ਵਿਲੀਅਮ ਆਰ ਬਾਸਕਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਛੋ clean up ਦੀ ਵਰਤੋਂ ਨਾਲ AWB
 
ਲਾਈਨ 1:
{{ਬੇ-ਹਵਾਲਾ|ਮਿਤੀ=ਸਤੰਬਰ 2016}}
{{Infobox scientist
|name = ਵਿਲੀਅਮ ਬਾਸਕਮ
|image =
|image_size =
|caption = ਵਿੀਲਅਮ ਬਾਸਕਮ
|birth_date = 23 May 1912
|birth_place = [[ਪ੍ਰਿੰਸਟਨ, ਇਲੀਨੋਇਸ]]
|death_date = 11 ਸਤੰਬਰ 1981
|death_place =
|residence =
|citizenship =
|nationality = [[ਯੂ.ਐਸ]]
|ethnicity =
|field = [[ਲੋਕਧਾਰਾ]], [[ਸਭਿਆਚਾਰ - ਮਾਨਵਵਿਗਿਆਨ]]
|work_institutions = [[ਲੋਈ ਮਾਨਵਵਿਗਿਆਨ ਅਜਾਇਬਘਰ]], [[ਬਰਕਲੀ ਵਿਚਵਿੱਚ ਕੈਲੀਫੋਰਨੀਆ ਯੂਨਿਵਰਸਿਟੀਯੂਨੀਵਰਸਿਟੀ]]
|alma_mater = [[ਉੱਤਰ-ਪੱਛਮੀ ਯੂਨੀਵਰਸਿਟੀ]]
|doctoral_advisor = [[ਮੈਲਵਿਲ ਜੇ ਹਰਸਕੋਵਿੱਟਜ਼]]
|doctoral_students =
|known_for = ਯੋਰੁਬਾ ਸਭਿਆਚਾਰ ਤੇ ਧਰਮ ਦਾ ਅਧਿਅੈਨਅਧਿਐਨ ਅਤੇ ਲੋਕਧਾਰਾ ਦੇ ਚਾਰ ਕੰਮ
|influences =
|influenced =
|prizes =
|religion =
|footnotes =
|signature =
}}
'''ਵਿਲੀਅਮ ਆਰ . ਬਾਸਕਮ''' (1912-1981) ਇਕਇੱਕ ਅਮਰੀਕਨ ਲੋਕਧਾਰਾ -ਮਾਨਵਵਿਗਿਆਨੀ ਅਤੇ ਅਜਾਇਬ-ਘਰ ਦਾ ਸੰਚਾਲਕ ਸੀ। ਵਿਲੀਅਮ ਆਰ . ਬਾਸਕਮ ਸਭਿਆਚਾਰ ਦੇ ਸੰਬੰਧ ਵਿਚਵਿੱਚ ਲਿਖਦੇ ਹਨ ਕਿ ਸਭਿਆਚਾਰ ਮਨੁਖ ਦੀ 'ਸਮਾਜਿਕ ਵਿਰਾਸਤ' ਅਤੇ 'ਲੋੜਾਂ ਦਾ ਮਨੁਖ-ਸਿਰਜਿਤ ਭਾਗ' ਹੈ। ਇਸ ਵਿਚਵਿੱਚ ਵਿਵਹਾਰ ਦੇ ਸਾਰੇ ਰੂਪ,ਜੋ ਕੇ ਸਿਖਲਾਈ ਰਾਹੀਂ ਗ੍ਰਹਿਣ ਕੀਤੇ ਹੋਣ ਅਤੇ ਖਾਸ ਪੈਟਰਣ ਜੋ ਪ੍ਰਵਾਨਿਤ ਪ੍ਰਤਿਮਾਨਾਂ ਅਨੁਰੂਪ ਬਣੇ ਹੋਣ,ਲਾਜ਼ਮੀ ਤੋਰ ਤੇ ਵਿਦਮਾਨ ਹੁੰਦੇ ਹਨ।
==ਜੀਵਨ==
ਵਿਲੀਅਮ ਆਰ . ਬਾਸਕਮ ਨੇ ਵਿਸਕੋਂਸਿਲ-ਮੈਡੀਸਨ ਦੀ ਯੂਨਿਵਰਸਿਟੀਯੂਨੀਵਰਸਿਟੀ ਤੋਂ ਬੀ.ਏ ਪਾਸ ਕੀਤੀ ਅਤੇ 1939 ਈ.ਵਿਚ ਮੈਲਵਿਲੀ ਜੇ.ਹਿਰਲਕੋਵੀਤਸ ਦੀ ਨਿਗਰਾਨੀ ਹੇਠ ਮਾਨਵਵਿਗਿਆਨ ਉਤੇ ਨੋਰਥਵੈਸਟਰਨ ਯੂਨਿਵਰਸਿਟੀਯੂਨੀਵਰਸਿਟੀ ਤੋਂ ਪੀ.ਐਚ.ਡੀ ਕੀਤੀ। ਉਨ੍ਹਾ ਨੇ ਨੋਰਥਵੈਸਟਰਨ, ਕੈਮਬਰਿਜ ਯੂਨਿਵਰਸਿਟੀਯੂਨੀਵਰਸਿਟੀ ਅਤੇ ਬਰਕਲੀ ਵਿਚਵਿੱਚ ਕੈਲੀਫੋਰਨੀਆ ਯੂਨੀਵਰਸਿਟੀ ਵਿਚਵਿੱਚ ਪੜਾਇਆ। ਜਿਥੇ ਉਹ ਮਾਨਵਵਿਗਿਆਨ ਦੇ ਲੈਵੀ ਅਜਾਇਬਘਰ ਦੇ ਸੰਚਾਲਕ ਵੀ ਸਨ। ਬਾਸਕਮ ਪੱਛਮੀ-ਅਫਰੀਕਾ-ਡਇਸਪੋਰਾ, ਵਿਸ਼ੇਸ਼ਕਰ ਨਾਇਜੀਰਿਆ ਵਿਚਲੇ ਯੁਰੋਬਾ ਦੇ ਕਲਾ ਅਤੇ ਸਭਿਆਚਾਰ ਦੇ ਮਾਹਿਰ ਸੀ।
==ਲੋਕਧਾਰਾ ਦੇ ਪ੍ਰਕਾਰਜ==
ਇਸ ਲੇਖ ਰਾਹੀਂ '''"ਬਾਸਕਮ"''' ਲੋਕਧਾਰਾ ਦੇ ਪ੍ਰਮੁੱਖ ਕਾਰਜ ਨਿਰਧਾਰਿਤ ਕਰਦਾ ਹੈ। ਉਸ ਦੇ ਅਨੁਸਾਰ ਲੋਕਧਾਰਾ ਦੇ ਵੱਖ-ਵੱਖ ਰੂਪਾਂ ਜਿਵੇਂ [[ਮਿੱਥ]], ਕਹਾਣੀ,ਪਰੀ-ਕਹਾਣੀ, ਬੁਝਾਰਤਾਂ, ਮੁਹਾਵਰੇ ਆਦਿ ਦੇ ਵੱਖਰੇ-ਵੱਖਰੇ ਤੌਰ'ਤੇ ਬਹੁਤ ਸਾਰੇ ਕਾਰਜ ਹੋ ਸਕਦੇ ਹਨ। ਲੋਕਧਾਰਾ ਦੇ ਸਾਰੇ ਰੂਪ ਆਪਣੀ ਵੱਖਰੀ-ਵੱਖਰੀ ਭੂਮਿਕਾ ਨਿਭਾਉਂਦੇ ਹਨ। ਕੲੀਕਈ ਵਾਰ ਇਹਨਾਂ ਦਾ ਕਾਰਜ ਬਦਲ ਜਾਂਦਾ ਹੈ ਪਰ ਰੂਪ ਓਹੀ ਰਹਿੰਦਾ ਹੈ ਜਾਂ ਰੂਪ ਬਦਲ ਜਾਂਦਾ ਹੈ ਤੇ ਕਾਰਜ ਓਹੀ ਰਹਿੰਦਾ ਹੈ। ਜਿਵੇਂ ਇਕਇੱਕ ਕਾਰਜੀ ਗੀਤ ਜਿਹੜਾ ਕਾਮਿਆਂ ਦੀਆਂ ਕੋਸ਼ਿਸ਼ਾਂ ਨੂੰ ਸਾਕਾਰ ਕਰਨ ਵਿਚਵਿੱਚ ਮਦਦ ਕਰਦਾ ਹੈ,ਹੋ ਸਕਦਾ ਹੈ ਓਹੀ ਗੀਤ ਗਰਮੀਆਂ ਦੇ ਕੈਂਪ ਵਿਚਵਿੱਚ ਬੱਚਿਆਂ ਦੁਆਰਾ ਆਪਣੇ ਮਨੋਰੰਜਨ ਲਈ ਗਾਇਆ ਜਾਵੇ। ਇਥੇ ਰੂਪ ਓਹੀ ਹੋਵੇਗਾ ਪਰ ਕਾਰਜ ਵੱਖਰਾ ਹੋਵੇਗਾ। ਲੋਕਧਾਰਾ ਦੀ ਕਿਸੇ ਵੀ ਵੰਨਗੀ ਦੀ ਕੇਵਲ ਰੂਪ ਪੱਖੋਂ ਗੱਲ ਨਹੀਂ ਕੀਤੀ ਜਾ ਸਕਦੀ ਸਗੋਂ ਉਸਦੇ ਪਿੱਛੇ ਲੁਕੇ ਸੰਦਰਭੀ ਕਾਰਜ ਬਾਰੇ ਵੀ ਚਰਚਾ ਲਾਜ਼ਮੀ ਹੈ। ਬਾਸਕਮ ਅਨੁਸਾਰ ਜਦੋਂ ਲੋਕਧਾਰਾ ਨਾਲ ਸੰਬੰਧਿਤ ਕੋਈ ਵੀ ਮੌਖਿਕ ਜਾਣਕਾਰੀ ਇਕੱਤਰ ਕੀਤੀ ਜਾਂਦੀ ਹੈ ਤਾਂ ਉਸ ਨੂੰ ਰਿਕਾਰਡ ਕਰਨਾ ਬਹੁਤ ਜ਼ਰੂਰੀ ਹੈ। ਜਦੋਂ ਕਿਸੇ ਚੀਜ਼ ਨੂੰ ਉਸ ਦੇ ਸਮਾਜਿਕ ਸੰਦਰਭ ਤੋਂ ਹਟਾ ਕੇ ਇਸ ਤਰ੍ਹਾਂ ਪੇਸ਼ ਕੀਤਾ ਜਾਵੇ ਤਾਂ ਲੋਕਧਾਰਾ ਵਿਗਿਆਨੀ ਕੋਲ ਇਕਇੱਕ ਮੌਕਾ ਹੁੰਦਾ ਹੈ ਇਹ ਸਮਝਣ ਦਾ ਕਿ ਇਕਇੱਕ ਖਾਸ ਵਸਤੂ, ਕਿਸੇ ਖਾਸ ਸਥਿਤੀ ਵਿਚਵਿੱਚ ਅਤੇ ਖਾਸ ਲੋੜ ਲਈ ਕਿਉਂ ਵਰਤੀ ਗਈ ਹੈ?
 
