ਮਾਨਸਾ ਜ਼ਿਲ੍ਹਾ, ਭਾਰਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Fixed typo
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ ਉੱਨਤ ਮੋਬਾਈਲ ਸੋਧ
ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{Infobox settlement
| name =ਮਾਨਸਾ ਜ਼ਿਲ੍ਹਾ
| native_name = ਮਾਨਸਾ
| native_name_lang =
| other_name = Mansa<br />मानसा
| nickname =
| settlement_type = ਜ਼ਿਲ੍ਹਾ
|type=| image_skyline =
| image_alt =
| image_caption =
| pushpin_map = India Punjab
| pushpin_label_position = left
| pushpin_map_alt =
| pushpin_map_caption = '''ਮਾਨਸਾ ਦਾ ਭਾਰਤ ਵਿੱਚ ਸਥਾਨ'''
| latd = 29
| latm = 59
| lats =
| latNS = N
| longd = 75
| longm = 23
| longs =
| longEW = E
| coordinates_display = inline,title
| subdivision_type = ਦੇਸ਼
| subdivision_name = {{flag|ਭਾਰਤ}}
| subdivision_type1 = [[ਪ੍ਰਾਂਤ]]
| subdivision_name1 = [[ਪੰਜਾਬ]]
| established_title = <!-- Established -->
| established_date = 1992
| founder =
| named_for =
| seat_type = ਜ਼ਿਲ੍ਹਾ
| seat = [[ਮਾਨਸਾ]]
| government_type =
| governing_body =
| unit_pref = Metric
| area_footnotes =(ਖੇਤਰ)
| area_rank =
| elevation_footnotes =
| elevation_m =
| population_total = 768808
| population_as_of = 2011
| population_rank =
| population_density_km2 = 350
