ਮਿਲਾਰਡ ਫਿਲਮੋਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox officeholder | name =ਮਿਲਾਰਡ ਫਿਲਮੋਰ | image = Millard Fillmore-Edit1.jpg | office = ਸ..." ਨਾਲ਼ ਸਫ਼ਾ ਬਣਾਇਆ

ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{Infobox officeholder
| name =ਮਿਲਾਰਡ ਫਿਲਮੋਰ
| image = Millard Fillmore-Edit1.jpg
| office = [[ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ|13ਵਾਂ ਰਾਸ਼ਟਰਪਤੀ]]
| term_start = 9 ਜੁਲਾਈ, 1850
| term_end = 4 ਮਾਰਚ, 1853
| vicepresident = ''ਕੋਈ ਨਹੀਂ''
| predecessor = [[ਜੈਚਰੀ ਟਾਇਲਰ]]
| successor = [[ਫਰੈਂਕਲਿਨ ਪਾਈਰਸ]]
| office2 = [[ਸੰਯੁਕਤ ਰਾਜ ਦੇ ਉਪ ਰਾਸ਼ਟਰਪਤੀਆਂ ਦੀ ਸੂਚੀ|12ਵਾਂ ਉਪ ਰਾਸ਼ਟਰਪਤੀ]]
| president2 = [[ਜੈਚਰੀ ਟਾਇਲਰ]]
| term_start2 = 4 ਮਾਰਚ, 1849
| term_end2 = 9 ਜੁਲਾਈ, 1850
| predecessor2 = [[ਜਾਰਜ ਐਮ. ਡੈਲਸ]]
| successor2 = [[ਵਿਲੀਅਮ ਆਰ. ਕਿੰਗ]]
| state3 =ਨਿਉ ਯਾਰਕ
| district3 = 32ਵਾਂ ਜ਼ਿਲ੍ਹਾ
| term_start3 = 4 ਮਾਰਚ, 1837
| term_end3 = 3 ਮਾਰਾਚ, 1843
| predecessor3 = [[ਥੋਮਸ ਸੀ. ਲਵ]]
| successor3 = [[ਵਿਲੀਅਮ ਏ. ਮੋਸੇਲੇ]]
| term_start4 =4 ਮਾਰਚ, 1833
| term_end4 = 3 ਮਾਰਚ, 1835
| predecessor4 = ''ਨਵੀ ਸਥਾਪਿਤ ਕੀਤੀ''
| successor4 = ਥੋਮਸ ਸੀ. ਲਵ
|order5= ਚੇਅਰਮੈਨ
|term_start5= 4 ਮਾਰਚ, 1841
|term_end5= 3 ਮਾਰਚ, 1843
|predecessor5= [[ਜੋਹਨ ਵਿਨਸਨ ਜੇਮਜ਼]]
|successor5= [[ਜੇਮਜ਼ ਆਈ. ਮੈਕੀ]]
| office6 = 14ਵਾਂ ਨਿਉਯਾਰਕ ਦਾ ਕੰਪਟਰੋਲਰ
| governor6 = [[ਜੋਹਨ ਜੰਗ]]
[[ਹੈਮਿਲਟਨ ਫਿਸ਼]]
| term_start6 =1 ਜਨਵਰੀ, 1848
| term_end6 = 20 ਫਰਵਰੀ, 1849
| predecessor6 = [[ਅਜ਼ਾਰਿਆ ਕਟਿੰਗ ਫਲੈਗ]]
| successor6 = [[ਵਿਸਿੰਗਟਨ ਹੰਟ]]
| birth_date = {{birth date|1800|1|7}}
| birth_place =[[ਮੋਰਾਵੀਆ]] [[ਨਿਉਯਾਰਕ]]
| death_date = {{death date and age|1874|3|8|1800|1|7}}
| death_place = ਨਿਉਯਾਰਕ
| restingplace =
| party = {{unbulleted list
|ਐਟੀ ਮਸੋਨਿਕ ਪਾਰਟੀ(1832 ਤੋਂ ਪਹਿਲਾ)
|ਵ੍ਹਿਗ ਪਾਰਟੀ (1832–1855)
|ਕੋਈ ਨਹੀਂ (1855–1856)