ਆਪਣੇ ਇਸ ਲੇਖ ਵਿਚਵਿੱਚ '''"ਬਾਸਕਮ"''' ਨੇ '''"ਮੈਲਿਨੋਵਸਕੀ"''' ਦੇ ਮਿੱਥ ਬਾਰੇ ਦਿਤੇ ਵਿਚਾਰਾਂ ਨੂੰ ਵੀ ਅਧਾਰ ਬਣਾਇਆ ਹੈ ਅਤੇ ਹੋਰ ਵੀ ਬਹੁਤ ਸਾਰੇ ਵਿਦਵਾਨਾਂ ਦੀ ਵਿਚਾਰਧਾਰਾ ਦੇ ਹਵਾਲੇ ਦਿੱਤੇ ਹਨ। ਉਸ ਨੇ ਲੋਕਧਾਰਾ ਵੱਲ ਮਾਨਵਤਾਵਾਦੀ ਅਤੇ ਮਨੁੱਖਤਾਵਾਦੀ ਦ੍ਰਿਸ਼ਟੀਕੋਣ ਵਿਚਲੇ ਖਲਾਅ ਨੂੰ ਭਰਨ ਲਈ, ਸਾਂਝੀਆਂ ਸਮੱਸਿਆਵਾਂ ਲਈ, ਸਾਂਝੀਆਂ ਚਿੰਤਾਂਵਾਂ ਪੇਸ਼ ਕਰਨ ਲਈ ਸੱਦਾ ਦਿੱਤਾ। ਉਸ ਨੇ ਲੋਕਧਾਰਾ ਤੱਕ ਮਾਨਵ ਵਿਗਿਆਨਕ ਪਹੁੰਚ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ।
 