| population_demonym = ਮਾਨਸਾ ਵਾਲੇ
| population_footnotes =
| demographics_type1 = ਭਾਸ਼ਾ
| demographics1_title1 = ਸਰਕਾਰੀ
| demographics1_info1 = [[ਪੰਜਾਬੀ]]
| timezone1 = [[ਭਾਰਤੀ ਮਿਆਰੀ ਸਮਾਂ]]
| utc_offset1 = +5:30
| postal_code_type = <!-- [[Postal Index Number|PIN]] -->
| postal_code =
| iso_code = [[ISO 3166-2:IN|IN-PB]]
| registration_plate = PB-31
| blank1_name_sec1 = ਔਰਤ-ਮਰਦ ਅਨੁਪਾਤ
| blank1_info_sec1 = 1000/880 [[ਮਰਦ|♂]]/[[ਔਰਤ|♀]]
| blank2_name_sec1 = ਸ਼ਾਖ਼ਰਤਾ
| blank2_info_sec1 = 63%
| website = {{URL|www.mansa.nic.in}}
| footnotes =
|ਡੀ ਸੀ=ਗੁਰਪਾਲ ਸਿੰਘ ਚਹਿਲ|area_blank1_km2=2174|area_blank1_title=ਖੇਤਰਫਲ}}
[[File:Bus stand, Mansa, Punjab.jpg|thumb|ਮਾਨਸਾ ਬੱਸ ਸਟੈਂਡ ਦੀ ਪੁਰਾਣੀ ਤਸਵੀਰ।|alt=|none|219x219px]]
'''ਮਾਨਸਾ ਜ਼ਿਲ੍ਹਾ''' [[ਪੰਜਾਬ, ਭਾਰਤ]] ਦਾ ਇੱਕ [[ਜ਼ਿਲ੍ਹਾ]] ਹੈ। ਮਾਨਸਾ ਜ਼ਿਲ੍ਹਾ [[ਬਠਿੰਡਾ]], [[ਸੰਗਰੂਰ]], [[ਰਤੀਆ]], [[ਸਿਰਸਾ ਜ਼ਿਲ੍ਹਾ|ਸਿਰਸਾ]] (ਹਰਿਆਣਾ) ਦੇ ਵਿਚਕਾਰ ਸਥਿਤ ਹੈ। 1992 ਵਿਚਵਿੱਚ [[ਬਠਿੰਡਾ ਜ਼ਿਲ੍ਹਾ]] ਨਾਲੋਂ ਅਲੱਗ ਹੋ ਕੇ ਜ਼ਿਲ੍ਹਾ ਬਣਨ ਉਪਰੰਤ ਹੁਣ ਇਸ ਵਿੱਚ [[ਬੁਢਲਾਡਾ]] ਤੇ [[ਸਰਦੂਲਗੜ੍ਹ]] ਉੱਪ-ਬਲਾਕ ਹੋਂਦ ਵਿਚਵਿੱਚ ਆਏ। ਜ਼ਿਲ੍ਹੇ ਦੇ ਮੁੱਖ ਸ਼ਹਿਰ [[ਮਾਨਸਾ]], [[ਬੁਢਲਾਡਾ]], [[ਭੀਖੀ]], [[ਬਰੇਟਾ]], [[ਸਰਦੂਲਗੜ੍ਹ]], [[ਬੋਹਾ]] ਅਤੇ [[ਝੁਨੀਰ]] ਹਨ ਅਤੇ ਜ਼ਿਲ੍ਹੇ ਦੇ ਕੁੱਲ '''242 ਪਿੰਡ''' ਹਨ।