਾਲ ਵਿਆਹ ਕੀਤਾ ਫਿਰ ਦੂਜਾ ਵਿਆਹ ਕਾਸ਼ੀ ਦੀ ਰਾਜਕੁਮਾਰੀ [[ਬਲਧਰਾ]] ਨਾਲ ਕੀਤਾ | ਇਸ ਨੂੰ ਗਦਾ ਚਲਾਣ ਦੀ ਸਿਖਿਆਸਿੱਖਿਆ ਬਲਭਦਰ ਨੇ ਦਿੱਤੀ ਸੀ |
ਇਸ ਨੇ ਜਰਾਸੰਧ, ਦੁਸ਼ਾਸਨ, ਦੁਰਯੋਧਨ, ਕੀਚਕ ਆਦਿ ਅਨੇਕ ਹੰਕਾਰੀ ਯੋਧਿਆਂ ਦਾ ਬਧ ਕੀਤਾ | ਅਗਿਆਤ-ਵਾਸ ਵੇਲੇ ਇਸ ਨੇ ਵਿਰਾਟ ਰਾਜੇ ਕੋਲ ਰਸੋਈਏ ਦਾ ਕੰਮ ਕੀਤਾ | ਵਾਯੂ-ਪੁੱਤਰ ਹੋਣ ਕਾਰਨ ਇਸ ਨੂੰ [[ਹਨੂਮਾਨ]] ਦਾ ਭਰਾ ਵੀ ਮੰਨਿਆ ਜਾਂਦਾ ਹੈ |[[ਵਰਤੋਂਕਾਰ:ਸ਼ੇਰਗਿੱਲ|ਸ਼ੇਰਗਿੱਲ]] ([[ਵਰਤੋਂਕਾਰ ਗੱਲ-ਬਾਤ:ਸ਼ੇਰਗਿੱਲ|ਗੱਲ-ਬਾਤ]]) 11:13, 5 ਨਵੰਬਰ 2015 (UTC)
{{ਅਧਾਰ}}