ਬਾਸਕਮ ਨੇ ਲੋਕਧਾਰਾ ਦੇ ਹੇਠ ਲਿਖੇ ਪੱਖਾਂ ਬਾਰੇ ਵੀ ਚਰਚਾ ਕੀਤੀ ਹੈ-
ਲਾਈਨ 38:
# ਲੋਕਧਾਰਾ ਦਾ ਸਭਿਆਚਾਰ ਨਾਲ ਸੰਬੰਧ
# ਲੋਕਧਾਰਾ ਦੇ ਪ੍ਰਕਾਰਜ
ਉਹ ਆਪਣੇ ਵਿਚਾਰਾਂ ਨੂੰ '''"ਹੈਲੋਵੈੱਲ"''' ਦੇ ਹਵਾਲੇ ਨਾਲ ਪੇਸ਼ ਕਰਦਾ ਹੈ। ਉਸ ਦੇ ਅਨੁਸਾਰ ਲੋਕਾਂ ਦੇ ਮੌਖਿਕ ਤੱਥਾ ਨੂੰ ਇਕੱਠਾ ਕਰਨ ਲਈ, ਖਾਸ ਤੌਰ ਤੇ ਰਵਾਇਤਾਂ ਨੂੰ ਪੇਸ਼ ਕਰਨ ਵਾਲੇ ਮੋਢੀ ਤੱਥਾਂ ਨੂੰ ਇਕੱਠਾ ਕਰਨ ਵਿਚਵਿੱਚ ਅਤੇ ਅਧਿਐਨ ਕਰਨ ਵਿਚਵਿੱਚ ਲੰਬਾ ਸਮਾਂ ਲਗਦਾ ਹੈ। ਇਹ ਇਕਇੱਕ ਖੁੱਲ੍ਹਾ ਰਹੱਸ ਹੈ ਕਿ ਇਸ ਤਰ੍ਹਾਂ ਰਿਕਾਰਡ ਕੀਤੇ ਗਏ ਮੈਟੀਰੀਅਲ ਨੂੰ ਬਾਅਦ ਵਿਚਵਿੱਚ ਬਹੁਤ ਘੱਟ ਵਰਤਿਆ ਜਾ ਸਕਦਾ ਹੈ। ਅਸਲ ਵਿਚਵਿੱਚ ਇਹ ਪੁਰਾਲੇਖ ਸੰਗ੍ਰਹਿ ਇਕਇੱਕ ਵਾਰ ਪਬਲਿਸ਼ ਕੀਤੇ ਜਾਂਦੇ ਸੀ ਅਤੇ ਫਿਰ ਪ੍ਰੋਫੈਸ਼ਨਲ ਫੋਕਲੋਰਿਸਟ ਜਾਂ ਕਿਸੇ ਅਜਿਹੇ ਵਿਅਕਤੀ ਦਾ ਇੰਤਜ਼ਾਰ ਕਰਦੇ ਜੋ ਇਹਨਾਂ ਨੂੰ ਧੁੰਦਲੇ ਦਿਸਦੇ ਭਵਿੱਖ ਵਿੱਚ ਵਰਤ ਸਕੇ। ਨਤੀਜਾ ਇਹ ਹੋਇਆ ਕਿ ਬਹੁਤ ਸਾਰੇ ਮਾਨਵ ਵਿਗਿਆਨੀਆਂ ਲਈ ਲੋਕਧਾਰਾ ਸਭਿਆਚਾਰ ਦਾ ਅਸਥਾਈ ਰੁੜ੍ਹਵਾ (floating) ਹਿੱਸਾ ਬਣ ਜਾਂਦੀ ਹੈ ਅਤੇ ਲੋਕਾਂ ਦੇ ਮੌਖਿਕ ਤੱਥਾਂ ਦਾ ਧਿਆਨ ਨਾਲ ਅਧਿਐਨ ਕਰਨ ਵਿਚਵਿੱਚ ਦਿਲਚਸਪੀ ਬਹੁਤ ਮਾਮੂਲੀ ਜਿਹੀ ਰਹਿ ਜਾਂਦੀ ਹੈ।
 