| spouse = {{unbulleted list
|{{marriage|ਅਬਿਗੈਲਫਿਲਮੋਰ
|February 5, 1826|March 30, 1853|end=her death}}
|{{marriage|ਕਰੋਲੀਨ ਸੀ. ਫਿਲਮੋਰ
|February 10, 1858|end=his death}}

| children = ਮਿਲਰਡ ਪਾਵਰ ਫਿਲਮੋਰ ਅਤੇ ਮੈਰੀ
| profession =ਵਕੀਲ
| signature = Millard Fillmore Signature-2.svg
| signature_alt = Cursive signature in ink
| allegiance = {{flag|ਸੰਯੁਕਤ ਰਾਜ ਅਮਰੀਕਾ}}
{{flag|ਨਿਉਯਾਰਕ}}
| unit = ਨਿਉਯਾਰਕ ਮਿਲੀਟੀਆ
ਨਿਉਯਾਰਕ ਗਾਰਡ
| commands = ਯੂਨੀਅਨ ਕੰਟੀਨੋਟਲ
|rank = ਮੇਜ਼ਰ
ਕੈਪਟਨ
|serviceyears = 1820s-1830s (ਮਿਲੀਟੀਆ)
1860s-1870s (ਗਾਰਡ)
|battles = [[ਅਮਰੀਕੀ ਖ਼ਾਨਾਜੰਗੀ]]

