ਮੁਹੰਮਦ ਅਲੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 11:
| birth_date = {{Birth date|df=y|1942|1|17}}
| birth_place = [[ਲੁਈਵਿੱਲ, ਕੈਨਟਕੀ]], ਅਮਰੀਕਾ
| death_date = {{death date and age|df=y|2016|6|3|1942|1|17}}
| death_place = [[Phoenix, Arizona]], U.S.<ref name=NBC-death/>
| style = [[ਆਰਥੋਡਾਕਸ ਸਟਾਂਸ|ਆਰਥੋਡਾਕਸ]]
ਲਾਈਨ 25:
{{MedalGold | [[1960 ਸਮਰ ਓਲੰਪਿਕ|1960 ਰੋਮ]] | [[ਮੁੱਕੇਬਾਜ਼ੀ 1960 ਸਮਰ ਓਲੰਪਿਕ|ਲਾਈਟ ਹੈਵੀਵੇਟ]]}}
}}
'''ਮਹੰਮਦ ਅਲੀ''' (ਜਨਮ '''ਕੈਸੀਅਸ ਕਲੇ''') ਇੱਕ ਪੂਰਵਲਾ ਅਮਰੀਕੀ ਮੁੱਕੇਬਾਜ ਸੀ। ਇਸਨੂੰ ਦੁਨੀਆਂਦੁਨੀਆ ਦਾ ਸਭ ਤੋਂ ਮਹਾਨ ਹੈਵੀਵੇਟ ਮੁੱਕੇਬਾਜ ਮੰਨਿਆ ਜਾਂਦਾ ਹੈ। ਉਸ ਨੂੰ ਬੀਬੀਸੀ ਦਾ ਸਪੋਰਟਸ ਪਰਸਨੈਲਿਟੀ ਆਫ ਦ ਸੇਂਚੁਰੀ ਅਤੇ ਸਪੋਰਟਸ ਇਲਸਟਰੇਟੇਡ ਵਲੋਂ ਸਪੋਰਟਸਮੈਨ ਆਫ ਦ ਸੈਂਚੁਰੀ ਦਾ ਸਨਮਾਨ ਮਿਲ ਚੁੱਕਾ ਹੈ।<ref>{{cite news|url=http://sportsillustrated.cnn.com/features/cover/news/1999/12/02/awards |title=CNN/SI – SI Online – This Week's Issue of Sports Illustrated – Ali named SI's Sportsman of the Century – Friday December 03, 1999 12:00 AM |work=Sports Illustrated |accessdate=September 5, 2011 |date=December 3, 1999}}</ref><ref>{{cite news |title=Ali crowned Sportsman of Century |url=http://news.bbc.co.uk/2/hi/sport/561352.stm |publisher=BBC News |date=December 13, 1999}}</ref> ਉਸ ਨੂੰ ਅਖਾੜੇ ਵਿੱਚ ਆਪਣੇ ਫੁਟਵਰਕ ਅਤੇ ਮੁੱਕੇ ਲਈ ਜਾਣਿਆ ਜਾਂਦਾ ਸੀ।
 
ਅਲੀ ਤਿੰਨ ਵਾਰ ਲੇਨਿਅਲ ਚੈਂਪਿਅਨਸ਼ਿਪ ਜਿੱਤਣ ਵਾਲਾ ਇਕਲੌਤਾ ਸੰਸਾਰ ਹੈਵੀਵੇਟ ਚੈੰਪਿਅਨ ਸੀ। ਉਸ ਨੇ ਇਹ ਖਿਤਾਬ 1964, 1974, ਅਤੇ 1978 ਵਿੱਚ ਜਿੱਤਿਆ। 25 ਫਰਵਰੀ 1964 ਅਤੇ 19 ਸਤੰਬਰ 1964 ਦੇ ਵਿੱਚ ਅਲੀ ਨੇ ਹੈਵੀਵੇਟ ਬਾਕਸਿੰਗ ਚੈਂਪੀਅਨ ਦੇ ਰੂਪ ਵਿੱਚ ਸ਼ਾਸਨ ਕੀਤਾ। ਉਸ ਨੂੰ ਮਹਾਨਤਮ ਉਪਨਾਮ ਦਿੱਤਾ ਗਿਆ। ਉਹ ਅਨੇਕ ਇਤਿਹਾਸਿਕ ਬਾਕਸਿੰਗ ਮੈਚਾਂ ਵਿੱਚ ਸ਼ਾਮਿਲ ਰਿਹਾ। ਇਹਨਾਂ ਵਿਚੋਂ ਸਭ ਤੋਂ ਉਲੇਖਣੀ ਫਾਇਟ ਆਫ ਦ ਸੇਂਚੁਰੀ (ਸਦੀ ਦੀ ਲੜਾਈ), ਸੁਪਰ ਫਾਇਟ 2 (ਸੁਪਰ ਲੜਾਈ ਦੂਸਰੀ) ਅਤੇ ਥਰਿਲਾ ਇਨ ਮਨੀਲਾ (ਮਨੀਲਾ ਵਿੱਚ ਰੁਮਾਂਚ) ਬਨਾਮ ਆਪਣੇ ਵੈਰੀ ਜੋ ਫਰੇਜਿਅਰ, ਰੰਬਲ ਇਨ ਦ ਜੰਗਲ ਬਨਾਮ ਜਾਰਜ ਫੋਰਮੈਨ ਆਦਿ ਹਨ। ਅਲੀ ਨੇ 1981 ਵਿੱਚ ਮੁੱਕੇਬਾਜੀ ਤੋਂ ਸੰਨਿਆਸ ਲੈ ਲਿਆ ਸੀ।