ਇਹ ਸੀਮਾਵਰਤੀ ਸਥਿਤੀ ਜੋ ਮੌਖਿਕ ਤੱਥਾਂ ਨੇ ਮਾਨਵ ਵਿਗਿਆਨ ਵਿੱਚ ਪ੍ਰਾਪਤ ਕੀਤੀ ਹੈ, ਉਹ ਸਮੱਗਰੀ ਦੇ ਅੰਦਰੂਨੀ ਪ੍ਰਕਿਰਤੀ ਦੇ ਕਾਰਨ ਨਹੀਂ ਬਲਕਿ ਅਜਿਹੇ ਡਾਟਾ ਦੀਆਂ ਸੰਭਾਵਨਾਵਾਂ ਦੀ ਪੂਰੀ ਵਰਤੋਂ ਕਰਨ ਵਿਚਵਿੱਚ ਅਸਫਲ ਰਹਿਣ ਕਰਕੇ ਹੈ। ਸਾਹਿਤਕ ਇਤਿਹਾਸਕ ਪ੍ਰਕਿਰਤੀ ਦੀਆਂ ਸਮੱਸਿਆਵਾਂ ਰਵਾਇਤੀ ਜ਼ੋਰ ਦਿੱਤੇ ਜਾਣਾ ਸਾ਼ਇਦ ਇਸ ਦੀ ਮੁੱਖ ਰੁਕਾਵਟ ਹੈ ਸੋ ਕਿ ਹੋਰ ਕਿਸਮ ਦੀਆਂ ਸਮੱਸਿਆਵਾਂ ਦੀ ਜਾਂਚ ਤੋਂ ਬਾਹਰ ਹੈ।
 
'''"ਬਾਸਕਮ"''' ਨੇ ਲੋਕਧਾਰਾ ਦੇ ਸਮਾਜਿਕ ਇਤਿਹਾਸਕ ਅਧਿਐਨ ਦੇ ਨਾਲ ਨਾਲ ਇਸ ਦੇ ਸਮਾਜਿਕ ਸੰਦਰਭ ਅਤੇ ਮਨੋਵਿਗਿਆਨਕ ਅਧਿਐਨ ਉਪਰ ਵੀ ਜ਼ੋਰ ਦਿੱਤਾ ਹੈ ਤਾਂ ਜੋ ਲੋਕਾਂ ਦੀਆਂ ਮਾਨਸਿਕ ਸਮੱਸਿਆਵਾਂ ਨੂੰ ਸਮਝਿਆਂ ਜਾ ਸਕੇ ਪਰ ਉਸ ਦੇ ਅਨੁਸਾਰ ਇਹ ਇਕਇੱਕ ਅਲੱਗ ਵਿਸ਼ਾ ਹੈ। ਮਨੋਵਿਗਿਆਨੀਆਂ ਨੂੰ ਮੌਖਿਕ ਤੱਥਾਂ ਦੀ ਵਰਤੋਂ ਨਾਲ ਇਸ ਨੂੰ ਸਮਝਾਉਣਾ ਚਾਹੀਦਾ ਹੈ। ਅਜਿਹੇ ਅਧਿਐਨ ਨੂੰ ਸਿਰਫ ਸਾਹਿਤਕ ਇਤਿਹਾਸਕ ਦ੍ਰਿਸ਼ਟੀਕੋਣ ਤੋਂ ਹੀ ਨਹੀਂ ਦੇਖਣਾ ਚਾਹੀਦਾ ਸਗੋਂ ਵਿਆਪਕ ਅਧਾਰ ਤੇ ਰੱਖਣਾ ਚਾਹੀਦਾ ਹੈ।
 
ਸਭ ਤੋਂ ਪਹਿਲੀ ਗੱਲ ਜੋ ਬਾਸਕਮ ਕਰਦਾ ਹੈ ਉਹ ਹੈ ਲੋਕਧਾਰਾ ਦਾ ਸਮਾਜਿਕ ਸੰਦਰਭ- ਇਸ ਦਾ ਰੋਜ਼ਾਨਾ ਜੀਵਨ ਵਿਚਵਿੱਚ ਸਥਾਨ। ਉਸ ਦੇ ਅਨੁਸਾਰ ਇਸ ਨਾਲ ਜੁੜੇ ਹੋਏ ਤੱਥਾਂ ਨੂੰ ਲਿਖਣ ਦੇ ਨਾਲ-ਨਾਲ ਰਿਕਾਰਡ ਕੀਤਾ ਜਾਣਾ ਚਾਹੀਦਾ ਹੈ, ਜੇਕਰ ਲੋਕਧਾਰਾ, ਸਭਿਆਚਾਰ, ਲੋਕਧਾਰਾ ਦੇ ਪ੍ਰਕਾਰਜ ਆਦਿ ਦੇ ਸੰਬੰਧਾਂ ਵਿਚਵਿੱਚ ਸਮੱਸਿਆਵਾਂ ਆਉਂਦੀਆਂ ਹਨ ਤਾਂ ਇਹਨਾਂ ਤੱਥਾਂ ਦਾ ਅਧਿਐਨ ਕਰਨਾ ਚਾਹੀਦਾ ਹੈ। ਇਹ ਤੱਥ ਹਨ-
# ਲੋਕਧਾਰਾ ਦੇ ਵੱਖ-ਵੱਖ ਰੂਪ ਕਿਵੇਂ ਤੇ ਕਿੱਥੇ ਹੋਂਦ ਵਿਚਵਿੱਚ ਆਏ ?
# ਇਹਨਾਂ ਨੂੰ ਕੌਣ ਕਹਿੰਦਾ ਸੀ ਅਤੇ ਸ੍ਰੋਤੇ ਕੌਣ ਸਨ?
# ਬਿਰਤਾਂਤਕ ਦੁਆਰਾ ਵਰਤੇ ਗਏ ਨਾਟਕੀ ਅੰਸ਼ ਜਿਵੇਂ ਚਿਹਰੇ ਦੇ ਹਾਵ ਭਾਵ, ਸਰੀਰਕ ਹਰਕਤਾਂ ਆਦਿ।
# ਹਾਸਿਆਂ ਵਿਚਵਿੱਚ ਸ੍ਰੋਤਿਆਂ ਦੀ ਭਾਗੀਦਾਰੀ, ਆਲੋਚਨਾ, ਗਾਉਣਾ ਜਾਂ ਨੱਚਣਾ ਅਤੇ ਕਹਾਣੀ ਦੇ ਕੁਝ ਹਿੱਸੇ ਨੂੰ ਨਾਟਕੀ ਢੰਗ ਨਾਲ ਪੇਸ਼ ਕਰਨਾ।
# ਲੋਕਧਾਰਾ ਦੀਆਂ ਸ਼੍ਰੇਣੀਆਂ ਜਿਹਨਾਂ ਨੂੰ ਲੋਕ ਆਪ ਮੰਨਦੇ ਹਨ ਜਾਂ ਯਾਦ ਰੱਖਦੇ ਹਨ ਅਤੇ ਇਹਨਾਂ ਸ਼੍ਰੇਣੀਆਂ ਵੱਲ ਲੋਕਾਂ ਦੇ ਰਵੱਈਏ।
 
