ਮਿਲਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 1:
'''ਮਿਲਾਨ''' ({{ਫਰਮਾ:IPAc-en|lang|m|ɨ|ˈ|l|æ|n}} or {{ਫਰਮਾ:IPAc-en|US|m||ɨ|ˈ|l|ɑː|n}};<ref>{{ਫਰਮਾ:Cite web|url=http://www.oxforddictionaries.com/definition/american_english/Milan|title=Milan: definition of Milan in Oxford dictionary (American English)|work=oxforddictionaries.com|accessdate=5 November 2015}}</ref> {{ਫਰਮਾ:Lang-it|Milano}} {{ਫਰਮਾ:IPA-it|miˈlaːno||It-Milano.ogg}}; Lombard, Milanese variant: ''Milan'' {{ਫਰਮਾ:IPA-all|miˈlã|}})<ref>{{ਫਰਮਾ:Cite book|title=Dizionario di toponomastica. Storia e significato dei nomi geografici italiani|year=1990|publisher=UTET|location=Torino}}</ref> [[ਇਟਲੀ]] ਦਾ ਦੂਜਾ ਸਭ ਤੋਂ ਵੱਧ ਆਬਾਦੀ ਵਾਲੀ ਸ਼ਹਿਰ ਹੈ ਅਤੇ [[ਲੋਂਬਾਰਦੀਆ]] ਇਲਾਕੇ ਦੀ ਰਾਜਧਾਨੀ ਹੈ। ਮੂਲ ਸ਼ਹਿਰ ਦੀ ਆਬਾਦੀ 13 ਲੱਖ ਹੈ ਅਤੇ ਸਾਰੇ ਸ਼ਹਿਰੀ ਇਲਾਕੇ ਦੀ ਕੁੱਲ ਆਬਾਦੀ 50 ਲੱਖ ਹੈ ਜੋ ਕਿ ਸਾਰੇ ਯੂਰਪੀ ਸੰਘ ਵਿੱਚ ਆਬਾਦੀ ਦੇ ਪੱਖ ਤੋਂ 5ਵਾਂ ਸ਼ਹਿਰ ਹੈ। ਦੂਜੀ ਵਿਸ਼ਵ ਜੰਗ ਤੋਂ ਬਾਅਦ ਦੇ ਵਿਕਾਸ ਤੋਂ ਬਾਅਦ ਮਿਲਾਨ ਦੇ ਨਾਲ ਲਗਦੇ ਇਲਾਕਿਆਂ ਵਿੱਚ ਆਬਾਦੀ ਬਹੁਤ ਜ਼ਿਆਦਾ ਹੋ ਗਈ ਜਿਸਨੂੰ ਵੱਡਾ ਮਿਲਾਨ ਵੀ ਕਿਹਾ ਜਾਂਦਾ ਹੈ ਅਤੇ ਜਿਸਦੀ ਆਬਾਦੀ 70 ਤੋਂ 100 ਲੱਖ ਹੈ<ref name="OECD">{{ਫਰਮਾ:Cite web|url=http://cmimarseille.org/_src/UD1_Guide/documents/6-OCDE%20Competitive%20Cities%20a%20new%20entrepreurial%20paradigm%20in%20spatial%20developpement.pdf|format=PDF|title=Competitive Cities in the Global Economy|author=[[Organisation for Economic Co-operation and Development|OECD]]|accessdate=30 April 2009|deadurl=yes|archiveurl=https://web.archive.org/web/20140714145232/http://cmimarseille.org/_src/UD1_Guide/documents/6-OCDE%20Competitive%20Cities%20a%20new%20entrepreurial%20paradigm%20in%20spatial%20developpement.pdf|archivedate=14 July 2014}}</ref><ref>{{ਫਰਮਾ:Cite web|title=Global Metro Monitor: Metropolitan Area Profiles|url=http://www.brookings.edu/~/media/Research/Files/Reports/2010/11/30%20global%20metro%20monitor/profiles/Europe/Milan.pdf|website=http://www.brookings.edu/|publisher=Brookings Institution|accessdate=20 June 2014}}</ref><ref>{{ਫਰਮਾ:Cite web|url=http://www.emi-network.eu/dsresource?objectid=7699&type=org|format=PDF|title=Case study Milan Metropolitan Area|author=European Metropolitan network Institute|accessdate=14 September 2013}}</ref><ref name="Salet">{{ਫਰਮਾ:Cite book|last1=Salet|first1=Willem|last2=Thornley|first2=Andy|last3=Kreukels|first3=Anton|title=Metropolitan governance and spatial planning : comparative case studies of European city-regions|date=2003|publisher=Spon Press|location=New York|isbn=978-0415274494|page=265|accessdate=20 June 2014}}</ref> ਅਤੇ ਇਸ ਵਿੱਚ ਮਿਲਾਨ, ਬੇਰਗਾਮੋ, ਕੋਮੋ, ਲੇਚੋ, ਲੋਦੀ, ਮੋਂਸਾ ਤੇ ਬਰੀਆਂਸਾ, ਪਾਵੀਆ, ਵਾਰੇਸੇ ਅਤੇ ਨੋਵਾਰਾ ਸੂਬੇ ਸ਼ਾਮਲ ਹਨ। 
 
== ਇਤਿਹਾਸ ==
 
=== ਪੁਰਾਤਨ ਕਾਲ ===
400 ਈਪੂ ਦੌਰਾਨ ਕੈਲਟਿਕ ਇੰਸੂਬਰੀ ਲੋਕਾਂ ਨੇ ਮਿਲਾਨ ਅਤੇ ਇਸਦੇ ਨਾਲ ਲਗਦੇ ਇਲਾਕਿਆਂ ਵਿੱਚ ਰਹਿਣਾ ਸ਼ੁਰੂ ਕੀਤਾ।<ref>{{ਫਰਮਾ:Cite book|last=Tellier|first=Luc-Normand|title=Urban World History|year=2009|publisher=Press de l'Université du Québec|location=Québec|isbn=978-2-7605-1588-8|page=274}}</ref> 222 ਈਪੂ ਵਿੱਚ ਰੋਮਨ ਲੋਕਾਂ ਨੇ ਇਸ ਜਗ੍ਹਾ ਉੱਤੇ ਕਬਜ਼ਾ ਕਰ ਲਿਆ ਅਤੇ ਇਸਦਾ ਨਾਂ ਮੇਦੀਓਲੈਨਮ ਰੱਖ ਦਿੱਤਾ।
 
== ਹਵਾਲੇ ==