ਮੀਜ਼ੌਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋ →‎top: clean up ਦੀ ਵਰਤੋਂ ਨਾਲ AWB
 
ਲਾਈਨ 1:
[[File:Meson nonet - spin 0.svg|right|200px|0 ਸਪਿੱਨ ਵਾਲੇ ਮੀਜ਼ੌਨ]]
 
[[ਭੌਤਿਕ ਵਿਗਿਆਨ]] ਵਿੱਚ, ਮੀਜ਼ੌਨ ਇੱਕ [[ਕੁਆਰਕ]] ਅਤੇ ਇੱਕ ਐਂਟੀਕੁਆਰਕ ਨਾਲ ਬਣੇ [[ਉੱਪ-ਪ੍ਰਮਾਣੂ ਕਣ]] (ਸਬਐਟੌਮਿਕ ਪਾਰਟੀਕਲਜ਼) ਹੁੰਦੇ ਹਨ, ਜੋ ਤਾਕਤਵਰ ਪਰਸਪਰ ਕ੍ਰਿਆ ਰਾਹੀਂ ਇੱਕਠੇ ਜੁੜੇ ਹੁੰਦੇ ਹਨ ।ਹਨ। ਕਿਉਂਕਿ ਮੀਜ਼ੌਨ ਉੱਪ-ਕਣਾਂ ਤੋਂ ਬਣੇ ਹੁੰਦੇ ਹਨ, ਇਸਲਈ ਇਹਨਾਂ ਦਾ ਇੱਕ ਭੌਤਿਕੀ ਅਕਾਰ ਹੁੰਦਾ ਹੈ ਜੋ ਮੋਟੇ ਤੌਰ ਤੇ ਕਹਿੰਦੇ ਹੋਏ ਇੱਕ [[ਫਰਮੀ]] ਵਿਆਸ (ਡਾਇਆਮੀਟਰ) ਵਾਲਾ ਹੁੰਦਾ ਹੈ, ਜੋ ਕਿਸੇ [[ਪ੍ਰੋਟੌਨ]] ਜਾਂ [[ਨਿਊਟ੍ਰੌਨ]] ਦੇ ਅਕਾਰ ਦਾ 2/3 ਹਿੱਸਾ ਹੁੰਦਾ ਹੈ। ਸਾਰੇ ਮੀਜ਼ੌਨ ਅਸਥਿਰ ਹੁੰਦੇ ਹਨ, ਜਿਹਨਾਂ ਦੀ ਵੱਧ ਤੋਂ ਵੱਧ ਉਮਰ ਸਿਰਫ ਇੱਕ ਮਾਈਕ੍ਰੋਸੈਕੰਡ ਦੇ ਕੁੱਝ ਸੌਵੇਂ ਹਿੱਸੇ ਜਿੰਨੀ ਹੀ ਹੁੰਦੀ ਹੈ। ਚਾਰਜ ਵਾਲੇ ਮੀਜ਼ੌਨ [[ਇਲੈਕਟ੍ਰੌਨ]] ਅਤੇ ਨਿਊਟ੍ਰੀਨੋ ਰਚਣ ਲਈ ਡਿਕੇਅ ਹੋ ਜਾਂਦੇ ਹਨ (ਕਦੇ ਕਦੇ ਇੰਟਰਮੀਡੀਏਟ/ਮਾਧਿਅਮ ਕਣਾਂ ਰਾਹੀਂ) । ਚਾਰਜ ਨਾ ਰੱਖਣ ਵਾਲੇ ਮੀਜ਼ੌਨ ਫੋਟੌਨਾਂ ਵਿੱਚ ਡਿਕੇਅ ਹੋ ਸਕਦੇ ਹਨ । ਹਨ।
 
[[Categoryਸ਼੍ਰੇਣੀ:ਭੌਤਿਕ ਵਿਗਿਆਨ]]
[[ਭੌਤਿਕ ਵਿਗਿਆਨ]] ਵਿੱਚ, ਮੀਜ਼ੌਨ ਇੱਕ [[ਕੁਆਰਕ]] ਅਤੇ ਇੱਕ ਐਂਟੀਕੁਆਰਕ ਨਾਲ ਬਣੇ [[ਉੱਪ-ਪ੍ਰਮਾਣੂ ਕਣ]] (ਸਬਐਟੌਮਿਕ ਪਾਰਟੀਕਲਜ਼) ਹੁੰਦੇ ਹਨ, ਜੋ ਤਾਕਤਵਰ ਪਰਸਪਰ ਕ੍ਰਿਆ ਰਾਹੀਂ ਇੱਕਠੇ ਜੁੜੇ ਹੁੰਦੇ ਹਨ । ਕਿਉਂਕਿ ਮੀਜ਼ੌਨ ਉੱਪ-ਕਣਾਂ ਤੋਂ ਬਣੇ ਹੁੰਦੇ ਹਨ, ਇਸਲਈ ਇਹਨਾਂ ਦਾ ਇੱਕ ਭੌਤਿਕੀ ਅਕਾਰ ਹੁੰਦਾ ਹੈ ਜੋ ਮੋਟੇ ਤੌਰ ਤੇ ਕਹਿੰਦੇ ਹੋਏ ਇੱਕ [[ਫਰਮੀ]] ਵਿਆਸ (ਡਾਇਆਮੀਟਰ) ਵਾਲਾ ਹੁੰਦਾ ਹੈ, ਜੋ ਕਿਸੇ [[ਪ੍ਰੋਟੌਨ]] ਜਾਂ [[ਨਿਊਟ੍ਰੌਨ]] ਦੇ ਅਕਾਰ ਦਾ 2/3 ਹਿੱਸਾ ਹੁੰਦਾ ਹੈ। ਸਾਰੇ ਮੀਜ਼ੌਨ ਅਸਥਿਰ ਹੁੰਦੇ ਹਨ, ਜਿਹਨਾਂ ਦੀ ਵੱਧ ਤੋਂ ਵੱਧ ਉਮਰ ਸਿਰਫ ਇੱਕ ਮਾਈਕ੍ਰੋਸੈਕੰਡ ਦੇ ਕੁੱਝ ਸੌਵੇਂ ਹਿੱਸੇ ਜਿੰਨੀ ਹੀ ਹੁੰਦੀ ਹੈ। ਚਾਰਜ ਵਾਲੇ ਮੀਜ਼ੌਨ [[ਇਲੈਕਟ੍ਰੌਨ]] ਅਤੇ ਨਿਊਟ੍ਰੀਨੋ ਰਚਣ ਲਈ ਡਿਕੇਅ ਹੋ ਜਾਂਦੇ ਹਨ (ਕਦੇ ਕਦੇ ਇੰਟਰਮੀਡੀਏਟ/ਮਾਧਿਅਮ ਕਣਾਂ ਰਾਹੀਂ) । ਚਾਰਜ ਨਾ ਰੱਖਣ ਵਾਲੇ ਮੀਜ਼ੌਨ ਫੋਟੌਨਾਂ ਵਿੱਚ ਡਿਕੇਅ ਹੋ ਸਕਦੇ ਹਨ ।
 
[[Category:ਭੌਤਿਕ ਵਿਗਿਆਨ]]