'''ਮਿਲਾਰਡ ਫਿਲਮੋਰ''' (7 ਜਨਵਰੀ, 1800 –8 ਮਾਰਚ, 1874) ਅਮਰੀਕਾ ਦਾ 13ਵਾਂ ਰਾਸ਼ਟਰਪਤੀ ਅਤੇ [[ਵ੍ਹਿਗ ਪਾਰਟੀ]] ਦਾ ਅੰਤਿਮ ਰਾਸ਼ਟਰਪਤੀ ਸੀ ਜੋ [[ਵਾਈਟ ਹਾਊਸ]] ਤੱਕ ਪਹੁੰਚਿਆ। 1807 ਵਿਚਉਹਨਾਂ ਦਾ ਨਿਊਯਾਰਕ ਦੀ ਕਾਉਂਟੀ ਫਿੰਗਰ ਲੇਕਸ ਵਿਚਵਿੱਚ ਜਨਮ ਹੋਇਆ। ਮੁਢਲੇ ਜੀਵਨ ਵਿੱਚ ਉਹਨਾਂ ਨੂੰ ਸਰਹੱਦੀ ਇਲਾਕੇ ਦੀਆਂ ਤੰਗੀਆਂ ਦਾ ਸਾਹਮਣਾ ਕੀਤਾ। ਉਸ ਨੇ ਆਪਣੇ ਪਿਤਾ ਦੇ ਫਾਰਮ 'ਤੇ ਮਨ ਲਾਗ ਕੇ ਮਿਹਨਤ ਕੀਤੀ ਉਸ ਨੇ ਇਕਇੱਕ ਕਮਰੇ ਵਾਲੇ ਸਕੂਲ ਵਿਚਵਿੱਚ ਪੜ੍ਹਾਈ ਕੀਤੀ ਤੇ ਆਪਣੀ ਅਧਿਆਪਕ ਨਾਲ ਹੀ ਪਿਆਰ ਵਿਆਹ ਕਰ ਲਿਆ। ਆਪ ਨੇ ਵਕੀਲ ਦੀ ਪੜ੍ਹਾਈ ਕੀਤੀ ਅਤੇ ਪਹਿਲੀ ਵਾਰ 1833 ਵਿਚਵਿੱਚ ਯੂ. ਐੱਸ. ਹਾਊਸ ਆਫ ਰੀਪਰਜ਼ੈਂਟੇਟਿਵਜ਼ ਦੀ ਚੋਣ ਜਿੱਤੀ। ਉਹਨੇ ਨੇ ਅੱਠ ਸਾਲ ਕਾਂਗਰਸ ਦੀ ਸੇਵਾ ਕੀਤੀ ਚ ਸੇਵਾ ਕੀਤੀ। ਰਾਸ਼ਟਰਪਤੀ [[ਜੈਚਰੀ ਟਾਇਲਰ]] ਦੀ ਅਚਾਨਕ 1850 ਦੇ ਅੱਧ ਵਿਚਵਿੱਚ ਮੌਤ ਹੋ ਗਈ ਅਤੇ ਫਿਲਮੋਰ ਅਮਰੀਕਾ ਦਾ ਤੇਰ੍ਹਵਾਂ ਰਾਸ਼ਟਰਪਤੀ ਬਣ ਗਿਆ।<ref>{{cite web |title=Presidential Places: Millard Fillmore |url=http://www.americanpresidents.org/places/13b.asp |website=[[American Presidents: Life Portraits]] |publisher=[[C-SPAN]] |accessdate=28 August 2016 |archiveurl=https://web.archive.org/web/20150224022645/http://www.americanpresidents.org/places/13b.asp |archivedate=February 24, 2015}}</ref>
==ਵਿਸ਼ੇਸ਼ ਕੰਮ==
ਕਾਂਗਰਸ ਵਿਚਵਿੱਚ ਦੋਗਲਸ ਦੀ ਅਸਰਦਾਰ ਰਣਨੀਤੀ ਅਤੇ [[ਵਾਈਟ ਹਾਊਸ]] ਤੋਂ ਫਿਲਮੋਰ ਦੇ ਦਬਾਅ ਨੂੰ ਮਿਲਾ ਕੇ ਸਮਝੌਤਾ ਮੁਹਿੰਮ ਨੂੰ ਬਲ ਮਿਲਿਆ। ਕਲੇਅ ਦੇ ਇਕਹਿਰੇ ਕਾਨੂੰਨੀ ਪੈਕੇਜ ਨੂੰ ਤੋੜਦਿਆਂ ਦੋਗਲਸ ਨੇ ਸੈਨੇਟ ਵਿਚਵਿੱਚ ਪੰਜ ਵੱਖਰੇ-ਵੱਖਰੇ ਬਿੱਲ ਪੇਸ਼ ਕੀਤੇ। ਹਰ ਇਕਇੱਕ ਬਿੱਲ ਨੂੰ ਬਹੁਮਤ ਮਿਲਿਆ ਅਤੇ 20 ਸਤੰਬਰ ਤੱਕ ਰਾਸ਼ਟਰਪਤੀ ਫਿਲਮੋਰ ਨੇ ਇਸ ਉਪਰ ਦਸਤਖਤ ਕਰ ਦਿੱਤੇ ਅਤੇ ਇਹ ਪੰਜੇ ਕਾਨੂੰਨ ਬਣ ਗਏ।
==ਬਿੱਲ==
*ਕੈਲੇਫੋਰਨੀਆ ਦੀ ਸੁਤੰਤਰਤਾ
ਲਾਈਨ 69:
*ਕਾਨੂੰਨਾਂ ਦੀ ਮੰਗ ਕਰਦੇ ਗੁਲਾਮਦਾਰਾਂ ਦੀ ਵਰਤੋਂ ਲਈ ਫੈਡਰਲ ਅਧਿਕਾਰੀ ਦੇਣੇ
*ਕੋਲੰਬੀਆ ਜ਼ਿਲ੍ਹੇ ਵਿਚੋਂ ਗੁਲਾਮਾਂ ਦਾ ਵਪਾਰ ਸਮਾਪਤ ਕਰਨਾ।
ਆਪ ਦੀ 1874 ਵਿਚਵਿੱਚ ਮੌਤ ਹੋ ਗਈ।
==ਹਵਾਲੇ==
{{ਹਵਾਲੇ}}

[[ਸ਼੍ਰੇਣੀ:ਜਨਮ 1800]]
[[ਸ਼੍ਰੇਣੀ:ਮੌਤ 1874]]