ਵਜੀਰ (ਫਿਲਮ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਲਾਈਨ 1:
'''ਵਜੀਰ '''2016 ਵਰ੍ਹੇ ਦੀ ਇੱਕ ਭਾਰਤੀ ਡਰਾਮਾ ਥ੍ਰਿੱਲਰ ਫਿਲਮ ਹੈ। ਇਸਦੇ ਨਿਰਦੇਸ਼ਕ ਬਿਜੋਈ ਨਾਂਬਿਆਰ ਹਨ ਅਤੇ ਇਸਨੂੰ ਅਭਿਜਾਤ ਜੋਸ਼ੀ ਅਤੇ [[ਵਿਧੂ ਵਿਨੋਦ ਚੋਪੜਾ]] ਨੇ ਲਿਖਿਆ ਹੈ। ਫਿਲਮ ਵਿੱਚ ਮੁੱਖ ਕਿਰਦਾਰ ਵਜੋਂ [[ਅਮਿਤਾਭ ਬੱਚਨ]] ਅਤੇ [[ਫ਼ਰਹਾਨ ਅਖ਼ਤਰ]] ਹਨ ਅਤੇ ਇਹਨਾਂ ਨਾਲ ਸਹਾਇਕ ਪਾਤਰਾਂ ਵਿੱਚ ਅਦਿਤੀ ਰਾਓ ਹੈਦਰੀ, ਮਾਨਵ ਕੌਲ, ਨੀਲ ਨਿਤਿਨ ਮੁਕੇਸ਼ ਅਤੇ [[ਜਾਨ ਅਬ੍ਰਾਹਮ]] ਹਨ।
 
ਫਿਲਮ ਦੀ ਕਹਾਣੀ ਦੋ ਦੋਸਤਾਂ ਦੀ ਹੈ ਜਿਨ੍ਹਾਂ ਵਿਚੋਂ ਇੱਕ ਪੰਡਿਤ ਓਮਕਾਰ ਨਾਥ ([[ਅਮਿਤਾਭ ਬੱਚਨ]]) ਹੈ ਅਤੇ ਦੂਜਾ ਏਟੀਐਸ ਅਫਸਰ ਦਾਨਿਸ਼ ਅਲੀ ([[ਫ਼ਰਹਾਨ ਅਖ਼ਤਰ]]) ਹੈ। ਦੋਵੇਂ ਇੱਕ ਸਾਜਿਸ਼ ਵਿੱਚ ਫਸ ਜਾਂਦੇ ਹਨ।<ref>{{ਫਰਮਾ:Cite web|title = Bejoy Nambiar's Do is now Wazir|url = http://www.asianage.com/bollywood/bejoy-nambiar-s-do-now-wazir-270|publisher = ''The Asian Age''|accessdate = 27 October 2014|date = 24 October 2014}}</ref> ਸ਼ਤਰੰਜ ਦੀ ਖੇਡ ਇੱਕ ਮੈਟਾਫਰ ਵਜੋਂ ਫਿਲਮ ਵਿੱਚ ਵਰਤੀ ਗਈ ਹੈ।<ref>{{ਫਰਮਾ:Cite web|title = Wazir Movie Review|url = http://movierecipe.infoversant.com/wazir-movie-review/}}</ref> ਫਿਲਮ ਦਾ ਪਹਿਲਾ ਸ਼ਾਟ 28 ਸਿਤੰਬਰ 2014 ਨੂੰ ਲਿਆ ਗਿਆ ਸੀ।<ref>{{ਫਰਮਾ:Cite web|title = Amitabh Bachchan, Farhan Akhtar begin shooting for DO|url = http://www.glamsham.com/movies/scoops/14/sep/29-news-amitabh-bachchan-farhan-akhtar-begin-shooting-for-do-091402.asp|publisher = ''Glamsham''|accessdate = 28 September 2014|date = 28 September 2014}}</ref> ਫਿਲਮ ਦਾ ਟ੍ਰੇਲਰ 18 ਨਵੰਬਰ 2015 ਨੂੰ ਰਿਲੀਜ਼ ਹੋਇਆ ਸੀ<ref>{{ਫਰਮਾ:Cite web|title = Average response of Wazir at the box office|url = http://dilwalecollections.com/business-done-by-wazir-on-2nd-day-wazir-second-day-collection/}}</ref> ਅਤੇ ਫਿਲਮ 8 ਜਨਵਰੀ 2016 ਨੂੰ ਰਿਲੀਜ਼ ਹੋਈ।<ref>[http://www.ndtv.com/video/player/news/wazir-trailer-2-big-b-farhan-and-the-pawns-in-a-game-of-chess/369790 2nd teaser of the movie]. </ref>
 
==ਹਵਾਲੇ==
{{ਹਵਾਲੇ|30em}}
 
[[ਸ਼੍ਰੇਣੀ:2016 ਦੀਆਂ ਫਿਲਮਾਂ]]
[[ਸ਼੍ਰੇਣੀ:ਭਾਰਤੀ ਫ਼ਿਲਮਾਂ]]