ਹਵਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
File
ਛੋ →‎top: clean up ਦੀ ਵਰਤੋਂ ਨਾਲ AWB
 
ਲਾਈਨ 1:
[[ਤਸਵੀਰ:Pieter_Kluyver_-_Boom_in_stormwind.jpg|thumb]]
'''ਹਵਾ''' ਇੱਕ ਬਹੁਤ ਵੱਡੇ ਪੈਮਾਨੇ ਤੇ ਗੈਸਾਂ ਦਾ ਵਹਾਅ ਹੈ। ਧਰਤੀ ਦੀ ਸਤਹ ਉੱਪਰ ਵੱਡੀ ਮਾਤਰਾ ਵਿੱਚ [[ਵਾਯੂ]] ਦੇ ਬਹਾ ਨੂੰ ਹਵਾ ਚੱਲਣਾ ਕਿਹਾ ਜਾਂਦਾ ਹੈ। ਹਵਾਵਾਂ ਵੱਖ-ਵੱਖ ਕਿਸਮ ਦੀਆਂ ਹੁੰਦੀਆਂ ਹਨ। ਜਦੋਜਦੋਂ ਕਿਸੀ ਥਾਂ ਦੀ ਉੱਚਾਈ ਤੇ ਹਵਾ ਦਾ ਪੈਮਾਨਾ ਮਾਪਨਾ ਹੋਵੇ ਤਾ, ਉਸ ਸਮੇਂ ਉਥੇ ਦੀ ਹਵਾ ਦੀ ਚਾਲ ਅਤੇ ਉਸ ਦੀ ਦਿਸ਼ਾ ਵਾਰੇ ਜਾਨਣਾ ਬਹੁਤ ਜਰੂਰੀ ਹੈ। ਹਵਾ ਦੀ ਦਿਸ਼ਾ ਮਾਪਨ ਲਈ ਇੱਕ ਜੰਤਰ ਦਾ ਪ੍ਰਯੋਗ ਕੀਤਾ ਜਾਂਦਾ ਹੈ ਜਿਸ ਵਿੱਚ ਚਾਰ ਦਿਸ਼ਾਵਾ [[ਪੂਰਬ]],[[ਪੱਛਮ]],[[ਉੱਤਰ]],[[ਦੱਖਣ]] ਹੁੰਦਿਆ ਹਨ,ਉਸ ਨੂੰ ''ਦੀਕਸੂਚਕ'' ਕਿਹਾ ਜਾਂਦਾ ਹੈ।
 
==ਹਵਾ ਦੇ ਪ੍ਰਭਾਵ==