ਮਾਚੂ ਪਿਕਚੂ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up using AWB
ਛੋ clean up ਦੀ ਵਰਤੋਂ ਨਾਲ AWB
 
ਲਾਈਨ 17:
}}
 
'''ਮਾਚੂ ਪਿਕਚੂ''' ({{IPA-es|ˈmatʃu ˈpiktʃu}}, {{lang-qu|Machu Picchu}} {{IPA-qu|ˈmɑtʃu ˈpixtʃu|}}, "ਪੁਰਾਣੀ ਚੋਟੀ") ਪੰਦਰਵੀਂ ਸਦੀ ਦਾ ਇੱਕ ਇੰਕਾ ਟਿਕਾਣਾ ਹੈ ਜੋ ਸਮੁੰਦਰ ਤਲ ਤੋਂ 2,430 ਮੀਟਰ ਉੱਤੇ ਸਥਿੱਤਸਥਿਤ ਹੈ।<ref name="unesco">{{cite web|url=http://whc.unesco.org/archive/advisory_body_evaluation/274.pdf|title=UNESCO advisory body evaluation|format=PDF}}</ref><ref name="UNESCO WHC">UNESCO World Heritage Centre.</ref> ਇਹ [[ਪੇਰੂ]], [[ਦੱਖਣੀ ਅਮਰੀਕਾ]] ਦੇ ਕੂਸਕੋ ਖੇਤਰ ਵਿੱਚ ਪੈਂਦਾ ਹੈ। ਇਹ ਪੇਰੂ ਵਿੱਚ ਉਰੂਬਾਂਬਾ ਘਾਟੀ ਉੱਤੇ ਇੱਕ ਪਹਾੜੀ ਉਭਾਰ ਉੱਤੇ ਸਥਿੱਤਸਥਿਤ ਹੈ ਜੋ ਕੂਸਕੋ ਤੋਂ 80 ਕਿ.ਮੀ. ਉੱਤਰ-ਪੱਛਮ ਵੱਲ ਹੈ ਅਤੇ ਜਿਸ ਵਿੱਚੋਂ ਉਰੂਬਾਂਬਾ ਦਰਿਆ ਵਗਦਾ ਹੈ। ਬਹੁਤੇ ਪੁਰਾਤੱਤਵ ਵਿਗਿਆਨੀ ਮੰਨਦੇ ਹਨ ਕਿ ਮਾਚੂ ਪਿਕਚੂ ਇੰਕਾ ਸਮਰਾਟ ਪਾਚਾਕੂਤੀ (1438-1472) ਲਈ ਬਣਾਈ ਗਈ ਹੁਕਮਰਾਨ ਜਗੀਰ ਸੀ। ਇਸਨੂੰ ਕਈ ਵਾਰ "ਇੰਕਿਆਂ ਦਾ ਸ਼ਹਿਰ" ਕਿਹਾ ਜਾਂਦਾ ਹੈ ਅਤੇ ਇਹ [[ਇੰਕਾ ਸਾਮਰਾਜ|ਇੰਕਾ ਸੱਭਿਅਤਾ]] ਦਾ ਸਭ ਤੋਂ ਪ੍ਰਸਿੱਧ ਚਿੰਨ੍ਹ ਹੈ।
 
{{wide image|99 - Machu Picchu - Juin 2009.jpg|800px|ਹੁਆਈਨਾ ਪਿਕਚੂ ਤੋਂ ਮਾਚੂ ਪਿਕਚੂ ਦਾ ਦ੍ਰਿਸ਼, ਜਿਸ ਵਿੱਚ ਹਿਰਾਮ ਬਿੰਘਨ ਸ਼ਾਹ-ਰਾਹ ਨਜ਼ਰ ਆ ਰਿਹਾ ਹੈ ਜੋ ਆਗੁਆਸ ਕਾਲੀਐਂਤਸ ਕਸਬੇ ਤੋਂ ਆਉਂਦੀਆਂ-ਜਾਂਦੀਆਂ ਬੱਸਾਂ ਵੱਲੋਂ ਵਰਤਿਆ ਜਾਂਦਾ ਹੈ}}
ਲਾਈਨ 25:
==ਹਵਾਲੇ==
{{ਹਵਾਲੇ}}
{{ਦੁਨੀਆਂਦੁਨੀਆ ਦੇ ਨਵੇਂ ਸੱਤ ਅਜੂਬੇ}}
 
[[ਸ਼੍ਰੇਣੀ:ਦੁਨੀਆਂਦੁਨੀਆ ਦੇ ਅਜੂਬੇ]]