ਮਾਰਕ ਰੂਫ਼ਾਲੋ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋ clean up ਦੀ ਵਰਤੋਂ ਨਾਲ AWB
 
ਲਾਈਨ 3:
| image = Mark Ruffalo June 2014.jpg
| caption = 2014 ਵਿੱਚ ਮਾਰਕ ਰੂਫ਼ਾਲੋ
| birth_name = ਮਾਰਕ ਅੈਲਨਐਲਨ ਰੂਫ਼ਾਲੋ
| birth_date = {{Birth date and age|1967|11|22}}
| birth_place = ਕੇਨੋਸ਼ਾ, ਵਿਸਕੋਨਸਿਨ, [[ਅਮਰੀਕਾ]]
ਲਾਈਨ 11:
| party = ਡੈਮੋਕ੍ਰੇਟਿਕ
| children = 3
| spouse = {{marriage|ਸਨਰਾੲੀਜ਼ਸਨਰਾਈਜ਼ ਕੋੲਿਗਨੀਕੋਇਗਨੀ|2000}}
}}
 
'''ਮਾਰਕ ਅੈਲਨਐਲਨ ਰੂਫ਼ਾਲੋ''' (ਜਨਮ ਨਵੰਬਰ 22, 1967) ਇੱਕ ਅਮਰੀਕੀ ਅਦਾਕਾਰ, ਫਿਲਮ ਨਿਰਮਾਤਾ ਅਤੇ ਸਮਾਜਿਕ ਕਾਰਕੁੰਨ ਹੈ। ਉਸਨੇ ''ਸੀਬੀਐਸ ਸਮਰ ਪਲੇਹਾਊਸ'' (1989) ਦੇ ਇੱਕ ਐਪੀਸੋਡ ਤੋਂ ਸਕ੍ਰੀਨ ਤੇ ਸ਼ੁਰੂਆਤ ਕੀਤੀ। ਬਾਅਦ ਵਿੱਚ ਉਹ ''ਦਿਸ ੲਿਜ਼ਇਜ਼ ਅਾਰਆਰ ਯੂਥ'' (1996) , ''13 ਗੋੲਿੰਗਗੋਇੰਗ ਅਾਨਆਨ 30'' (2004), ''ਜ਼ੋਡਿਕ'' (2007), ''ਵੱਟ ਡਜ਼'ਨਟ ਕਿਲ ਯੂ'' (2008) ਅਾਦਿਆਦਿ ਫਿਲਮਾਂ ਵਿੱਚ ਨਜ਼ਰ ਅਾੲਿਅਾ।ਆਇਆ। ਉਸਨੇ ''ਨਾਓ ਯੂ ਸੀ ਮੀ-2'' (2016) ਵਿੱਚ ਐਫਬੀਆਈ ਦੇ ਸਪੈਸ਼ਲ ਏਜੰਟ ਡਾਇਲਨ ਰੋਡੇਸ ਦੀ ਭੂਮਿਕਾ ਨਿਭਾੲੀਨਿਭਾਈ ਸੀ।
 
ਰੂਫ਼ਾਲੋ ਨੂੰ ''ਮਾਰਵਲ ਸਿਨੇਮੈਟਿਕ ਯੂਨੀਵਰਸ'' ਵਿੱਚ ''ਮਾਰਵਲ ਕਾਮਿਕ'' ਦੇ ਪਾਤਰ '''ਬਰੂਸ ਬੈਨਰ / ਹਲਕ''' ਦੀ ਭੂਮਿਕਾ ਨਿਭਾੳੁਣਨਿਭਾਉਣ 'ਤੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਹੋੲੀ।ਹੋਈ। ਫਿਰ ੳੁਸਨੇਉਸਨੇ [[ਦ ਅਵੈਂਜਰਸ (2012 ਫ਼ਿਲਮ)|ਦਿ ਅਵੈਂਜਰਸ (2012)]], ''ਅਾੲਿਰਨਆਇਰਨ ਮੈਨ-3'' (2013), ''ਅਵੈਂਜਰਸ: ਦਿ ੲੇਜ ਅਾਫਆਫ ਅਲਟਰਾੱਨ'' (2015), ''ਥੋਰ: ਰੈਗਨਾਰੌਕ'' (2017) ਅਤੇ ''ਅਵੈਂਜਰਸ: ੲਿਨਫਨਿਟੀਇਨਫਨਿਟੀ ਵਾਰ'' (2018) ਵਿੱਚ ਕੰਮ ਕੀਤਾ।
 
==ਮੁੱਢਲਾ ਜੀਵਨ==
ਰੂਫ਼ਾਲੋ ਦਾ ਜਨਮ ਕੇਨੋਸ਼ਾ, ਵਿਸਕੋਨਸਿਨ, [[ਅਮਰੀਕਾ]] ਵਿਖੇ ਹੋੲਿਅਾਹੋਇਆ ਸੀ। ੳੁਸਦੀਉਸਦੀ ਮਾਂ ਮੈਰੀ ਰੋਜ਼, ਨਾੲੀਨਾਈ ਅਤੇ ਅਤੇ ਉਸਦਾ ਪਿਤਾ, ਫਰੈਂਕ ਲਾਰੈਂਸ ਰੂਫ਼ਾਲੋ ਜੂਨੀਅਰ, ਇੱਕ ਪੇਂਟਰ ਦੇ ਤੌਰ ਤੇ ਕੰਮ ਕਰਦਾ ਸੀ। <ref name="actors">{{cite episode |title=Mark Ruffalo |series=Inside the Actors Studio |network=Bravo|airdate=March 19, 2007 |season=13 |number=6}}</ref><ref name="parade">{{cite magazine |last=Radar |first=Dotson |title=I Wouldn't Give Any Of It Back |magazine=Parade |date=May 9, 2004 |url=http://www.parade.com/articles/editions/2004/edition_05-09-2004/featured_0 |accessdate=September 20, 2007 |archivedate=September 30, 2007 |archiveurl=https://web.archive.org/web/20070930180147/http://www.parade.com/articles/editions/2004/edition_05-09-2004/featured_0}}</ref> ਉਸ ਦੀਆਂ ਦੋ ਭੈਣਾਂ ਤਾਨੀਆ ਅਤੇ ਨਿਕੋਲ, ਅਤੇ ਇੱਕ ਭਰਾ, ਸਕਾਟ (2008 ਵਿੱਚ ਦਿਹਾਂਤ) ਹੈ। ਰੂਫ਼ਾਲੋ ਨੇ ਵਰਜੀਨੀਆ ਬੀਚ ਦੇ ਫਸਟ ਕੋਲੋਨੀਅਲ ਹਾਈ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ।
 
==ਨਿੱਜੀ ਜੀਵਨ==
ਸੰਨ੍ਹ 2000 ਵਿੱਚ ਰੂਫ਼ਾਲੋ ਦਾ ਵਿਅਾਹਵਿਆਹ ਸਨਰਾੲੀਜ਼ਸਨਰਾਈਜ਼ ਕੋੲਿਗਨੀਕੋਇਗਨੀ ਨਾਲ ਹੋੲਿਅਾਹੋਇਆ ਸੀ ਅਤੇ ੳੁਨ੍ਹਾਂਉਨ੍ਹਾਂ ਦੇ ਤਿੰਨ ਬੱਚੇ, ਕੀਨ (ਪੁੱਤਰ) ਅਤੇ ਬੈਲਾ ਅਤੇ ਓਡੇਟ (ਧੀਅਾਂਧੀਆਂ) ਹਨ।
 
==ਹਵਾਲੇ==