ਵਿਆਨਾ ਯੂਨੀਵਰਸਿਟੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਲਾਈਨ 1:
 
{{Infobox university
|name = ਵਿਆਨਾ ਯੂਨੀਵਰਸਿਟੀ
|native_name = Universität Wien
|image_name = Uni-Vienna-seal.png
|image_size = 150px
|caption =
|latin_name =
|motto =
|mottoeng =
|established = 1365
|type = [[ਪਬਲਿਕ ਯੂਨੀਵਰਸਿਟੀ|ਪਬਲਿਕ]]
|affiliation =
|budget = € 544 ਮਿਲੀਅਨ<ref>{{cite web|url=https://www.univie.ac.at/en/about-us/at-a-glance/facts-folders/|title=Facts & folders|website=www.univie.ac.at}}</ref>
|endowment =
|officer_in_charge =
|chairman =
|chancellor =
|president = [[Heinz Engl]]
|vice-president =
|superintendent =
|provost =
|vice_chancellor =
|rector =
|principal =
|dean =
|director =
|head_label =
|head =
|faculty = 6,765
|staff = 3,106
|students = 94,000<ref name="univie">{{cite web |url=https://www.univie.ac.at/en/about-us/at-a-glance/facts-folders/ |title=Figures and Facts|accessdate=25 May 2016 |work=University of Vienna|publisher= |date= }}</ref>
|undergrad =
|postgrad = 16,490
|doctoral = 8,945
|other =
|city = [[ਵਿਆਨਾ]]
|country = [[ਆਸਟਰੀਆ]]
|coor = {{coord|48|12|47|N|16|21|35|E|region:AT-9_type:edu|display=inline,title}}
|campus = ਅਰਬਨ
