ਮਨੀ ਹੀਸਟ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
+
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 52:
}}|native_name={{Infobox name module|es|La casa de papel}}|caption=|website=https://www.netflix.com/title/80192098}}
 
'''''ਮਨੀ ਹੀਸਟ'''''({{lang-es|'''La casa de papel'''}}, ਅਨੁਵਾਦ.ਕਾਗਜ਼ਾਂ ਦਾ ਘਰ) ਇੱਕ ਸਪੇਨੀ ਟੈਲੀਵੀਜ਼ਨ ਦਾ [[ਚੋਰੀ]] [[ਅਪਰਾਧ]] [[ਡਰਾਮਾ]] ਲੜੀਵਾਰ ਹੈ। ਐਲੈਕਸ ਪੀਨਾ ਵੱਲੋਂ ਬਣਾਇਆ ਗਿਆ ਇਹ ਲੜੀਵਾਰ ਸ਼ੁਰੂ ਵਿਚਵਿੱਚ ਇਹ ਸੋਚ ਕੇ ਬਣਾਇਆ ਗਿਆ ਸੀ ਕਿ ਇਸ ਨੂੰ ਦੋ ਹਿੱਸਿਆਂ ਵਿਚਵਿੱਚ ਖ਼ਤਮ ਕਰ ਦਿੱਤਾ ਜਾਵੇਗਾ। ਇਸ ਨੂੰ ਸਪੇਨੀ ਨੈਟਵਰਕ ਐਂਟੀਨਾ 3 'ਤੇ 2 ਮਈ 2017 ਤੋਂ 23 ਨਵੰਬਰ 2017 ਤੱਕ 15 ਐਪੀਸੋਡਾਂ ਵਿਚਵਿੱਚ ਜਾਰੀ ਕੀਤਾ ਗਿਆ ਸੀ।  ਨੈੱਟਫਲਿਕਸ 2017 ਦੇ ਅਖੀਰ ਵਿਚਵਿੱਚ ਸੰਸਾਰ ਸਟ੍ਰੀਮਿੰਗ ਅਧਿਕਾਰ ਪ੍ਰਾਪਤ ਕੀਤੇ ਤੇ ਇਸ ਲੜੀਵਾਰ ਨੂੰ 22 ਨਿੱਕੀਆਂ ਕਿਸ਼ਤਾਂ ਵਿਚਵਿੱਚ ਦੁਬਾਰਾ ਕੱਟ ਕੇ ਦੁਨੀਆ ਭਰ ਵਿਚਵਿੱਚ ਜਾਰੀ ਕੀਤਾ। ਪਹਿਲੇ ਹਿੱਸੇ ਦੀ ਸ਼ੁਰੂਆਤ 20 ਦਸੰਬਰ 2017 ਨੂੰ, ਇਸਦੇ ਬਾਅਦ ਦੂਜਾ ਭਾਗ 6 ਅਪ੍ਰੈਲ 2018 ਨੂੰ ਜਾਰੀ ਕੀਤਾ ਗਿਆ। ਅਪ੍ਰੈਲ 2018 ਵਿਚ, ਨੈਟਫਲਿਕਸ ਇਸ ਲੜੀਵਾਰ ਨੂੰ ਵੱਡੇ ਬਜਟ ਨਾਲ਼ 16 ਨਵੇਂ ਕਿਸ਼ਤਾਂ ਨਾਲ਼ ਨਵੀਨੀਕਰਨ ਕੀਤਾ। ਭਾਗ 3 ਨੂੰ ਅੱਠ ਐਪੀਸੋਡਾਂ ਦੇ ਨਾਲ਼ 19 ਜੁਲਾਈ 2019 ਨੂੰ ਜਾਰੀ ਕੀਤਾ ਗਿਆ ਸੀ ਤੇ  ਭਾਗ 4 ਨੂੰ ਅਗਲੀਆਂ ਅੱਠ ਕਿਸ਼ਤਾਂ ਨਾਲ਼ 3 ਅਪ੍ਰੈਲ 2020 ਨੂੰ ਜਾਰੀ ਕੀਤਾ ਜਾਵੇਗਾ।
 
 
