"ਵਾਰਵਾਰੀ ਇਸ਼ਾਰੀਆ" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
→‎top: clean up ਦੀ ਵਰਤੋਂ ਨਾਲ AWB
ਛੋ (→‎top: clean up ਦੀ ਵਰਤੋਂ ਨਾਲ AWB)
 
[[ਪਰਿਮੇਯ ਸੰਖਿਆ]] ਦੇ ਅੰਸ਼ ਨੂੰ ਜਦੋਜਦੋਂ ਅਸੀਂ ਹਰ ਨਾਲ ਭਾਗ ਕਰਦੇ ਹਾਂ ਤਾਂ ਕੁਝ ਸੀਮਿਤ ਪਗਾਂ ਤੋਂ ਬਾਅਦ ਦਸ਼ਮਲਵ ਵਿਸਤਾਰ ਦਾ ਅੰਤ ਨਹੀਂ ਹੋ ਜਾਂਦਾ ਹੈ ਪਰ ਬਾਕੀ ਨੂੰ ਦੁਹਰਾਇਆ ਜਾਂਦਾ ਹੈ ਜਿਸ ਨਾਲ ਦਸ਼ਮਲਵ ਦਾ ਵਿਸਤਾਰ ਲਗਾਤਾਰ ਜਾਰੀ ਰਹਿੰਦਾ ਹੈ ਤਾਂ ਅਸੀਂ ਅਜਿਹੀਆਂ ਸੰਖਿਆਵਾਂ ਦੇ ਦਸ਼ਮਲਵ ਵਿਸਤਾਰ ਨੂੰ '''ਅਸ਼ਾਂਤ ਦਸ਼ਮਲਵ''' ਕਹਿੰਦੇ ਹਾਂ। <ref>Gray, Alexander J., "Digital roots and reciprocals of primes," ''[[Mathematical Gazette]]'' 84.09, March 2000, 86.</ref>
ਉਦਾਹਰਨ ਲਈ:
:<math>\frac{1}{3} </math> = 0.33333...... ਕਿਉਂਕੇ <math>\frac{1}{3} </math> ਵਿੱਚ 3 ਨੂੰ ਦੁਹਰਾਇਆ ਜਾਂਦਾ ਹੈ ਅਸੀਂ ਇਸਨੂੰ {{nowrap|(<math>\tfrac{1}{3}=0.\overline{3}</math>)}} ਦੇ ਰੂਪ ਵਿੱਚ ਲਿਖਦੇ ਹਾਂ