ਮਨੁੱਖੀ ਹੱਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਛੋ clean up ਦੀ ਵਰਤੋਂ ਨਾਲ AWB
ਲਾਈਨ 9:
{{Quote box|width=246px|bgcolor=#ACE1AF|align=right|quote="‘ਮਨੁੱਖ ਆਜ਼ਾਦ ਜਨਮ ਲੈਂਦੇ ਹਨ ਅਤੇ ਆਜ਼ਾਦ ਰਹਿੰਦੇ ਹਨ, ਉਹਨਾਂ ਦੇ ਅਧਿਕਾਰ ਬਰਾਬਰ ਹਨ ਅਤੇ ਕਿਸੇ ਰਾਜਨੀਤਕ ਸੰਘ ਦਾ ਉਦੇਸ਼- ਆਜ਼ਾਦੀ, ਜਾਇਦਾਦ, ਸੁਰੱਖਿਆ ਅਤੇ ਦਮਨ ਦੇ ਵਿਰੋਧ’ ਦੇ ਮਨੁੱਖੀ ਅਧਿਕਾਰਾਂ ਦੀ ਪੁਸ਼ਟੀ ਹੈ।"|salign=right |source=— [[ਫ੍ਰਾਂਸ]] ਦਾ ਇਨਕਲਾਬ}}
==ਅਹਿਦਨਾਮਾ==
ਦੂਜੀ ਸੰਸਾਰ ਜੰਗ ਪਿੱਛੋਂ ਹੋਂਦ ’ਚ ਆਏ ਸੰਯੁਕਤ ਰਾਸ਼ਟਰ ਸੰਘ (ਯੂ.ਐਨ.ਓ.) ਨੇ 10 ਦਸੰਬਰ, 1948 ਨੂੰ ਮਨੁੱਖੀ ਅਧਿਕਾਰਾਂ ਦਾ ਐਲਾਨਨਾਮਾ ਪੇਸ਼ ਕੀਤਾ, ਉਸ ਨੂੰ ਦੁਨੀਆਂਦੁਨੀਆ ਦੀਆਂ ਬਹੁਤੀਆਂ ਹਕੂਮਤਾਂ ਨੇ ਪ੍ਰਵਾਨ ਕਰ ਲਿਆ। 30 ਮੱਦਾਂ ਵਾਲੇ ਇਸ ਐਲਾਨਨਾਮੇ ’ਚ ਮਨੁੱਖੀ ਅਧਿਕਾਰਾਂ ਦੀ ਵਿਆਖਿਆ ਕੀਤੀ ਗਈ ਹੈ। ਇਸ ’ਚ ਰਾਜਨੀਤਕ ਅਤੇ ਸਿਵਲ ਅਧਿਕਾਰਾਂ ਤੋਂ ਇਲਾਵਾ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਅਧਿਕਾਰ ਵੀ ਸ਼ਾਮਲ ਹਨ।
==ਭਾਰਤ ਅਤੇ ਮਨੁੱਖੀ ਅਧਿਕਾਰ==
*1857 ਦੀ ਪਹਿਲੀ ਜੰਗੇ-ਆਜ਼ਾਦੀ ਵੇਲੇ ਹਰ ਖਿੱਤੇ ਅਤੇ ਹਰ ਵਰਗ ਵੱਲੋਂ ਚਲਾਈਆਂ ਗਈਆਂ ਅੰਗਰੇਜ਼ੀ ਰਾਜ ਵਿਰੁੱਧ ਲਹਿਰਾਂ ਨੇ ਮਨੁੱਖੀ ਅਧਿਕਾਰ ਦੀ ਮੰਗ ਕੀਤੀ।
ਲਾਈਨ 21:
 
== ਆਜ਼ਾਦ ਭਾਰਤ ਵਿੱਚ ਮਨੁੱਖੀ ਅਧਿਕਾਰ ==
ਸੁਤੰਤਰ ਹੋਣ ਤੋਂ ਬਾਅਦ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਨੂੰ ਦਰੜੇ ਜਾਣ ਦਾ ਰੁਝਾਨ ਘੱਟ ਨਹੀਂ ਹੋਇਆ ਸਗੋਂ ਵੱਖੋ-ਵੱਖਰੇ ਨਾਵਾਂ ਹੇਠ ਕਾਨੂੰਨ ਬਣਾ ਕੇ ਇਹਨਾਂ ਦਾ ਘਾਣ ਹੋਇਆ ਹੈ।<ref>{{Cite news|url=https://www.punjabitribuneonline.com/2018/09/%E0%A8%95%E0%A9%B1%E0%A8%9F%E0%A9%9C%E0%A8%A4%E0%A8%BE-%E0%A8%A6%E0%A9%87-%E0%A8%9F%E0%A8%BE%E0%A8%95%E0%A8%B0%E0%A9%87-%E0%A8%B2%E0%A8%88-%E0%A8%A8%E0%A8%B5%E0%A9%80%E0%A8%82-%E0%A8%AA%E0%A9%87/|title=ਕੱਟੜਤਾ ਦੇ ਟਾਕਰੇ ਲਈ ਨਵੀਂ ਪੇਸ਼ਬੰਦੀ - Tribune Punjabi|date=2018-09-12|work=Tribune Punjabi|access-date=2018-09-13|language=en-US}}</ref> ਮਨੁੱਖੀ ਅਧਿਕਾਰਾਂ ਦੇ ਮਾਮਲੇ ਵਿਚਵਿੱਚ ਭਾਰਤ ਦੇ ਰਿਕਾਰਡ ਨੂੰ ਪਹਿਲਾਂ ਵੀ ਬਹੁਤ ਵਧੀਆ ਨਹੀਂ ਸੀ ਕਿਹਾ ਗਿਆ। ਟਾਡਾ, ਪੋਟਾ, ਅਫਸਪਾ ਅਤੇ ਗ਼ੈਰਕਾਨੂੰਨੀ ਕਾਰਵਾਈਆਂ (ਰੋਕੂ) ਕਾਨੂੰਨ ਤਹਿਤ ਪੁਲੀਸ ਵੱਲੋਂ ਕੀਤੀਆਂ ਜਾ ਰਹੀਆਂ ਗ੍ਰਿਫ਼ਤਾਰੀਆਂ ਕਰਕੇ ਮਨੁੱਖੀ ਅਧਿਕਾਰਾਂ ਦੇ ਮਾਮਲੇ ਵਿਚਵਿੱਚ ਹਮੇਸ਼ਾਂਹਮੇਸ਼ਾ ਹੀ ਸੁਆਲ ਉੱਠਦੇ ਰਹੇ ਹਨ।<ref>{{Cite news|url=https://www.punjabitribuneonline.com/2018/09/%E0%A8%AE%E0%A8%A8%E0%A9%81%E0%A9%B1%E0%A8%96%E0%A9%80-%E0%A8%B9%E0%A9%B1%E0%A8%95%E0%A8%BE%E0%A8%82-%E0%A8%A6%E0%A9%87-%E0%A8%B0%E0%A8%BE%E0%A8%96%E0%A8%BF%E0%A8%86%E0%A8%82-%E0%A8%A8%E0%A8%BE/|title=ਮਨੁੱਖੀ ਹੱਕਾਂ ਦੇ ਰਾਖਿਆਂ ਨਾਲ ਧੱਕੇਸ਼ਾਹੀ - Tribune Punjabi|date=2018-09-16|work=Tribune Punjabi|access-date=2018-09-18|language=en-US}}</ref> ਜਿਊਣ ਦਾ ਅਧਿਕਾਰ ਕੁਦਰਤੀ ਅਧਿਕਾਰ ਹੈ। ਜੇ ਰੋਜ਼ੀ-ਰੋਟੀ ਦਾ ਸਾਧਨ ਨਾ ਹੋਵੇ ਤਾਂ ਇਸ ਅਧਿਕਾਰ ਦੀ ਗਰੰਟੀ ਅਰਥ ਵਿਹੂਣੀ ਹੋ ਜਾਂਦੀ ਹੈ।<ref>{{Cite news|url=https://www.punjabitribuneonline.com/2018/09/%E0%A8%A0%E0%A9%87%E0%A8%95%E0%A8%BE-%E0%A8%AE%E0%A9%81%E0%A8%B2%E0%A8%BE%E0%A9%9B%E0%A8%AE-%E0%A8%85%E0%A8%A4%E0%A9%87-%E0%A8%B8%E0%A8%B0%E0%A8%95%E0%A8%BE%E0%A8%B0%E0%A9%80-%E0%A8%AC%E0%A9%87/|title=ਠੇਕਾ ਮੁਲਾਜ਼ਮ ਅਤੇ ਸਰਕਾਰੀ ਬੇਰੁਖ਼ੀ - Tribune Punjabi|date=2018-09-23|work=Tribune Punjabi|access-date=2018-09-23|language=en-US}}</ref>
 
==ਹਵਾਲੇ==