<ref>{{Cite web|url=https://mansa.nic.in/pa/%e0%a8%aa%e0%a8%bf%e0%a9%b0%e0%a8%a1-%e0%a8%85%e0%a8%a4%e0%a9%87-%e0%a8%aa%e0%a9%b0%e0%a8%9a%e0%a8%be%e0%a8%87%e0%a8%a4%e0%a8%be%e0%a8%82/|title=ਪਿੰਡ ਅਤੇ ਪੰਚਾਇਤਾਂ {{!}} ਜ਼ਿਲ੍ਹਾ ਮਾਨਸਾ, ਪੰਜਾਬ ਸਰਕਾਰ {{!}} India|language=pa-IN|access-date=2020-03-05}}</ref> 1992 ਵਿਚਵਿੱਚ ਤਤਕਾਲੀ ਮੁੱਖ ਮੰਤਰੀ [[ਬੇਅੰਤ ਸਿੰਘ (ਮੁੱਖ ਮੰਤਰੀ)|ਬੇਅੰਤ ਸਿੰਘ]] ਦੀ ਹਕੂਮਤ ਨੇ ਮਾਨਸਾ ਨੂੰ ਬਠਿੰਡੇ ਨਾਲੋਂ ਅਲੱਗ ਕਰ ਕੇ ਜ਼ਿਲ੍ਹਾ ਬਣਾਇਆ ਸੀ।
 
==ਇਤਿਹਾਸ==
ਇਤਿਹਾਸਿਕ ਤੌਰ ’ਤੇ ਜੇ ਨਜ਼ਰ ਮਾਰੀਏ ਤਾਂ ਮਾਨਸਾ ਸ਼ਹਿਰ [[1888]] ਦੇ ਕਰੀਬ ਹੋਂਦ ਵਿਚਵਿੱਚ ਆਇਆ ਸੀ। ਬਜ਼ੁਰਗਾਂ ਦੇ ਕਥਨ ਅਨੁਸਾਰ ਖਿਆਲਾ ਪਿੰਡ ਦੇ ਨਜ਼ਦੀਕ ਇੱਕ ਫਕੀਰ (ਮਾਣਾਂ) ਇੱਕ ਝੂੰਬੀ ਵਿਚਵਿੱਚ ਰਿਹਾ ਕਰਦਾ ਸੀ। [[ਖਿਆਲਾ]] ਪਿੰਡ ਦੇ ਵਾਸੀ ਉਸ ਦੀ ਸੇਵਾ ਕਰਦੇ ਸਨ। ਕੁਝ ਸਮੇਂ ਬਾਅਦ ਤਿੰਨ-ਚਾਰ ਘਰ ਮਾਨਸ਼ਾਹੀਆਂ ਦੇ ਵੀ ਇਥੇ ਆ ਵਸੇ ਅਤੇ ਇਸ ਦਾ ਨਾਂ ਉਸ ਫ਼ਕੀਰ ਦੇ ਨਾਂ ’ਤੇ ਮਾਨਸਾ ਪੈ ਗਿਆ, ਜਿਸ ਨੂੰ ਅੱਜ ਵੀ ਲੋਕ ਛੋਟੀ ਮਾਨਸਾ ਆਖਦੇ ਹਨ। ਸਮਾਂ ਬੀਤਣ ਉਤੇ [[1902]] ਵਿਚਵਿੱਚ ਇੱਥੇ ਰੇਲਵੇ ਲਾਈਨ ਵਿਛਾਈ ਗਈ ਅਤੇ ਸਟੇਸ਼ਨ ਬਣਨ ਨਾਲ ਲੋਕਾਂ ਦਾ ਰੁਝਾਨ ਰੇਲਵੇ ਲਾਈਨ ਦੇ ਨਾਲ-ਨਾਲ ਵਸੋਂ ਵਿੱਚ ਵਾਧਾ ਹੁੰਦਾ ਗਿਆ ਅਤੇ ਮਾਨਸਾ ਸ਼ਹਿਰ ਹੋਂਦ ਵਿਚਵਿੱਚ ਆਇਆ। ਸਨਅਤੀ ਤੌਰ ’ਤੇ ਸਮੁੱਚਾ ਮਾਨਸਾ ਜ਼ਿਲ੍ਹਾ ਵਿੱਚ ਕੋਈ ਛੋਟੀ ਜਾਂ ਵੱਡੇ ਪੱਧਰ ਦੀ ਸਰਕਾਰੀ ਸਨਅਤ ਇਸ ਜ਼ਿਲ੍ਹੇ ਵਿਚਵਿੱਚ ਨਹੀਂ ਹੈ।<ref>{{cite book |last1=Lal |first1=B.B|last2=Gupta|first2=S.P.|coauthors=|title=Frontier of Indus Valley Civilization|url=|accessdate=23 January 2012|date= |year=1984|month= |origyear=1981-82|publisher=|location=Delhi|language=|isbn=