ਇਹ ਤੱਥ ਲੰਬੇ ਸਮੇਂ ਦੌਰਾਨ ਰਿਕਾਰਡ ਕੀਤੇ ਗਏ, ਭਾਵੇਂ ਇਹ ਅਜੀਬ ਅਤੇ ਅਧੂਰੇ ਹਨ ਪਰ ਇਹਨਾਂ ਦਾ ਮਹੱਤਵ ਲੋਕਧਾਰਾ ਦੇ ਸਮਾਜਿਕ ਪ੍ਰਸੰਗ ਨੂੰ ਸਮਝਣ ਲਈ ਹੈ,ਅਸਲ ਜੀਵਨ ਵਿਚਵਿੱਚ ਇਸ ਦੀ ਸਥਾਪਤੀ ਲਈ ਹੈ। ਇਸ ਤਰ੍ਹਾਂ ਦੇ ਅਧਿਐਨ ਉਪਰ ਸਭ ਤੋਂ ਵੱਧ ਜ਼ੋਰ ਮੈਲੀਨੋਵਸਕੀ ਨੇ ਆਪਣੇ ਲੇਖ [[ myth in primitive psychology]] ਵਿਚਵਿੱਚ ਵਾਰ ਵਾਰ ਦਿੱਤਾ ਹੈ। ਉਸ ਦੇ ਅਨੁਸਾਰ ਮਿੱਥ ਦੇ ਸਿਰਫ਼ ਪਾਠਾਂ ਦੇ ਅਧਿਐਨ ਤੇ ਜ਼ੋਰ ਨਾ ਦੇ ਕੇ ਅਸਲ ਜੀਵਨ ਵਿਚਵਿੱਚ ਇਸ ਦੇ ਪ੍ਰਸੰਗਾਂ ਨੂੰ ਵੀ ਸਮਝਣਾ ਚਾਹੀਦਾ ਹੈ।
 
ਮੈਲੀਨੋਵਸਕੀ ਦੀਆਂ ਟਿੱਪਣੀਆਂ ਲੋਕਧਾਰਾ ਦੇ ਪ੍ਰਕਾਰਜ ਨੂੰ, ਲੋਕਧਾਰਾ ਅਤੇ ਸਭਿਆਚਾਰ ਦੇ ਸੰਬੰਧਾਂ ਨੂੰ ਅਤੇ ਲੋਕਧਾਰਾ ਦੇ ਸਮਾਜਿਕ ਸੰਦਰਭ ਨੂੰ ਛੋਂਹਦੀਆਂ ਹਨ।
 
'''"ਪਰੀ ਕਹਾਣੀਆਂ"''' ਬਾਰੇ ਉਹ ਕਹਿੰਦਾ ਹੈ ਕਿ ਇਹ ਕਾਲਪਨਿਕ ਹਨ ਅਤੇ ਨਾਟਕੀ ਢੰਗ ਨਾਲ ਕਹੀਆਂ ਜਾਂਦੀਆਂ ਹਨ। ਵਕਤਾ ਲੌੜ ਅਤੇ ਮਰਜ਼ੀ ਨਾਲ ਇਹਨਾਂ ਵਿਚਵਿੱਚ ਤਬਦੀਲੀ ਕਰ ਸਕਦਾ ਹੈ।
ਮਹਾਨ ਵਿਅਕਤੀਆਂ'''"ਨਾਇਕਾਂ"''' ਦੀਆਂ ਕਹਾਣੀਆਂ ਬਾਰੇ ਉਹ ਕਹਿੰਦਾ ਹੈ ਕਿ ਇਹ ਮਹੱਤਵਪੂਰਨ ਅਤੇ ਤੱਥਪੂਰਕ ਜਾਣਕਾਰੀ ਵਾਲੀਆਂ ਮੰਨੀਆਂ ਜਾਂਦੀਆਂ ਹਨ। ਇਹਨਾਂ ਵਿਚਵਿੱਚ ਤਬਦੀਲੀ ਨਹੀਂ ਕੀਤੀ ਜਾ ਸਕਦੀ।
'''"ਮਿੱਥਾਂ"'''ਨੂੰ ਕੇਵਲ ਸੱਚ ਹੀ ਨਹੀਂ ਮੰਨਿਆ ਜਾਂਦਾ ਸਗੋਂ ਆਦਰਯੋਗ ਅਤੇ ਪਵਿੱਤਰ ਮੰਨਿਆ ਜਾਂਦਾ ਹੈ। ਇਹ ਉਦੋਂ ਸੁਣਾਈਆਂ ਜਾਂਦੀਆਂ ਹਨ ਜਦੋਂ ਅਨੁਸ਼ਠਾਨਾਂ ਨੂੰ ਨਿਭਾਉਣਾ ਹੁੰਦਾ ਹੈ ਜਾਂ ਜਦੋਂ ਅਨੁਸ਼ਠਾਨਾਂ ਦੀ ਪ੍ਰਕਿਰਿਆ ਤੇ ਸਵਾਲ ਉਠਾਏ ਜਾਂਦੇ ਹਨ।
 
