ਵੈਕਟਰ (ਰੇਖਾਗਣਿਤ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: 2017 source edit
ਛੋ →‎top: clean up ਦੀ ਵਰਤੋਂ ਨਾਲ AWB
 
ਲਾਈਨ 1:
{{ਬੇ-ਹਵਾਲਾ}}[[Image:Vector by Zureks.svg|right|thumb|ਕਿਸੇ ਆਮ ਵੈਕਟਰ ਦੀ ਪੇਸ਼ਕਾਰੀ]]
 
ਗਣਿਤ, ਭੌਤਿਕ ਵਿਗਿਆਨ, ਅਤੇ ਇੰਜੀਨਿਅਰਿੰਗ ਵਿੱਚ, ਇੱਕ ਯੂਕਿਲਡਨ ਵੈਕਟਰ (ਕਦੇ ਕਦੇ ਜੀਓਮੈਟ੍ਰਿਕ ਜਾਂ ਸਪੈਸ਼ੀਅਲ ਵੈਕਟਰ ਜਾਂ- ਜਿਵੇਂ ਇੱਥੇ ਲਿਖਿਆ ਗਿਆ ਹੈ- ਸਿਰਫ਼ ਇੱਕ ਵੈਕਟਰ) ਇੱਕ ਅਜਿਹੀ ਜੀਓਮੈਟ੍ਰਿਕ ਚੀਜ਼ ਹੁੰਦੀ ਹੈ ਜਿਸਦਾ ਇੱਕ ਮੁੱਲ/ਮਾਤਰਾ (ਜਾਂ ਲੰਬਾਈ) ਅਤੇ ਦਿਸ਼ਾ ਦੋਵੇਂ ਹੁੰਦੀਆਂ ਹਨ। ਬਿੰਦੂ A ਨੂੰ ਬਿੰਦੂ B ਤੱਕ ਲਿਜਾ ਕੇ ਰੱਖਣ ਲਈ ਵੈਕਟਰ ਦੀ ਜ਼ਰੂਰਤ ਪੈਂਦੀ ਹੈ; [[ਲੈਟਿਨ ਭਾਸ਼ਾ]] ਦੇ ਸ਼ਬਦ ਵੈਕਟਰ ਦਾ ਅਰਥ ਹੈ ਕਿ “ਜੋ ਚੁੱਕ ਕੇ ਰੱਖਦਾ ਹੈ, ਉਹ ਚੀਜ਼”। ਵੈਕਟਰ ਦੀ ਮਾਤਰਾ ਦੋ ਬਿੰਦੂਆਂ ਦਰਮਿਆਨ ਡਿਸਟੈਂਸ (ਦੂਰੀ) ਹੁੰਦੀ ਹੈ ਅਤੇ A ਤੋਂ B ਤੱਕ ਦੇ ਡਿਸਪਲੇਸਮੈਂਟ (ਵਿਸਥਾਪਨ) ਦੀ ਦਿਸ਼ਾ ਵੱਲ ਨੂੰ ਇਸ਼ਾਰਾ ਕਰਨ ਵਾਲੀ ਦਿਸ਼ਾ ਇਸ ਵੈਕਟਰ ਦੀ ਦਿਸ਼ਾ ਹੁੰਦੀ ਹੈ। ਜੋੜ,ਘਟਾਓ, ਗੁਣਾ, ਨੈਗੈਟਿਵ ਕਰਨਾ ਵਰਗੇ ਕਈ ਵਾਸਤਵਿਕ ਨੰਬਰਾਂ ਉੱਤੇ ਅਲਜਬਰਿਕ ਓਪਰੇਸ਼ਨਾਂ ਦਾ ਵੈਕਟਰਾਂ ਲਈ ਉਹਨਾਂ ਓਪਰੇਸ਼ਨਾਂ ਨੇੜੇ ਦਾ ਸਮਾਨ ਸਬੰਧ ਹੈ ਜੋ ਕਮਿਉਟੇਟੀਵਿਟੀ (ਵਟਾਂਦਰਾ ਸਬੰਧ ਦਾ ਗੁਣ), ਐਸੋਸੀਏਟੀਵਿਟੀ (ਸਹਿਯੋਗਤਾ), ਅਤੇ ਡਿਸਟ੍ਰੀਬਿਊਟੀਵਿਟੀ (ਵਿਸਥਾਰ ਵੰਡਤਾ) ਵਾਲੇ ਜਾਣੇ-ਪਛਾਣੇ ਅਲਜਬਰਿਕ ਨਿਯਮਾਂ ਦੀ ਪਾਲਣਾ ਕਰਦੇ ਹਨ ।ਹਨ।
 
[[ਸ਼੍ਰੇਣੀ:ਭੌਤਿਕ ਵਿਗਿਆਨ]]