ਮਿਖਾਇਲ ਬਾਖ਼ਤਿਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਛੋ →‎ਕਰੀਅਰ: clean up ਦੀ ਵਰਤੋਂ ਨਾਲ AWB
 
ਲਾਈਨ 21:
 
== ਕਰੀਅਰ ==
ਬਾਖ਼ਤਿਨ ਨੇ 1918 ਵਿਚਵਿੱਚ ਆਪਣੀ ਪੜ੍ਹਾਈ ਮੁਕੰਮਲ ਕਰ ਲਈ। ਬਾਖ਼ਤਿਨ ਫਿਰ, ਪੱਛਮੀ ਰੂਸ ਵਿਚਵਿੱਚ ਇੱਕ ਛੋਟੇ ਜਿਹੇ ਸ਼ਹਿਰ [[ਨੇਵੇਲ (ਨਗਰ)|ਨੇਵੇਲ]] ([[ਪਸਕੋਵ ਓਬਲਾਸਤ]]) ਚਲਾ ਗਿਆ, ਜਿੱਥੇ ਉਸਨੇ ਦੋ ਸਾਲ ਦੇ ਲਈ ਇੱਕ ਅਧਿਆਪਕ ਦੇ ਤੌਰ 'ਤੇ ਕੰਮ ਕੀਤਾ। ਇਥੇ ਇਸ ਸਮੇਂ ਪਹਿਲੇ "[[ਬਾਖ਼ਤਿਨ ਸਰਕਲ]]" ਦਾ ਗਠਨ ਕੀਤਾ ਗਿਆ ਸੀ। ਗਰੁੱਪ ਵਿੱਚ ਵੱਖ ਵੱਖ ਰੁਚੀਆਂ ਵਾਲੇ ਬੁੱਧੀਜੀਵੀ ਸਨ, ਪਰ ਸਭਨਾਂ ਵਿੱਚ ਸਾਹਿਤਕ, ਧਾਰਮਿਕ ਅਤੇ ਸਿਆਸੀ ਵਿਸ਼ਿਆਂ ਦੀ ਚਰਚਾ ਲਈ ਪਿਆਰ ਦੀ ਸਾਂਝ ਸੀ।
 
==ਹਵਾਲੇ==