'''''ਮਨੀ ਹੀਸਟ'''''({{lang-es|'''La casa de papel'''}}, ਅਨੁਵਾਦ.ਕਾਗਜ਼ਾਂ ਦਾ ਘਰ) ਇੱਕ ਸਪੇਨੀ ਟੈਲੀਵੀਜ਼ਨ ਦਾ [[ਚੋਰੀ]] [[ਅਪਰਾਧ]] [[ਡਰਾਮਾ]] ਲੜੀਵਾਰ ਹੈ। ਐਲੈਕਸ ਪੀਨਾ ਵੱਲੋਂ ਬਣਾਇਆ ਗਿਆ ਇਹ ਲੜੀਵਾਰ ਸ਼ੁਰੂ ਵਿਚ ਇਹ ਸੋਚ ਕੇ ਬਣਾਇਆ ਗਿਆ ਸੀ ਕਿ ਇਸ ਨੂੰ ਦੋ ਹਿੱਸਿਆਂ ਵਿਚ ਖ਼ਤਮ ਕਰ ਦਿੱਤਾ ਜਾਵੇਗਾ। ਇਸ ਨੂੰ ਸਪੇਨੀ ਨੈਟਵਰਕ ਐਂਟੀਨਾ 3 'ਤੇ 2 ਮਈ 2017 ਤੋਂ 23 ਨਵੰਬਰ 2017 ਤੱਕ 15 ਐਪੀਸੋਡਾਂ ਵਿਚ ਜਾਰੀ ਕੀਤਾ ਗਿਆ ਸੀ।  ਨੈੱਟਫਲਿਕਸ 2017 ਦੇ ਅਖੀਰ ਵਿਚ ਸੰਸਾਰ ਸਟ੍ਰੀਮਿੰਗ ਅਧਿਕਾਰ ਪ੍ਰਾਪਤ ਕੀਤੇ ਤੇ ਇਸ ਲੜੀਵਾਰ ਨੂੰ 22 ਨਿੱਕੀਆਂ ਕਿਸ਼ਤਾਂ ਵਿਚ ਦੁਬਾਰਾ ਕੱਟ ਕੇ ਦੁਨੀਆ ਭਰ ਵਿਚ ਜਾਰੀ ਕੀਤਾ। ਪਹਿਲੇ ਹਿੱਸੇ ਦੀ ਸ਼ੁਰੂਆਤ 20 ਦਸੰਬਰ 2017 ਨੂੰ, ਇਸਦੇ ਬਾਅਦ ਦੂਜਾ ਭਾਗ 6 ਅਪ੍ਰੈਲ 2018 ਨੂੰ ਜਾਰੀ ਕੀਤਾ ਗਿਆ। ਅਪ੍ਰੈਲ 2018 ਵਿਚ, ਨੈਟਫਲਿਕਸ ਇਸ ਲੜੀਵਾਰ ਨੂੰ ਵੱਡੇ ਬਜਟ ਨਾਲ਼ 16 ਨਵੇਂ ਕਿਸ਼ਤਾਂ ਨਾਲ਼ ਨਵੀਨੀਕਰਨ ਕੀਤਾ। ਭਾਗ 3 ਨੂੰ ਅੱਠ ਐਪੀਸੋਡਾਂ ਦੇ ਨਾਲ਼ 19 ਜੁਲਾਈ 2019 ਨੂੰ ਜਾਰੀ ਕੀਤਾ ਗਿਆ ਸੀ ਤੇ  ਭਾਗ 4 ਨੂੰ ਅਗਲੀਆਂ ਅੱਠ ਕਿਸ਼ਤਾਂ ਨਾਲ਼ 3 ਅਪ੍ਰੈਲ 2020 ਨੂੰ ਜਾਰੀ ਕੀਤਾ ਜਾਵੇਗਾ।