ਮਹਿਬੂਬ ਉਲ ਹੱਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 20:
}}
'''ਮਹਿਬੂਬ ਉਲ ਹੱਕ''' ਇੱਕ [[ਪਾਕਿਸਤਾਨ|ਪਾਕਿਸਤਾਨੀ]] [[ਅਰਥਸ਼ਾਸਤਰ|ਅਰਥਸ਼ਾਸਤਰੀ]] ਸੀ ਜੋ ਪਾਕਿਸਤਾਨ ਦੇ 13ਵੇਂ ਵਿੱਤ ਮੰਤਰੀ (10 ਅਪਰੈਲ 1985 ਤੋਂ 28 ਜਨਵਰੀ 1988 ਤੱਕ) ਰਹੇ।<ref>[http://www.economist.com/node/169653 Mahbub ul Haq, a heretic among economists, died on 16 July, aged 64]</ref> ਉਹ [[ਮਨੁੱਖੀ ਵਿਕਾਸ ਸਿਧਾਂਤ]] ਬਾਰੇ ਕਾਰਜਸ਼ੀਲ ਰਹੇ ਅਤੇ [[ਮਨੁੱਖੀ ਵਿਕਾਸ ਰਿਪੋਰਟ]] ਦੇ ਸੰਕਲਪ ਦੇ ਸੰਸਥਾਪਕ ਬਣੇ। ਉਹਨਾਂ ਦੇ ਯੋਗਦਾਨ ਸਦਕਾ ਹੀ [[ਸੰਯੁਕਤ ਰਾਸ਼ਟਰ]] ਨੂੰ [[ਸੰਯੁਕਤ ਰਾਸ਼ਟਰ ਆਰਥਿਕ ਅਤੇ ਸਮਾਜਿਕ ਪਰਿਸ਼ਦ]] ਦੀ ਸਥਾਪਨਾ ਦੀ ਪ੍ਰੇਰਨਾ ਮਿਲੀ।<ref name="haq1">Mahbub ul Haq (1996) Reflections on Human Development. [[Oxford University Press]]. 288 pages. ISBN 0-19-510193-6</ref> ਉਹ [[ਵਿਸ਼ਵ ਬੈਂਕ]] ਦੀ [[ਨੀਤੀ ਯੋਜਨਾ ਵਿਭਾਗ]] ਦਾ ਨਿਰਦੇਸ਼ਕ ਰਹੇ।<ref>[http://www.scu.edu/ethics/architects-of-peace/ul-Haq/homepage.html Mahbub ul-Haq]</ref>
ਉਹਨਾ ਨੇ 1990 ਵਿੱਚ ਭਾਰਤੀ ਅਰਥਸ਼ਾਸ਼ਤਰੀ [[ਅਮ੍ਰਿਤਿਆ ਸੇਨ]] ਨਾਲ ਮਿਲਕੇਮਿਲ ਕੇ ਪਹਿਲੀ [[ਮਨੁਖੀ ਵਿਕਾਸ ਰਿਪੋਰਟ]] ਪ੍ਰਕਾਸ਼ਤ ਕੀਤੀ ਜਿਸ ਵਿੱਚ ਵਿਸ਼ਵ ਦੇ ਵਖ ਵਖ ਦੇਸਾਂ ਦੀ ਮਨੁਖੀ ਵਿਕਾਸ ਦੇ ਮਿਆਰ ਅਨੁਸਾਰ ਦਰਜਾਬੰਦੀ ਕੀਤੀ ਗਈ। ਬਾਦ ਵਿੱਚ ਇਹ ਰਿਪੋਰਟ ਹਰ ਸਾਲ ਪ੍ਰਕਾਸ਼ਤ ਕੀਤੀ ਜਾਣ ਲਗੀ ਅਤੇ ਵਖ ਵਖ ਦੇਸਾਂ ਅਤੇ ਰਾਜਾਂ ਨੂੰ ਵੀ ਅਜਿਹੀਆਂ ਰਿਪੋਰਟਾਂ ਪ੍ਰਕਾਸ਼ਤ ਕਰਨ ਲਈ ਪ੍ਰੇਰਿਆ ਗਿਆ।
 
==ਹਵਾਲੇ==