|colors = [[ਨੀਲਾ]] ਅਤੇ [[ਚਿੱਟਾ]] {{color box|#00008B}}{{color box|#FFFFFF}}
|colours =
|mascot =
|athletics =
|affiliations = [[ਯੂਰਪੀਅਨ ਯੂਨੀਵਰਸਿਟੀ ਫਾਊਂਡੇਸ਼ਨ - ਕੈਂਪਸ ਯੂਰੋਪਾਏ | ਕੈਂਪਸ ਯੂਰੋਪਾਏ]], [[ਯੂਰਪੀਅਨ ਯੂਨੀਵਰਸਿਟੀ ਐਸੋਸੀਏਸ਼ਨ|ਈਯੂਏ]], [[ ਯੂਰਪ ਦੀਆਂ ਰਾਜਧਾਨੀਆਂ ਤੋਂ ਯੂਨੀਵਰਸਿਟੀਆਂ ਦਾ ਸੰਸਥਾਗਤ ਨੈੱਟਵਰਕ|ਯੂ ਐਸ ਐਨ ਆਈ ਸੀ ਏ]]
|website = {{URL|http://www.univie.ac.at/en}}
|logo =
|footnotes = ਡਾਟਾ {{As of|2016|lc=on}}
}}
'''ਵਿਆਨਾ ਯੂਨੀਵਰਸਿਟੀ''' ({{Lang-de|Universität Wien}}) ਇੱਕ [[ਪਬਲਿਕ ਯੂਨੀਵਰਸਿਟੀ|ਜਨਤਕ ਯੂਨੀਵਰਸਿਟੀ]] ਜੋ [[ਵਿਆਨਾ|ਵਿ]]<nowiki/>ਆਨਾ, [[ਆਸਟਰੀਆ]] ਵਿੱਚ ਸਥਿਤ ਹੈ। ਇਹ 1365 ਵਿੱਚ ਡਿਊਕ ਰੂਡੋਲਫ ਚੌਥੇ ਦੁਆਰਾ ਸਥਾਪਿਤ ਕੀਤੀ ਗਈ ਸੀ ਅਤੇ ਜਰਮਨ ਬੋਲਣ ਵਾਲੇ ਸੰਸਾਰ ਵਿੱਚ ਸਭ ਤੋਂ ਪੁਰਾਣੀਆਂ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ। ਆਪਣੇ ਲੰਬੇ ਅਤੇ ਅਮੀਰ ਇਤਿਹਾਸ ਦੇ ਨਾਲ, ਵਿਆਨਾ ਯੂਨੀਵਰਸਿਟੀ ਯੂਰਪ ਦੀਆਂ ਸਭ ਤੋਂ ਵੱਡੀਆਂ ਯੂਨੀਵਰਸਿਟੀਆਂ ਵਿੱਚੋਂ ਇੱਕ ਵਜੋਂ ਵਿਕਸਤ ਹੋ ਗਈ ਹੈ, ਅਤੇ ਇਹ ਹੈ ਵੀ ਸਭ ਤੋਂ ਪ੍ਰਸਿੱਧ, ਖਾਸ ਕਰਕੇ ਹਿਊਮੈਨਟੀਜ਼ ਦੇ ਖੇਤਰ ਵਿੱਚ। ਇਹ 15 [[ਨੋਬਲ ਪੁਰਸਕਾਰ]] ਜੇਤੂਆਂ ਨਾਲ ਸੰਬੰਧਿਤ ਹੈ ਅਤੇ ਇਤਿਹਾਸਿਕ ਦੇ ਨਾਲ-ਨਾਲ ਅਕਾਦਮਿਕ ਮਹੱਤਵ ਦੇ ਬਹੁਤ ਸਾਰੇ ਵਿਦਵਾਨਾਂ ਲਈ ਇਹ ਅਕਾਦਮਿਕ ਘਰ ਵੀ ਰਿਹਾ ਹੈ। 
ਲਾਈਨ 54 ⟶ 53:
=== ਮੱਧਕਾਲੀਨ ਜੁੱਗ  ਤੋਂ ਰੋਸ਼ਨਖ਼ਿਆਲੀ ਦੇ ਜੁੱਗ ਤੱਕ ===