ਬਾਸਕਮ ਆਪਣੇ ਲੇਖ ਵਿਚਵਿੱਚ ਲੋਕਧਾਰਾ ਦੇ ਹੇਠ ਲਿਖੇ ਪ੍ਰਕਾਰਜਾਂ ਬਾਰੇ ਗੱਲ ਕਰਦਾ ਹੈ:
'''"ਫਰਾਈਡ"'''ਦੇ ਲੋਕਧਾਰਾ ਦੇ ਸਿਧਾਂਤ ਅਨੁਸਾਰ ਲੋਕਧਾਰਾ ਵਿਅਕਤੀ ਨੂੰ ਘੋਰ ਨਿਰਾਸ਼ਾ,ਜ਼ਬਰ ਜਦੋਂ ਸਮਾਜ ਦੁਆਰਾ ਉਸ ਉਪਰ ਥੋਪਿਆ ਜਾਂਦਾ ਹੈ, ਉਸ ਤੋਂ ਕਲਪਨਾ ਰਾਹੀਂ ਭਜਣ ਦੀ ਕੋਸ਼ਿਸ਼ ਕਰਦਾ ਹੈ। ਇਹ ਜ਼ਬਰ ਜਿਨਸੀ ਵੀ ਹੋ ਸਕਦਾ ਹੈ, ਕਿਸੇ ਵਿਅਕਤੀ ਨਾਲ ਦੁਰਵਿਵਹਾਰ ਅਤੇ ਉਸ ਉਪਰ ਹੱਸਣਾ ਜਾਂ ਮਖੌਲ ਉਡਾਉਣਾ ਵੀ ਹੋ ਸਕਦਾ ਹੈ, ਜਾਂ ਫਿਰ ਉਹ ਮਨਾਹੀਆਂ ਜੋ ਵਰਜਿਤ ਹਨ। ਵਿਅਕਤੀ ਲੋਕਧਾਰਾ ਵਿਚਵਿੱਚ ਕਲਪਨਾ ਰਾਹੀਂ ਇਹਨਾਂ ਨੂੰ ਸਾਕਾਰ ਕਰਨ ਦੀ ਕੋਸ਼ਿਸ਼ ਕਰਦਾ ਹੈ।
 
ਬਾਸਕਮ ਅਨੁਸਾਰ ਲੋਕਧਾਰਾ ਸਿਰਫ ਮੰਨੋਰੰਜਨ ਲਈ ਨਹੀਂ ਹੈ। ਮਨੋਰੰਜਨ ਸਪੱਸ਼ਟਸਪਸ਼ਟ ਤੋਰ ਤੇ ਲੋਕਧਾਰਾ ਦੇ ਕੰਮਾਂ ਵਿੱਚੋਂ ਇੱਕ ਹੈਂ ਪਰ ਸਿਰਫ ਮੰਨੋਰੰਜ਼ਨ ਲਈ ਲੋਕਧਾਰਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਕਿਉਂਕਿ ਇਹ ਪ੍ਰੱਤਖ ਹੁੰਦਾ ਹੈ ਕਿ ਬਹੁਤ ਸਾਰੇ ਹਾਸੇ - ਮਖੋਲਾਂ ਦੇ ਥੱਲੇ ਡੂੰਘਾ ਅਰਥ ਹੁੰਦਾ ਹੈ।
 
ਲੋਕਧਾਰਾ ਦਾ '''ਦੂਜਾ''' ਕੰਮ ਇਹ ਹੈ ਕਿ ਇਹ ਸਭਿਆਚਾਰ ਨੂੰ ਪਰਪੱਕਤਾ ਪ੍ਰਦਾਨ ਕਰਦੀ ਹੈ, ਇਸਦੇ‌ ਰੀਤੀ ਰਿਵਾਜਾਂ ਅਤੇ ਸੰਸਥਾਵਾਂ ਨੂੰ ਸਥਾਪਿਤ ਕਰਦੀ ਹੈ। ਇਹ ਮਿਥਿਕ ਕਥਾਵਾਂ ਦੀ ਉਦਾਹਰਣ ਦਿੱਤੀ ਜਾ ਸਕਦੀ ਹੈ। ਇਹ ਵਿਸ਼ਵਾਸ਼ਾਂਵਿਸ਼ਵਾਸਾਂ ਨੂੰ ਬਿਆਨ ਕਰਦੀ‌ ਹੈ, ਵਧਾਉਂਦੀ ਹੈ ਅਤੇ ਕੋਡਿੰਗ ਕਰਦੀ ਹੈ। ਮਿਥਾਂ ਨੈਤਿਕਤਾ ਤੇ ਜ਼ੋਰ ਦਿੰਦਿਆਂ ਹਨ ਅਤੇ ਸੁਰੱਖਿਅਤਾ ਪ੍ਰਦਾਨ ਕਰਦੀਆਂ ਹਨ।
 
ਜਦੋਂ ਚਲੇ ਆ ਰਹੇ ਪੈਟਰਨਾਂ ਨਾਲ ਅਸਿਹਮਤੀ ਪ੍ਰਗਟਾਈ ਜਾਂਦੀ ਹੈ ਜਾਂ ਇਸਨੂੰ ਸ਼ੱਕੀ ਨਜ਼ਰਾਂ ਨਾਲ ਦੇਖਿਆ ਜਾਂਦਾ ਹੈ,ਪ੍ਰਸ਼ਨ ਉਠਾਏ ਜਾਂਦੇ ਹਨ, ਭਾਵੇਂ ਇਹ ਧਾਰਮਿਕ ਹੋਣ ਜਾਂ ਧਰਮ ਨਿਰਪੱਖ, ਆਮ ਤੌਰ ਤੇ ਮਿੱਥ ਜਾਂ ਮਹਾਨ ਵਿਅਕਤੀਆਂ ਦੀਆਂ ਕਹਾਣੀਆਂ ਹੀ ਇਹਨਾਂ ਨੂੰ ਪ੍ਰਮਾਣਿਕਤਾ ਪ੍ਰਦਾਨ ਕਰਦੀਆਂ ਹਨ ਜਾਂ ਫਿਰ ਕਿਸੇ ਨੈਤਿਕ ਜਾਨਵਰ ਦੀ ਕਹਾਣੀ, ਇੱਕ ਮੁਹਾਵਰਾ ਜਾਂ ਅਖਾਉਤਾਂ, ਇਸ ਕਾਰਜ ਨੂੰ ਪੂਰਾ ਕਰਦੀਆਂ ਹਨ। ਮੈਲੀਨੋਵਸਕੀ ਦੀ ਇਹ ਟਿੱਪਣੀ ਵੱਡੇ ਪੱਧਰ ਤੇ ਸਵਿਕਾਰ ਕੀਤੀ ਗਈ ਹੈ ਕਿ ਇਸਨੂੰ ਹੋਰ ਵਿਚਾਰਨ ਦੀ ਲੋੜ ਨਹੀਂ ਹੈ।
 
ਲੋਕਧਾਰਾ ਦਾ '''ਤੀਜਾ''' ਕਾਰਜ ਇਹ ਹੈ ਕਿ ਵਿੱਦਿਅਕ ਪ੍ਰਬੰਧ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ , ਲੋਕਧਾਰਾ ਸਿੱਖਿਆ ਦਾ ਪ੍ਰਮੁੱਖ ਪ੍ਰਬੰਧ ਰਹੀ ਹੈ। ਇਹ ਗੱਲ ਮਿਥਿਕ ਕਥਾਵਾਂ ਬਾਰੇ ਵਿਸ਼ੇਸ਼ ਰੂਪ ਵਿੱਚ ਕਹੀ ਜਾ ਸਕਦੀ ਹੈ। ਚੰਗੇ ਮਾੜੇ ਕੰਮਾਂ ਦਾ ਫਲ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ। ਗੱਲ ਕੀ ਜ਼ਿੰਦਗੀ ਦੇ ਹਰ ਮਸਲੇ ਬਾਰੇ ਲੋਕਧਾਰਾ ਲੋੜੀਂਦਾ ਗਿਆਨ ਮੁਹੱਈਆ ਕਰਵਾਉਂਦੀ ਰਹੀ ਹੈ। ਉਦਾਹਰਣ ਦੇ ਤੌਰ ਤੇ ਲੜਕੀਆਂ ਨੂੰ ਬਚਪਨ ਤੋਂ ਹੀ ਲੋਕ-ਗੀਤਾਂ ਰਾਹੀਂ ਵਿਆਹ ਕੇ ਦੂਜੇ ਘਰ ਜਾਣ ਲਈ ਪੱਕਾ ਕਰ ਦਿੱਤਾ ਜਾਂਦਾ ਹੈ। ਇਸ ਪ੍ਰਕਾਰ ਅਖੌਤਾਂ, ਮੁਹਾਵਰਿਆਂ ਅਤੇ ਲੋਕ ਕਥਾਵਾਂ ਦੁਆਰਾ ਗਿਆਨ ਦਾ ਪਾਸਾਰ ਹੁੰਦਾ ਰਿਹਾ ਹੈ ।ਹੈ। ਫੋਕਲੋਰ ਇਕਇੱਕ ਪੈਡਾਗੋਜੀ ਯੰਤਰ ਹੈ ਜਿਹੜਾ ਨੈਤਿਕਤਾ ਅਤੇ ਕਦਰਾ ਕੀਮਤਾ ਨੂੰ ਮਜਬੂਤਮਜ਼ਬੂਤ ਬਣਾਉਂਦਾ ਹੈ ।ਹੈ।
 
'''ਚੌਥੇ''' ਸਥਾਨ ਤੇ ਲੋਕਧਾਰਾ ਸਵੀਕਾਰ ਕੀਤੇ ਗਏ ਪੈਟਰਨਾਂ ਦੇ ਮਹੱਤਵਪੂਰਨ ਕਾਰਜ ਦੀ ਸਾਰਥਕਤਾ ਬਰਕਰਾਰ ਰੱਖਣ ਵਿਚਵਿੱਚ ਸਹਾਇਤਾ ਕਰਦੀ ਹੈ ਸਮਾਜਿਕ ਪ੍ਰਬੰਧ ਨੂੰ ਆਪਣੀ ਹੋਂਦ ਬਰਕਰਾਰ ਰੱਖਣ ਲਈ ਕੁਝ ਨਿਯਮਾਂ ਅਤੇ ਬੰਦਸ਼ਾਂ ਦੀ ਸਿਰਜਣਾ ਕਰਨੀ ਪੈਂਦੀ ਹੈ।ਲੋਕਧਾਰਾ ਇਹਨਾਂ ਨਿਯਮਾਂ ਅਤੇ ਬੰਦਸ਼ਾਂ ਦਾ ਪ੍ਰਤੀਕਰਮ ਪ੍ਰਗਟਾਉਣ ਅਤੇ ਪ੍ਰਚਾਰਨ ਦਾ ਪ੍ਰਮੁੱਖ ਵਸੀਲਾ ਹੈ।ਇਸ ਤਰ੍ਹਾਂ ਲੋਕਧਾਰਾ ਸਭਿਆਚਾਰ ਦੇ ਨਿਯਮਾਂ ਨੂੰ ਪਰਪੱਕਤਾ ਪ੍ਰਦਾਨ ਕਰਦੀ ਹੈ ।ਉਹਹੈ।ਉਹ ਰਿਸ਼ਤੇ ਜਿਹੜੇ ਸਮਾਜਿਕ ਅਸੂਲ ਵਿੱਚ ਸਾਕਾਰ ਹਨ, ਪਰ ਅਣਮਨੁੱਖੀ ਹਨ ਉਹਨਾਂ ਪ੍ਰਤੀ ਲੋਕਧਾਰਾ ਸਮੂਹ ਦੀਆਂ ਭਾਵਨਾਵਾਂ ਨੂੰ ਉਭਾਰਦੀ ਹੈ।ਲੋਕਧਾਰਾ ਜੀਵਨ ਦੀ ਸਿਰਫ ਵਿਆਖਿਆਂ ਹੀ ਨਹੀਂ ਕਰਦੀ, ਸਗੋਂ ਪਥ ਪਰਦਰਸ਼ਨ ਵੀ ਕਰਦੀ ਹੈ।
 