}}</ref><ref name="ancient">{{cite web|url=http://punjabrevenue.nic.in/Ga/MANSA%20II.htm|title=Ancient history of Mansa district|author=|date=|work=B.B. Lal and S.P. Gupta|publisher=www.punjabrevenue.nic.in|accessdate=23 January 2012}}</ref>
 
==ਬਣਤਰ==
ਨਵਾਂ ਬਣਿਆ ਮਾਨਸਾ ਜ਼ਿਲ੍ਹਾ ਪੁਰਾਣੇ ਸਮੇਂ 249 ਪਿੰਡਾਂ, ਛੇ ਥਾਣਿਆਂ ਅਤੇ 2 ਸਬ-ਤਹਿਸੀਲਾਂ ਨਾਲ ਸਬੰਧਤ ਮਾਨਸਾ ਸਬ-ਡਿਵੀਜ਼ਨ ਹੁੰਦਾ ਸੀ। ਆਜ਼ਾਦੀ ਤੋਂ ਪਹਿਲਾਂ ਇਹ ਸਬ-ਡਿਵੀਜ਼ਨ ਵਧੇਰੇ ਕਰ ਕੇ ਰਿਆਸਤ [[ਪਟਿਆਲਾ]] ਦੇ ਜ਼ਿਲ੍ਹਾ [[ਬਰਨਾਲਾ]] ਦਾ ਹਿੱਸਾ ਸੀ। ਪੁਰਾਣੇ ਸਾਂਝੇ ਪੰਜਾਬ ਦੇ ਜ਼ਿਲ੍ਹਾ [[ਹਿਸਾਰ]] ਦੀ ਤਹਿਸੀਲ [[ਫ਼ਤਿਹਾਬਾਦ, ਹਰਿਆਣਾ|ਫ਼ਤਿਹਾਬਾਦ]], ਸਬ-ਤਹਿਸੀਲ ਢੁੰਗਾਨਾ ਦੇ ਬਾਹਰੇ ਨਾਲ ਜਾਣੇ ਜਾਂਦੇ [[ਬੁਢਲਾਡਾ]] ਥਾਣੇ ਦੇ 12 ਪਿੰਡ ਵੀ ਸ਼ਾਮਲ ਹਨ। ਇਨ੍ਹਾਂ ਦੋ ਸਬ-ਤਹਿਸੀਲਾਂ ਤੋਂ ਇਲਾਵਾ [[ਭੀਖੀ]] ਅਤੇ [[ਬਰੇਟਾ]] ਵੀ ਤਹਿਸੀਲਾਂ ਹੋਇਆ ਕਰਦੀਆਂ ਸਨ। ਭੀਖੀ ਕਿਸੇ ਸਮੇਂ ਚਹਿਲਾਂ ਦੇ ਰਾਜੇ ਦੀ ਰਾਜਧਾਨੀ ਵੀ ਸੀ। ਇੱਥੇ 40 ਤੋਂ ਵੱਧ ਪਿੰਡ ਚਹਿਲਾਂ ਦੇ ਹੋਣ ਕਰ ਕੇ ਅਜੇ ਵੀ ਇਸ ਨੂੰ ਚਹਿਲਾਂ ਦਾ ਝਲੇਗ ਕਿਹਾ ਜਾਂਦਾ ਹੈ। ਇਨ੍ਹਾਂ ਦਾ ਵਡੇਰਾ ਬਾਬਾ ਜੋਗੀ ਪੀਰ ਕਿਸੇ ਸਮੇਂ ਕੋਇਆ ਬਹਾਵਲਪੁਰ ਦੇ ਰਸਤੇ ਆਏ ਇਰਾਨੀ ਧਾੜਵੀਆਂ ਨਾਲ ਲੜਦਿਆਂ ਇੱਥੇ ਹੀ ਸ਼ਹੀਦ ਹੋ ਗਿਆ ਸੀ। ਉਸ ਦੀ ਯਾਦਗਾਰ ਰੱਲਾ ਵਿਚਵਿੱਚ ਬਣੀ ਹੋਈ ਹੈ। ਗੋਤਾਂ ਵਿਚਵਿੱਚ ਦੂਜਾ ਨੰਬਰ ਮਾਨਾਂ, ਤੀਜਾ ਸਿੱਧੂਆਂ, ਚੌਥਾ ਗਿੱਲਾਂ, ਫਿਰ ਦਲਿਓ, ਚੌਹਾਨ, ਧਾਲੀਵਾਲ, ਢਿੱਲੋਂ ਆਦਿ ਦਾ ਆਉਂਦਾ ਹੈ। ਪਰ ਘੱਗਰ ਉਤੇ ਵਾਸਾ ਸ਼ੁਰੂ ਤੋਂ ਹੀ ਦੰਦੀਵਾਲਾਂ ਦਾ ਆਉਂਦਾ ਹੈ। ਇਸ ਤੋਂ ਇਲਾਵਾ ਘੱਗਰ ਤੋਂ ਪਾਰ ਦਾ ਇਲਾਕਾ-ਹਿੰਦੂ ਬਾਗੜੀਆਂ ਦਾ ਵੀ ਹੈ। ਪੁਰਾਣੇ ਸਮੇਂ ਵਿਚਵਿੱਚ ਇਥੇ ਸਿੰਚਾਈ ਕੇਵਲ ਕੋਟਲਾ ਅਤੇ ਘੱਗਰ ਸਾਖ ਦੀਆਂ ਨਹਿਰਾਂ ਅਤੇ ਰਜਵਾਹਿਆਂ ਤੋਂ ਹੁੰਦੀ ਸੀ।
==ਸੰਘਰਸ਼ਾਂ ਦਾ ਜੀਵਨ==
ਮਾਨਸਾ ਜ਼ਿਲ੍ਹੇ ਦੇ ਵਸਨੀਕਾਂ ਨੇ ਲੰਬਾ ਸਮਾਂ ਲੋਕ-ਪੱਖੀ ਸੰਘਰਸ਼ਾਂ ਵਿੱਚ ਬਿਤਾਇਆ ਹੈ। ਪਹਿਲਾਂ ਅੰਗਰੇਜ਼ਾਂ ਨੂੰ ਦੇਸ਼ ਵਿੱਚੋਂ ਕੱਢਣ ਲਈ ਲਗਾਤਾਰ ਲੜਨਾ ਪਿਆ ਤੇ ਫਿਰ ਮੁਜ਼ਾਰਿਆਂ ਨੂੰ ਆਪਣੇ ਹੱਕ ਲੈਣ ਲਈ ਰਜਵਾੜਾਸ਼ਾਹੀ ਖ਼ਿਲਾਫ਼ ਜੂਝਣਾ ਪਿਆ। [[ਨਕਸਲੀ ਲਹਿਰ]] ਦੌਰਾਨ ਵੀ ਲੋਕਾਂ ਦਾ ਵਿਕਾਸ ਵੱਲ ਧਿਆਨ ਨਹੀਂ ਗਿਆ। ਮਾਨਸਾ ਜ਼ਿਲ੍ਹੇ ਨੂੰ ਲੋਕ ਲਹਿਰਾਂ ਦੇ ਗੜ੍ਹ ਵਜੋਂ ਜਾਣਿਆ ਜਾਂਦਾ ਹੈ। ਇਥੋਂ ਦੀਆਂ ਲੋਕ ਲਹਿਰਾਂ ਤੋਂ ਪ੍ਰਭਾਵਤ ਹੋ ਕੇ ਲੇਖਕਾਂ ਤੇ ਬੁੱਧੀਜੀਵੀਆਂ ਨੇ ਬਹੁਤ ਕੁਝ ਲਿਖਿਆ ਹੈ। ਪ੍ਰਸਿੱਧ ਨਾਟਕਕਾਰ [[ਹਰਚਰਨ ਸਿੰਘ]] ਦਾ ਲਿਖਿਆ ਨਾਟਕ ‘[[ਰੱਤਾ ਸਾਲੂ]]’ ਵੀ ਮਾਨਸਾ ਇਲਾਕੇ ਵਿਚਵਿੱਚ ਚੱਲੀ [[ਮੁਜ਼ਾਰਾ ਲਹਿਰ]] ਤੋਂ ਪ੍ਰਭਾਵਤ ਹੋ ਕੇ ਲਿਖਿਆ ਗਿਆ ਹੈ। ਇਸ ਸ਼ਹਿਰ ਨੇ ਪੰਜਾਬ ਵਿੱਚ ਸਭ ਤੋਂ ਵੱਧ ਲਿਖਾਰੀ, ਨਾਟਕਕਾਰ, ਪੱਤਰਕਾਰ, ਕਲਾਕਾਰ, ਕਵੀ ਅਤੇ ਬੁੱਧੀਜੀਵੀ ਪੈਦਾ ਕੀਤੇ ਹਨ।
==ਸਿੱਖਿਆ ਖੇਤਰ==
ਜ਼ਿਲ੍ਹੇ ਵਿਚਵਿੱਚ ਸਿੱਖਿਆ ਲਈ [[ਸਰਕਾਰੀ ਨਹਿਰੂ ਮੈਮੋਰੀਅਲ ਕਾਲਜ]] ਹੈ, ਜੋ ਕਿ [[ਪੰਜਾਬੀ ਯੂਨੀਵਰਸਿਟੀ]], [[ਪਟਿਆਲਾ]] ਅਧੀਨ ਆਉਂਦਾ ਹੈ। ਦੋ ਕਾਲਜ ਕੁੜੀਆਂ ਲਈ ਹਨ। ਇਸ ਤੋਂ ਇਲਾਵਾ ਕਾਫ਼ੀ ਗਿਣਤੀ ਵਿੱਚ ਸਕੂਲ ਹਨ। ਮਾਤਾ ਸੁੰਦਰੀ ਗਰਲਜ ਯੂਨੀਵਰਸਿਟੀ ਮਾਨਸਾ ਨਵੀਂ ਕਚਹਿਰੀ ਰੋਡ ਦੇ ਸਥਿਤ ਹੈ।
 
==ਧਰਮ==