ਵਾਢੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 1:
'''ਵਾਢੀ'''
[[File:Manual harvest in Tirumayam.jpg|thumb|ਹੱਥਾਂ ਨਾਲ ਝੋਨੇਂਝੋਨੇ ਦੀ ਵਾਢੀ ਕਰਦੀ ਔਰਤ]]
[[ਤਸਵੀਰ:Agriculture in Volgograd Oblast 002.JPG|thumb|ਆਧੁਨਿਕ ਤਕਨੀਕ ਨਾਲ ਕੀਤੀ ਜਾ ਰਹੀ ਵਾਢੀ]]
ਵਾਡੀ ਫਸਲਾਂ ਨੂੰ ਵੱਖ ਵੱਖ ਸਮੇਂ ਬੀਜਣ ਤੋਂ ਬਾਅਦ ਜਦੋਂ ਉਹ ਪੱਕ ਕੇ ਤਿਆਰ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਵਾਢੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਂਦੀ ਹੈ। ਪੂਰੇ ਸੰਸਾਰ ਵਿੱਚ ਫ਼ਸਲਾਂ ਨੂੰ ਵੱਖ ਵੱਖ ਤਰੀਕਿਆਂ ਨਾਲ ਵੱਡਿਆ ਜਾਂਦਾ ਹੈ। ਪੁਰਾਤਨ ਸਮੇਂ ਵਿੱਚ ਵਾਢੀ ਨੂੰ ਲੋਕਾਂ ਵਲੋਂ ਹੱਥਾਂ ਨਾਲ ਹੀ ਕੀਤੀ ਜਾਂਦੀ ਸੀ। ਆਧੁਨਿਕ ਸਮੇਂ ਵਿੱਚ ਤਕਨੀਕੀ ਵਿਕਾਸ ਦੇ ਨਾਲ ਮਨੁੱਖ ਨੇ ਵਾਢੀ ਲਈ ਮਸ਼ੀਨਾਂ ਦੀ ਈਜ਼ਾਦ ਕੀਤੀ। ਜਿਸ ਨਾਲ ਵਡੇ ਪੱਧਰ ਤੇ ਵਾਢੀ ਕਰਨਾ ਸਮੁੱਚੇ ਸੰਸਾਰ ਦੇ ਕਿਸ਼ਾਨਾਂ ਲਈ ਸੋਖਾ ਹੋ ਗਿਆ।