ਵਸੁਦੇਵ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up using AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 1:
'''ਵਸੁਦੇਵ''' ਯਾਦਵ ਸ਼ੂਰ ਅਤੇ ਮਾਰਿਸ਼ਾ ਦੇ ਪੁੱਤਰ, ਕ੍ਰਿਸ਼ਣ ਦੇ ਪਿਤਾ, ਕੁੰਤੀ ਦੇ ਭਰਾ ਅਤੇ ਮਥੁਰਾ ਦੇ ਰਾਜੇ ਉਗਰਸੇਨ ਦੇ ਮੰਤਰੀ ਸਨ। ਉਸ ਦਾ ਵਿਆਹ ਦੇਵਕ ਅਤੇ ਆਹੁਕ ਦੀਆਂ ਸੱਤ ਕੰਨਿਆਵਾਂ ਨਾਲ ਹੋਇਆ ਸੀ ਜਿਹਨਾਂ ਵਿੱਚ ਦੇਵਕੀ ਸਰਵਪ੍ਰਮੁਖਸਰਵਪ੍ਰਮੁੱਖ ਸੀ। ਪੁਰਾਣਕਥਾ ਹੈ ਕਿ ਵਸੁਦੇਵ ਦੇ ਜਨਮ ਸਮੇਂ ਦੇਵਤਿਆਂ ਨੇ ਆਨਕ (ਨਗਾਰੇ) ਬਜਾਏ ਸਨ, ਜਿਸ ਕਰ ਕੇ ਇਹ ਨਾਉਂ ਆਨਕਦੁੰਦਭੀ ਵੀ ਹੈ। ਹਰੀਵੰਸ ਪੁਰਾਣ ਦੇ ਅਨੁਸਾਰ, ਵਸੁਦੇਵ ਅਤੇ ਨੰਦਾ ਭਰਾ ਸਨ।<ref>[http://books.google.co.in/books?ei=VD-QTZagH8qycMXUmYsK&ct=result&id=wT-BAAAAMAAJ&dq=krishna+was+abhira&q=yaduvansi Lok Nath Soni, The cattle and the stick: an ethnographic profile of the Raut of Chhattisgarh. Anthropological Survey of India, Govt. of India, Ministry of Tourism and Culture, Dept. of Culture (2000).]</ref>
 
==ਹਵਾਲੇ==