ਭਾਵੇਂ ਕਿ ਬਾਸਕਮ ਨੇ ਸਿੱਧੇ ਤੌਰ ਤੇ ਲੋਕਧਾਰਾ ਦੇ ਕਾਰਜਾ ਬਾਰੇ ਗੱਲ ਕੀਤੀ ਹੈ ਪਰ ਇਹ ਯਾਦ ਰੱਖਣਾ ਵੀ ਜ਼ਰੂਰੀ ਹੈ ਕਿ ਮਿੱਥ,ਨਾਇਕ, ਕਹਾਣੀਆਂ,ਅਖਾਉਤਾਂ, ਬੁਝਾਰਤਾਂ, ਲੋਕ ਗੀਤ ਅਤੇ ਲੋਕਧਾਰਾ ਦੀਆਂ ਹਰ ਇੱਕ ਵੰਨਗੀ ਦਾ ਵੱਖਰਾ ਕਾਰਜ ਹੈ ਅਤੇ ਜਿਸਦਾ ਵੱਖਰੇ ਤੌਰ ਤੇ ਅਧਿਐਨ ਕੀਤਾ ਜਾਣਾ ਚਾਹੀਦਾ ਹੈ ।ਹੈ।
 
ਲੋਕਧਾਰਾ ਨੂੰ ਸਹੀ ਅਤੇ ਪੂਰੀ ਤਰ੍ਹਾਂ ਸਮਝਣ ਲਈ ਅਤੇ ਮਨੁੱਖ ਦੇ ਜੀਵਨ ਵਿੱਚ ਇਸਦੀ ਭੂਮਿਕਾ ਨੂੰ ਸਮਝਣ ਲਈ ਲੋਕਧਾਰਾ ਦੀ ਹਰ ਇਕਇੱਕ ਵੰਨਗੀ ਦੇ ਕਾਰਜ ਨੂੰ ਸਮਝਣਾ ਅਤੇ ਉਸ ਬਾਰੇ ਗਿਆਨ ਹਾਸਿਲ ਕਰਨਾ ਜ਼ਰੂਰੀ ਹੈ ।ਹੈ।
 
ਇਸ ਚਾਨਣ ਵਿਚਵਿੱਚ ਦੇਖਣ ਤੇ ਪਤਾ ਲੱਗਦਾ ਹੈ ਕਿ ਲੋਕਧਾਰਾ ਸਭਿਆਚਾਰ ਦੀ ਸਥਿਰਤਾ ਨੂੰ ਬਣਾਈ ਰੱਖਣ ਲਈ ਇੱਕ ਮਹੱਤਵਪੂਰਨ ਪ੍ਰਣਾਲੀ ਹੈ।ਇਹ ਨੋਜਵਾਨਾਂ ਦੇ ਰੀਤੀ-ਰਿਵਾਜ ਅਤੇ ਨੈਤਿਕਤਾ ਦੇ ਮਿਆਰਾਂ ਨੂੰ ਉਭਾਰਨ ਲਈ ਵਰਤੀ ਜਾਂਦੀ ਹੈ ।ਹੈ। ਅਸਲ ਵਿੱਚ ਲੋਕਧਾਰਾ ਸਭਿਆਚਾਰਕ ਸੰਸਥਾਵਾਂ ਨੂੰ ਸੰਚਾਰਨ ਅਤੇ ਸਾਂਭਣ ਵਿਚਵਿੱਚ ਵੱਡਾ ਰੋਲ ਅਦਾ ਕਰਦੀ ਹੈ ।ਹੈ।
 
== ਮੋਲਿਕ ਰਚਨਾਵਾਂ ==
# ਦਾ ਰਿਲੇਸ਼ਨਸ਼ਿਪ ਆਫ ਯੁਰੋਬਾ ਟੂ ਡੀਵਾਈਨਿੰਗ, ਅਮਰੀਕਨ ਲੋਕਧਾਰਾ ਦਾ ਜਨਰਲ (1943)
# ਫੋਰ ਫੰਕਸ਼ਨਸ ਆਫ ਫੋਕਲੋਰ ,ਅਮਰੀਕਨ ਲੋਕਧਾਰਾ ਦਾ ਜਰਨਲ (1954)
# ਅਰਬਨਾਈਜੇਸ਼ਨ ਅਮੰਗ ਦ ਯੁਰੋਬਾ, ਸਮਾਜ -ਵਿਗਿਆਨ ਦਾ ਅਮਰੀਕਨ (1955)
# ਵਰਬਲ ਆਰਟ , ਅਮਰੀਕਨ ਲੋਕਧਾਰਾ ਦਾ ਜਰਨਲ (1955)
# ਅਮਰੀਕਨ ਸਭਿਆਚਾਰ ਵਿਚਵਿੱਚ ਲਗਾਤਾਰਤਾ ਅਤੇ ਤਬਦੀਲੀ - ਮੈਲਵਿਲੀ ਜੇ. ਹਿਰਸਕੋਵਿਤ੍ਸ ਨਾਲ ਸਹੀ-ਸੰਪਾਦਕ
# ਦ ਫੋਰਮਸ ਆਫ ਫੋਕਲੋਰ : ਪ੍ਰੋਜ ਨੇਰੇਟੀਵਸ , ਅਮਰੀਕਨ ਲੋਕਧਾਰਾ ਦਾ ਜਨਰਲ (1965)
# ਦ ਯੋਰੋਬਾ ਆਫ ਸਾਉਥਵੇਸਟਰਨ ਨਾਈਜਿਰੀਆ (1975)
# ਅਫ੍ਰੀਕਨ ਆਰਟ ਇਨ ਕਲਚਰਲ ਪਰਸਪੈਕਟਿਵ : ਐਨ ਇੰਟਰੋਡਕਸਨ (1973)
# ਫੋਕਲੋਰ, ਵਰਬਲ ਆਰਟ ਐਂਡ ਕਲਚਰ, ਅਮਰੀਕਨ ਲੋਕਧਾਰਾ ਦਾ ਜਰਨਲ(1973)
== ਸੰਪਾਦਿਤ ਪੁਸਤਕਾਂ ==