"ਮਾਓ ਤਸੇ-ਤੁੰਗ" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
clean up ਦੀ ਵਰਤੋਂ ਨਾਲ AWB
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ ਐਂਡਰੌਇਡ ਐਪ ਦੀ ਸੋਧ
ਛੋ (clean up ਦੀ ਵਰਤੋਂ ਨਾਲ AWB)

|caption = ਮਾਓ ਜ਼ੇ ਤੁੰਗ ਦਾ ਆਫੀਸੀਅਲ ਪੋਰਟਰੇਟ (1960–1966)
|nationality = ਚੀਨੀ
|order = ਚੀਨ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦਾ [[ਚੀਨ ਦੀ ਕਮਿਊਨਿਸਟ ਪਾਰਟੀ ਦਾ ਚੈਅਰਮੈਨ|ਪਹਿਲਾ ਚੈਅਰਮੈਨ]]
|1blankname = {{nowrap|1st1st vice-chairman}}
|1namedata = [[ਲਿਉ ਸ਼ਾਉ ਚੀ]]
[[ਲਿਨ ਬਿਆਉ]]
[[ਚਾਉ ਐਨ ਲਾਈ]]
[[ਹੂਆ ਗੂਓਫੈਂਗ]]
|term = 19 ਜੂਨ 1945 – 9 ਸਤੰਬਰ 1976
|term1 = 20 ਮਾਰਚ 1943 – 24 ਅਪਰੈਲ 1969
|predecessor1= [[ਜਿਆਂਗ ਵੈਂਤੀਅਨ]]
([[ਚੀਨ ਦੀ ਕਮਿਊਨਿਸਟ ਪਾਰਟੀ ਦਾ ਜਨਰਲ ਸਕੱਤਰ|ਕੇਂਦਰੀ ਕਮੇਟੀ ਦਾ ਜਨਰਲ ਸਕੱਤਰ]])
|successor1= ਖੁਦ ਆਪ (ਕੇਂਦਰੀ ਪੋਲਿਟਬਿਊਰੋ ਚੈਅਰਮੈਨ ਵਜੋਂ)
|birth_date = 26 ਦਸੰਬਰ 1893
|birth_place = [[ਸ਼ਾਓਸ਼ਾਨ]], [[ਹੂਨਾਨ]]
|party = [[ਚੀਨ ਦੀ ਕਮਿਊਨਿਸਟ ਪਾਰਟੀ]]
|order2 = ਸੀ ਪੀ ਸੀ ਦੇ ਕੇਂਦਰੀ ਮਿਲਿਟਰੀ ਕਮਿਸ਼ਨ ਦਾ ਪਹਿਲਾ ਚੇਅਰਮੈਨ
|term2 = 23 ਅਗਸਤ 1945 – 1949
8 ਸਤੰਬਰ 1954 – September 9 ਸਤੰਬਰ 1976
|predecessor2 =
|successor2 = [[ਹੂਆ ਗੂਓਫੈਂਗ]]
|order3 =
|term3 = 21 ਸਤੰਬਰ 1949 – 25 ਦਸੰਬਰ 1954
'''ਆਨਰੇਰੀ ਚੇਅਰਮੈਨ'''
25 ਦਸੰਬਰ 1954  – 9 ਸਤੰਬਰ 1976
|predecessor3 =
|successor3 = [[ਜਾਓ ਐਨ ਲਾਈ]]
|order4 = 1st [[ਲੋਕ ਗਣਰਾਜ ਚੀਨ ਦਾ ਚੇਅਰਮੈਨ]]
|term_start4 = 27 ਸਤੰਬਰ 1954
|term_end4 = 27 ਅਪਰੈਲ 1959
|predecessor4 =
|successor4 = [[ਲਿਉ ਸ਼ਾਉਚੀ]]
|office5 =ਮੈਂਬਰ
[[ਨੈਸ਼ਨਲ ਪੀਪਲਜ ਕਾਂਗਰਸ]]
|term5 = 15 ਸਤੰਬਰ 1954 – 18 ਅਪਰੈਲ 1959
21 ਦਸੰਬਰ 1964 – 9 ਸਤੰਬਰ 1976
|constituency7 = ਬੀਜਿੰਗ

'''ਮਾਓ ਤਸੇ-ਤੁੰਗ''' ਜਾਂ '''ਮਾਓ ਜ਼ੇਦੋਂਗ''' (26 ਦਸੰਬਰ 1893 – 9 ਸਤੰਬਰ 1976) ਚੀਨੀ ਕ੍ਰਾਂਤੀਕਾਰੀ, ਰਾਜਨੀਤਿਕ ਚਿੰਤਕ ਅਤੇ [[ਕਮਿਊਨਿਸਟ ਪਾਰਟੀ]] ਦੇ ਨੇਤਾ ਸਨ , ਜਿਨ੍ਹਾਂ ਦੀ ਅਗਵਾਈ ਵਿੱਚ [[ਸੱਭਿਆਚਾਰਿਕ ਕ੍ਰਾਂਤੀ]] ਸਫਲ ਹੋਈ। ਉਹ ਚੇਅਰਮੈਨ ਮਾਓ ਦੇ ਨਾਂ ਨਾਲ ਵੀ ਮਸ਼ਹੂਰ ਸਨ। ਉਨ੍ਹਾਂ ਨੇ ਜਨਵਾਦੀ [[ਚੀਨ]] [[ਗਣਰਾਜ]] ਦੀ ਸਥਾਪਨਾ (1949) ਤੋਂ ਆਪਣੀ ਮੌਤ ( 1976 ) ਤੱਕ ਚੀਨ ਦੀ ਅਗਵਾਈ ਕੀਤੀ। [[ਮਾਰਕਸਵਾਦੀ-ਲੈਨਿਨਵਾਦੀ ਵਿਚਾਰਧਾਰਾ]] ਨੂੰ ਫੌਜੀ ਰਣਨੀਤੀ ਵਿੱਚ ਜੋੜ ਕੇ ਉਨ੍ਹਾਂ ਨੇ ਜਿਸ ਸਿਧਾਂਤ ਨੂੰ ਜਨਮ ਦਿੱਤਾ ਉਸਨੂੰ [[ਮਾਓਵਾਦ]] ਨਾਮ ਨਾਲ ਜਾਣਿਆ ਜਾਂਦਾ ਹੈ।