[[ਤਸਵੀਰ:Austria_50_Schilling_1965_Vienna_University_Silver_Coin.jpg|left|thumb|ਵਿਆਨਾ ਯੂਨੀਵਰਸਿਟੀ ਦੀ 600 ਵੀਂ ਵਰ੍ਹੇਗੰਢ ਦੀ ਯਾਦ ਦਿਵਾਉਂਦੇ ਹੋਏ ਆਸਟਰੀਆ ਗਣਰਾਜ ਦੇ 50 ਸ਼ਿਲਿੰਗ ਦੇ ਸਿੱਕੇ ਉੱਤੇ ਆਸਟ੍ਰੀਆ ਦੇ ਡਿਊਕ ਰੂਡੋਲਫ ਚੌਥਾ ਵਾਨ ਹਬਸਬਰਗ, ਦਾ ਤਾਜ ਸ਼ੁਦਾ ਬਸਟ। <br />]]
ਯੂਨੀਵਰਸਿਟੀ ਦੀ ਸਥਾਪਨਾ 12 ਮਾਰਚ 1365 ਨੂੰ ਆਸਟਰੀਆ ਦੇ ਡਿਊਕ ਰੂਡੋਲਫ ਚੌਥੇ ਅਤੇ ਉਸਦੇ ਦੋ ਭਰਾਵਾਂ ਡਿਊਕਸ ਅਲਬਰਟ III ਅਤੇ ਲੀਓਪੋਲਡ III ਨੇ ਕੀਤੀ ਸੀ। ਇਸ ਲਈ ਵਾਧੂ ਨਾਂ "ਅਲਮਾ ਮੇਟਰ ਰੂਡੋਲਫਿਨਾ" ਵੀ ਸੀ। ਪਰਾਗ ਵਿੱਚ ਚਾਰਲਸ ਯੂਨੀਵਰਸਿਟੀ ਅਤੇ ਕਰਾਕੋ ਵਿਚਵਿੱਚ ਜਾਗਿਆਲੋਨੀਅਨ ਯੂਨੀਵਰਸਿਟੀ ਤੋਂ ਬਾਅਦ, ਵਿਆਨਾ ਯੂਨੀਵਰਸਿਟੀ ਕੇਂਦਰੀ ਯੂਰਪ ਵਿਚਵਿੱਚ ਤੀਜੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਅਤੇ ਸਮਕਾਲੀ ਜਰਮਨ ਬੋਲਣ ਵਾਲੇ ਸੰਸਾਰ ਵਿਚਵਿੱਚ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ; ਪਰ ਇਹ ਪਰਿਭਾਸ਼ਾ ਦਾ ਇੱਕ ਸਵਾਲ ਹੈ, ਜਦੋਂ ਪਰਾਗ ਵਿੱਚ ਚਾਰਲਸ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ ਸੀ ਉਸ ਸਮੇਂ ਉਹ ਵੀ ਜਰਮਨ-ਬੋਲਦੀ ਸੀ। 
 
ਵਿਆਨਾ ਯੂਨੀਵਰਸਿਟੀ, ਪੈਰਿਸ ਦੀ ਯੂਨੀਵਰਸਿਟੀ ਦੇ ਮਾਡਲ ਤੇ ਤਿਆਰ ਕੀਤੀ ਗਈ ਸੀ। ਹਾਲਾਂਕਿ, ਪੋਪ ਅਰਬਨ ਪੰਜਵਾਂ ਨੇ ਬੁਨਿਆਦ ਦੀ ਉਸ ਡੀਡ ਦੀ ਤਸ਼ਦੀਕ, ਖਾਸ ਕਰਕੇ ਧਰਮ ਸ਼ਾਸਤਰ ਵਿਭਾਗ ਦੇ ਸੰਬੰਧ ਵਿੱਚ ਨਹੀਂ ਕੀਤੀ ਸੀ, ਜਿਸਨੂੰ ਰੂਡੋਲਫ ਚੌਥਾ ਨੇ ਮਨਜੂਰੀ ਦਿੱਤੀ ਸੀ। ਇਹ ਸ਼ਾਇਦ ਚਾਰਲਸ ਚੌਥੇ, ਪਵਿੱਤਰ ਰੋਮਨ ਸਮਰਾਟ ਦੁਆਰਾ ਪਾਏ ਗਏ ਦਬਾਅ ਕਾਰਨ ਸੀ, ਜੋ ਪਰਾਗ ਵਿਚਲੀ [[ਚਾਰਲਸ ਯੂਨੀਵਰਸਿਟੀ]] ਲਈ ਮੁਕਾਬਲਾ ਤੋਂ ਬਚਣ ਦੀ ਇੱਛਾ ਦਾ ਧਾਰਨੀ ਸੀ। ਆਖ਼ਿਰਕਾਰ 1384 ਵਿਚਵਿੱਚ ਪੋਪ ਤੋਂ ਪ੍ਰਵਾਨਗੀ ਪ੍ਰਾਪਤ ਹੋਈ ਅਤੇ ਵਿਆਨਾ ਯੂਨੀਵਰਸਿਟੀ ਨੂੰ ਪੂਰੀ ਯੂਨੀਵਰਸਿਟੀ ਦਾ ਦਰਜਾ ਦਿੱਤਾ ਗਿਆ, ਜਿਸ ਵਿਚਵਿੱਚ ਕੈਥੋਲਿਕ ਥੀਓਲਾਜੀ ਦੀ ਫੈਕਲਟੀ ਵੀ ਸ਼ਾਮਲ ਸੀ। ਪਹਿਲੀ ਯੂਨੀਵਰਸਿਟੀ ਇਮਾਰਤ ਦਾ 1385 ਵਿਚਵਿੱਚ ਉਦਘਾਟਨ ਹੋਇਆ ਸੀ। ਇਹ ਪਵਿੱਤਰ ਰੋਮਨ ਸਾਮਰਾਜ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਬਣ ਨਿਬੜੀ ਅਤੇ 15 ਵੀਂ ਸਦੀ ਦੇ ਅੱਧ ਵਿਚਵਿੱਚ [[ਮਨੁੱਖਤਾਵਾਦ]] ਦੇ ਆਗਮਨ ਸਮੇਂ 6000 ਤੋਂ ਵੱਧ ਵਿਦਿਆਰਥੀਆਂ ਦਾ ਟਿਕਾਣਾ ਸੀ। 
 
ਆਪਣੇ ਸ਼ੁਰੂਆਤੀ ਸਾਲਾਂ ਵਿੱਚ, ਯੂਨੀਵਰਸਿਟੀ ਦਾ ਅੰਸ਼ਕ ਤੌਰ ਤੇ ਹੇਰਾਰਕੀ ਵਾਲਾ, ਅੰਸ਼ਕ ਤੌਰ ਤੇ ਸਹਿਕਾਰਤਾ ਵਾਲਾ ਢਾਂਚਾ ਸੀ, ਜਿਸ ਵਿੱਚ ਰੈੈਕਟਰ ਸਿਖਰ ਤੇ ਸੀ, ਜਦੋਂ ਕਿ ਵਿਦਿਆਰਥੀਆਂ ਦੀ ਪੁਛ-ਪ੍ਰਤੀਤ ਨਹੀਂ ਸੀ ਅਤੇ ਉਹ ਸਭ ਤੋਂ ਥੱਲੇ ਰੱਖੇ ਹੋਏ ਸਨ। ਮੈਜਿਸਟਰ ਅਤੇ ਡਾਕਟਰ ਚਾਰ ਫੈਕਲਟੀਆਂ ਦੀ ਸਥਾਪਨਾ ਕਰਦੇ ਅਤੇ ਆਪਣੀਆਂ ਸਫਾਂ ਦੇ ਵਿਚੋਂ ਅਕਾਦਮਿਕ ਅਧਿਕਾਰੀਆਂ ਦੀ ਚੋਣ ਕਰਦੇ। ਵਿਦਿਆਰਥੀ, ਪਰੰਤੂ ਹੋਰ ਸਾਰੇ ਸੁਪੋਸੀਟਾ (ਯੂਨੀਵਰਸਿਟੀ ਦੇ ਮੈਂਬਰ) ਨੂੰ ਚਾਰ ਅਕਾਦਮਿਕ ਰਾਸ਼ਟਰਾਂ ਵਿਚਵਿੱਚ ਵੰਡਿਆ ਗਿਆ ਸੀ। ਉਹਨਾਂ ਦੇ ਚੁਣੇ ਹੋਏ ਬੋਰਡ ਮੈਂਬਰਾਂ, ਜਿਨ੍ਹਾਂ ਵਿੱਚ ਜ਼ਿਆਦਾਤਰ ਖ਼ੁਦ ਗ੍ਰੈਜੂਏਟ ਹੁੰਦੇ ਸਨ, ਉਨ੍ਹਾਂ ਨੂੰ ਰੈੈਕਟਰ ਦੀ ਚੋਣ ਕਰਨ ਦਾ ਅਧਿਕਾਰ ਪ੍ਰਾਪਤ ਸੀ। ਉਹ ਕਾਨਸਿਸਟਰੀ ਦੀ ਪ੍ਰਧਾਨਗੀ ਕਰਦਾ ਜਿਸ ਵਿਚਵਿੱਚ ਹਰ ਨੇਸ਼ਨ ਦੇ ਪ੍ਰੌਕਿਊਰੇਟਰ ਅਤੇ ਫੈਕਲਟੀ ਡੀਨ ਸ਼ਾਮਲ ਹੁੰਦੇ ਅਤੇ ਯੂਨੀਵਰਸਿਟੀ ਵਿਧਾਨ ਸਭਾ ਦੀ ਵੀ ਉਹੀ ਪ੍ਰਧਾਨਗੀ ਕਰਦਾ ਸੀ ਜਿਸ ਵਿੱਚ ਸਾਰੇ ਯੂਨੀਵਰਸਿਟੀ ਅਧਿਆਪਕ ਹਿੱਸਾ ਲੈਂਦੇ। ਵਿਦਿਆਰਥੀਆਂ ਦੀਆਂ ਫੈਕਲਟੀ ਦੇ ਫੈਸਲਿਆਂ ਦੇ ਵਿਰੁੱਧ ਸ਼ਿਕਾਇਤਾਂ ਜਾਂ ਅਪੀਲਾਂ ਨੂੰ ਇੱਕ ਮੈਜਿਸਟਰ ਜਾਂ ਡਾਕਟਰ ਨੂੰ ਅੱਗੇ ਲੈ ਕੇ ਜਾਣਾ ਹੁੰਦਾ ਸੀ। 
 
==ਹਵਾਲੇ==