ਵਾਂਗ ਤਾਓ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
" thumb|right|200px|ਵਾਂਗ ਤਾਓ {{infobox Chinese |image=Wang Tao.jpg |image_size=200px |t= 王韜 |s= 王韬 |p= Wáng..." ਨਾਲ਼ ਸਫ਼ਾ ਬਣਾਇਆ
 
ਛੋ clean up ਦੀ ਵਰਤੋਂ ਨਾਲ AWB
ਲਾਈਨ 1:
 
[[File:Wang Tao.jpg|thumb|right|200px|ਵਾਂਗ ਤਾਓ]]
{{infobox Chinese
ਲਾਈਨ 9 ⟶ 8:
|w= Wang<sup>2</sup> T'ao<sup>1</sup>
}}
'''ਵਾਂਗ ਤਾਓ''' ({{zh|t=王韜}};10 ਨਵੰਬਰ, 1828 &ndash; ਅਪਰੈਲ, 1897)ਇੱਕ ਉੱਚ-ਕੋਟੀ ਦਾ ਪੱਤਰਕਾਰ ਅਤੇ ਸੁਧਾਰਵਾਦੀ ਨੇਤਾ ਸੀ। ਆਪ ਨੇ ਪੱਛਮ ਗਿਆਨ-ਵਿਗਿਆਨ ਦਾ ਜ਼ੋਰਦਾਰ ਸਮਰਥਨ ਕੀਤਾ। ਆਪ ਨੇ ਆਪਣੀ [[ਜਾਪਾਨ]] ਯਾਤਰਾ ਮਗਰੋਂ [[ਚੀਨ]] ਬਾਪਸ ਆਉਣ 'ਤੇ ਉਸ ਸਮੇਂ ਦੇ [[ਮੰਚੂ ਘਰਾਣਾ]] ਦੇ ਪ੍ਰਸ਼ਾਸਕੀ ਦੋਸ਼ਾਂ ਉਪਰ ਅਨੇਕਾ ਲੇਖ ਲਿਖੇ। ਉਸ ਨੇ ਆਪਣੇ ਲੇਖਾਂ ਰਾਹੀ ਉਸ ਸਮੇਂ ਦਿ ਸ਼ਾਸਨ ਵਿਵਸਥਾ ਨੂੰ ਅਯੋਗ, ਭ੍ਰਿਸ਼ਟ ਅਤੇ ਨਿਕੰਮੀ ਸਿੱਧ ਕਰਨ ਦਾ ਯਤਨ ਕੀਤਾ। ਆਪ ਨੇ ਆਪਣੇ ਵਿਚਾਰਾਂ ਰਾਹੀ ਚੀਨੀ ਲੋਕਾਂ ਨੂੰ ਦੱਸਿਆ ਕਿ ਪੱਛਮੀ ਕਾਨੂੰਨ ਅਤੇ ਬਰਤਾਨਵੀ ਸ਼ਾਸਨ ਪ੍ਰਣਾਲੀ ਤੇ ਆਧਾਰ 'ਤੇ [[ਕਨਫਿਊਸ਼ੀਅਸ ਧਰਮ]] ਦੀ ਪਾਲਣਾ ਕਰਦਿਆਂ ਵੀ ਇਕਇੱਕ ਸੰਵਿਧਾਨਿਕ ਸ਼ਾਸਨ ਪ੍ਰਣਾਲੀ ਦੀ ਸਥਾਪਨਾ [[ਚੀਨ]] ਵਿੱਚ ਕੀਤੀ ਜਾ ਸਕਦੀ ਹੈ।
==ਹਵਾਲੇ==
{{ਹਵਾਲੇ}}
 
[[ਸ਼੍ਰੇਣੀ:ਚੀਨੀ ਲੋਕ]]
[[Categoryਸ਼੍ਰੇਣੀ:ਜਨਮ 1828]]
[[Categoryਸ਼੍ਰੇਣੀ:ਮੌਤ 1897]]