==ਵਿਚਾਰਧਾਰਾ==
[[ਮਾਓ-ਜੇ-ਤੁੰਗ]] ਇੱਕ [[ਮਾਰਕਸਵਾਦੀ]] ਸੀ। ਉਹ ਰੂਸ ਦੇ ੧੯੧੭ ਵਿੱਚ ਹੋਏ [[ਸਮਾਜਵਾਦੀ ਇੰਨਕਲਾਬ]] ਤੋਂ ਬਹੁਤ ਪ੍ਭਾਵਿਤ ਹੋਇਆ। ਉਸਨੇ [[ਮਾਰਕਸਵਾਦ]] ਦਾ ਬਹੁਤ ਡੂੰਘਾ ਅਧਿਐਨ ਕੀਤਾ। ਉਸਦੇ ਸਮੇਂ ਚੀਨ ਦੀ [[ਸਮਾਜਿਕ]] ਹਾਲਤ ਬਹੁਤ ਖਰਾਬ ਸੀ , ਖਾਸ ਕਰਕੇ ਚੀਨ ਦੇ ਮਜਦੂਰ ਤੇ ਕਿਸਾਨ ਜੋ ਇੱਕ ਪਾਸੇ ਜਾਗੀਰਦਾਰਾਂ ਅਤੇ ਦੂਜੇ ਪਾਸੇ ਸਰਮਾਏਦਾਰਾਂ ਦੇ ਸ਼ੋਸ਼ਣ ਦਾ ਸ਼ਿਕਾਰ ਸਨ। ਮਾਓ ਨੇ ਇਸ ਸਮੱਸਿਆ ਦੇ ਹੱਲ ਲਈ ਚੀਨ ਦੀ ਸੁਸਾਇਟੀ ਦਾ [[ਸਰਵਪੱਖੀ ਵਿਸ਼ਲੇਸ਼ਣ]] ਕੀਤਾ। [[ਮਾਰਕਸਵਾਦ]] ਦੇ ਡੂੰਘੇ ਅਧਿਐਨ ਤੇ ਚੀਨ ਦੇ ਵਿਸ਼ਲੇਸ਼ਣ ਤੋਂ ਬਾਅਦ ਮਾਓ ਨੇ ਇੱਕ [[ਸਿਧਾਂਤ]] ਨੂੰ ਜਨਮ ਦਿੱਤਾ ਜਿਸਨੂੰ [[ਮਾਓਵਾਦ]] ਕਿਹਾ ਜਾਂਦਾ ਹੈ।
ਆਪਣੇ ਸਮੇਸਮੇਂ ਵਿਚਵਿੱਚ ਚੀਨ ਬਾਰੇ ਮਾਓ ਨੇ ਇਹ ਸਿੱਟਾ ਕੱਢਿਆ ਕਿ ਚੀਨ ਵਿਚਵਿੱਚ ਰੂਸ ਦੀ ਤਰਾਂ ਸਮਾਜਵਾਦੀ ਇਨਕਲਾਬ ਨਹੀਨਹੀਂ ਹੋ ਸਕਦਾ ਕਿਓਂਕਿ ਚੀਨ ਤੇ ਰੂਸ ਦੀ ਸਮਾਜਿਕ ਸਥਿਤੀ ਇੱਕੋ ਜਿਹੀ ਨਹੀਨਹੀਂ ਸੀ। ਉਹ ਚੀਨ ਨੂੰ ਨਾ ਤਾ ਪੂੰਜੀਵਾਦੀ ਦੇਸ਼ ਮੰਨਦਾ ਸੀ ਅਤੇ ਨਾ ਹੀ ਜਾਗੀਰਵਾਦੀ। ਉਹ ਕਹਿੰਦਾ ਹੈ ਕਿ ਚੀਨ ਇੱਕ [[ਅਰਧ-ਜਾਗੀਰੂ]] ਦੇਸ਼ ਹੈ। ਇਸੇ ਤਰਾਂ ਉਹ ਚੀਨ ਨੂੰ ਨਾ ਤਾ ਪੂਰਾ ਆਜ਼ਾਦ ਮੰਨਦਾ ਸੀ ਅਤੇ ਨਾ ਹੀ ਪੂਰੀ ਬਸਤੀ। ਉਹ ਕਹਿੰਦਾ ਹੈ ਕਿ ਚੀਨ ਇੱਕ [[ਅਰਧ-ਬਸਤੀਵਾਦ]] ਹੈ। ਚੀਨ ਵਿਚਵਿੱਚ ਹਾਲੇ ਵੀ ਜਾਗੀਰਦਾਰੂ [[ਕਦਰਾਂ ਕੀਮਤਾਂ]] ਭਾਰੂ ਸਨ ਅਤੇ ਸਾਮਰਾਜਵਾਦੀ ਦੇਸ਼ਾਂ ਨੇ ਚੀਨ ਵਿਚਵਿੱਚ [[ਜਾਗੀਰਦਾਰੀ]] ਨੂੰ ਖਤਮ ਕਰਨ ਦੀ ਥਾ ਉਸ ਨਾਲ ਦੋਸਤੀ ਕਰ ਲਈ ਅਤੇ ਦੋਵੇਂ ਰਲਕੇ ਚੀਨ ਦੇ ਲੋਕਾਂ ਦਾ ਖੂਨ ਪੀ ਰਹੇ ਸਨ, ਜਿਸ ਕਰਕੇ ਮਾਓ ਚੀਨ ਵਿਚਵਿੱਚ [[ਸਮਾਜਵਾਦ]] ਦੀ ਸਥਾਪਨਾ ਲਈ ਇਨਕਲਾਬ ਨੂੰ ਦੋ ਹਿੱਸਿਆ ਵਿਚਵਿੱਚ ਵੰਡਦਾ ਹੈ।
ਉਹ ਕਹਿੰਦਾ ਹੈ ਕਿ ਸਮਾਜਵਾਦ ਤੋ ਪਹਿਲਾ ਨ੍ਵ ਜਮਹੂਰੀ ਇਨਕਲਾਬ ਕਰਨਾ ਹੋਏਗਾ।

==ਨਵ-ਜਮਹੂਰੀ-ਇਨਕਲਾਬ==
ਮਾਓ ਨੇ [[ਚੀਨ]] ਵਿਚਵਿੱਚ ਸਮਾਜਵਾਦ ਤੋਂ ਪਹਿਲਾਂ [[ਨ੍ਵ-ਜਮਹੂਰੀ-ਇਨਕਲਾਬ]] ਬਾਰੇ ਗੱਲ ਕੀਤੀ। ਨ੍ਵ-ਜਮਹੂਰੀ [[ਇਨਕਲਾਬ]] ਇੱਕ ਬਿਲਕੁਲ ਨਵੀਨਵੀਂ ਗੱਲ ਹੈ ਜੋ [[ਬੁਰਜੂਆ ਇਨਕਲਾਬ]] ਤੋ ਪੂਰੀ ਤਰਾਂ ਭਿੰਨ ਹੈ। ਨ੍ਵ ਜਮਹੂਰੀ ਇਨਕਲਾਬ ਇੱਕ ਜਾਗੀਰਦਾਰੀ ਅਤੇ ਸਾਮਰਾਜਵਾਦ ਵਿਰੁਧ ਜੰਗ ਹੈ। ਉਹ ਕਹਿੰਦਾ ਹੈ ਕ ਇਸ ਵਿਚਵਿੱਚ ਸਮਾਜਵਾਦ ਇਨਕਲਾਬ ਦੀ ਤਰਾਂ ਇਕੱਲੇ ਮਜਦੂਰ ਨਹੀਨਹੀਂ ਇਨਕਲਾਬ ਕਰਨਗੇ ਸਗੋਂ ਇਸ ਵਿਚਵਿੱਚ ਮਜਦੂਰ, [[ਕਿਸਾਨ]], [[ਰਾਸ਼ਟਰੀ ਬੂਰਜੂਆਜੀ]], ਅਤੇ [[ਨਿੱਕ ਬੁਰਜੂਆਜੀ]] ਚਾਰ ਜਮਾਤਾਂ ਦਾ ਗਠਜੋੜ ਹੋਏਗਾ ਜਿਸਦੀ [[ਅਗਵਾਹੀ]] ਮਜਦੂਰ ਜਮਾਤ ਕਰੇਗੀ। ਇਸ ਇਨਕਲਾਬ ਰਾਹੀ ਜਾਗੀਰਦਾਰੀ ਢਾਂਚਾ ਖਤਮ ਹੋਏਗਾ ਅਤੇ ਚੀਨ [[ਬਸਤੀ]] ਤੋਂ ਇਕਇੱਕ [[ਆਜ਼ਾਦ ਦੇਸ਼]] ਬਨੇਗਾ।

==ਰਚਨਾਵਾਂ==
#ਨਵ ਜਮਹੂਰੀ ਇੰਨਕਲਾਬ
#ਵਿਰੋਧਤਾਈ ਬਾਰੇ
#ਸਭਿਆਚਾਰਕ ਕਾ੍ਂਤੀ

[[ਸ਼੍ਰੇਣੀ:ਚੀਨੀ ਲੋਕ]]