ਮਰਦਮਸ਼ੁਮਾਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎ਵਿਸ਼ੇਸ਼ਤਾ: clean up ਦੀ ਵਰਤੋਂ ਨਾਲ AWB
ਲਾਈਨ 26:
*ਗਿਣਤੀਕਾਰ ਨੇ ਹਰ ਪਰਿਵਾਰ ਲਈ ਇੱਕ ਪਰਿਵਾਰਕ ਅਨੁਸੂਚੀ ਫਾਰਮ ਭਰਨਾ ਹੁੰਦਾ ਹੈ ਜਿਸ ਵਿੱਚ 29 ਦੇ ਲਗਭਗ ਸਵਾਲ ਹੋ ਸਕਦੇ ਹਨ। ਪਰਿਵਾਰ ਦੇ ਸਾਰੇ ਮੈਬਰਾਂ ਬਾਬਤ ਸਵਾਲਾਂ ਦਾ ਜਵਾਬ ਨਿਰਸੰਕੋਚ ਦਿੱਤਾ ਜਾਵੇ ਅਤੇ ਸਹੀ ਜਾਣਕਾਰੀ ਪ੍ਰਦਾਨ ਕੀਤੀ ਜਾਵੇ।
*ਹਰ ਪਰਿਵਾਰ ਨੂੰ ਮਰਦਮਸ਼ੁਮਾਰੀ ਦੇ ਸਾਲ 9 ਤੋਂ 28 ਫਰਵਰੀ ਦੌਰਾਨ ਆਪਣੇ ਕੋਲ ਰਹਿ ਰਹੇ ਦੇਸ਼ ਜਾਂ ਵਿਦੇਸ਼ ਕਿਤੋਂ ਵੀ ਆਏ ਮਹਿਮਾਨ ਦੀ ਗਿਣਤੀ ਕਰਵਾਉਣੀ ਵੀ ਜ਼ਰੂਰੀ ਹੈ। ਅਜਿਹੇ ਮਹਿਮਾਨ ਪਰਿਵਾਰ ਕੋਲੋਂ ਜਾਣ ਤੋਂ ਬਾਅਦ ਦੁਬਾਰਾ ਕਿਤੇ ਹੋਰ ਆਪਣੀ ਗਿਣਤੀ ਨਾ ਕਰਵਾਉਣ। ਕਿਸੇ ਘਰ ਦੀ ਗਣਨਾ ਤੋਂ ਬਾਅਦ 28 ਫਰਵਰੀ ਤੱਕ ਉਸ ਘਰ ਵਿੱਚ ਵਿਅਕਤੀਆਂ ਦੀ ਗਿਣਤੀ ਵਿੱਚ ਤਬਦੀਲੀ ਬਾਰੇ ਗਿਣਤੀਕਾਰ ਨੂੰ ਜਾਣਕਾਰੀ ਦੇਵੋ। ਇਸ ਮੰਤਵ ਲਈ ਗਿਣਤੀਕਾਰੀ 1 ਤੋਂ 5 ਮਾਰਚ ਤੱਕ ਦੁਬਾਰਾ ਆਵੇਗਾ।
*ਅਪਾਹਜਤਾ ਬਾਰੇ ਪ੍ਰਸ਼ਨਾਂ ਦੇ ਉੱਤਰ ਬਿਨਾਂ ਕਿਸੇ ਸ਼ਰਮ ਜਾਂ ਸੰਕੋਚ ਤੋਂ ਦਿੱਤੇ ਜਾਣ ਕਿਉਂਕਿ ਅੰਕੜਿਆਂ ਦੇ ਆਧਾਰ ’ਤੇ ਸਰਕਾਰ ਅਪਾਹਜ ਵਿਅਕਤੀਆਂ ਲਈ ਨੀਤੀਆਂ ਬਣਾਉਂਦੀ ਹੈ। ਇਸ ਨਾਲ ਇਨ੍ਹਾਂ ਵਿਅਕਤੀਆਂ ਨੂੰ ਆਵਾਜਾਈ, ਸਿਹਤ ਸੰਭਾਲ, ਨੌਕਰੀਆਂ ਅਤੇ ਵਿੱਦਿਆ ਪ੍ਰਾਪਤੀ ਵਿੱਚ ਮੱਦਦਮਦਦ ਮਿਲਦੀ ਹੈ।
*ਜੇ ਕਿਸੇ ਵਿਅਕਤੀ ਦੇ ਸ਼ਹਿਰ ਵਿੱਚ ਕਈ ਘਰ ਹਨ ਤਾਂ ਉਸ ਦੀ ਮਰਦਮਸ਼ੁਮਾਰੀ ਉੱਥੇ ਕੀਤੀ ਜਾਵੇਗੀ ਜਿੱਥੇ ਉਹ ਰਹਿੰਦਾ ਹੋਵੇਗਾ।
*ਗ਼ਲਤ ਅੰਦਰਾਜ ਦਰਜ ਕਰਵਾਉਣ ਲਈ ਗਿਣਤੀਕਾਰ ’ਤੇ ਕਿਸੇ ਕਿਸਮ ਦਾ ਦਬਾਅ ਨਾ ਪਾਇਆ ਜਾਵੇ।