"ਵੈਸਟਇੰਡੀਜ਼ ਕ੍ਰਿਕਟ ਟੀਮ" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
→‎top: clean up ਦੀ ਵਰਤੋਂ ਨਾਲ AWB
No edit summary
ਛੋ (→‎top: clean up ਦੀ ਵਰਤੋਂ ਨਾਲ AWB)
{{Infobox Test team
| team_name = ਵੈਸਟ ਇੰਡੀਜ਼
| nickname = ਵਿੰਡੀਜ਼
| image = Cricket West Indies Logo 2017.png
| caption = 2017 ਤੋਂ ਕ੍ਰਿਕਟ ਵੈਸਟਇੰਡੀਜ਼ ਦਾ ਲੋਗੋ
| test_status_year = 1928
| captain = [[ਜੇਸਨ ਹੋਲਡਰ]]
| t20i_captain = [[ਕਾਰਲੋਸ ਬਰੈਥਵੇਟ]]
| coach = [[ਸਟਰੂਅਟ ਲਾਅ]]
| test_rank = 8
| odi_rank = 9
| t20i_rank = 3
| test_rank_best = 1
| odi_rank_best = 1
| t20i_rank_best = 1

| first_test = ਬਨਾਮ {{cr|ਇੰਗਲੈਂਡ}} [[ਲੌਰਡਸ ਕ੍ਰਿਕਟ ਮੈਦਾਨ]], [[ਲੰਡਨ]] ਵਿੱਚ; 23–26 ਜੂਨ 1928
| num_tests = 526
| num_tests_this_year = 6
| test_record = 167/185
(173 ਡਰਾਅ, 1 ਟਾਈ)
| test_record_this_year = 2/4(0 ਡਰਾਅ)
| most_recent_test = ਬਨਾਮ {{cr|ZIM}} [[ਕੁਈਨਸ ਸਪੋਰਟਸ ਕਲੱਬ]], [[ਬੁਲਾਵਾਇਓ]] ਵਿੱਚ; 21-24 ਅਕਤੂਬਰ 2017

| first_odi = ਬਨਾਮ {{cr|ENG}} [[ਹੈਡਿੰਗਲੀ ਸਟੇਡੀਅਮ]], [[ਲੀਡਸ]] ਵਿੱਚ; 5 ਸਿਤੰਬਰ 1973
| num_odis = 762
| num_odis_this_year = 14
| odi_record = 380/347
(9 ਟਾਈ, 24 ਰੱਦ)
| odi_record_this_year = 3/9
(0 ਟਾਈ, 2 ਕੋਈ ਨਤੀਜਾ ਨਹੀਂ)
| most_recent_odi = ਬਨਾਮ {{cr|ENG}} [[ਰੋਜ਼ ਬੌਲ (ਕ੍ਰਿਕਟ ਮੈਦਾਨ)|ਰੋਜ਼ ਬੌਲ]], [[ਹੈਂਪਸ਼ਾਇਰ]]; 29 ਸਿਤੰਬਰ 2017
| wc_apps = 11
| wc_first = [[1975 ਕ੍ਰਿਕਟ ਵਿਸ਼ਵ ਕੱਪ|1975]]
| wc_best = ਜੇਤੂ ([[1975 ਕ੍ਰਿਕਟ ਵਿਸ਼ਵ ਕੱਪ|1975]] ਅਤੇ [[1979 ਕ੍ਰਿਕਟ ਵਿਸ਼ਵ ਕੱਪ|1979]])

| first_t20i = ਬਨਾਮ {{cr|NZL}} [[ਈਡਨ ਪਾਰਕ]], [[ਆਕਲੈਂਡ]]; 16 ਫ਼ਰਵਰੀ 2006
| num_t20is = 91
| num_t20is_this_year = 9
| t20i_record = 45/40
(3 ties, 3 ਕੋਈ ਨਤੀਜਾ ਨਹੀਂ)
| t20i_record_this_year = 6/3
(0 ties, 0 ਕੋਈ ਨਤੀਜਾ ਨਹੀਂ)
| most_recent_t20i = ਬਨਾਮ {{cr|ENG}} at [[ਰਿਵਰਸਾਈਡ ਸਟੇਡੀਅਮ]], [[ਚੈਸਟਰ ਲੀ ਸਟਰੀਟ]]; 16 ਸਿਤੰਬਰ 2017
| wt20_apps = 6
| wt20_first = [[2007 ਆਈ.ਸੀ.ਸੀ. ਵਿਸ਼ਵ ਟਵੰਟੀ-20|2007]]
| wt20_best = ਜੇਤੂ ([[2012 ਆਈ.ਸੀ.ਸੀ. ਵਿਸ਼ਵ ਟਵੰਟੀ-20|2012]], [[2016 ਆਈ.ਸੀ.ਸੀ. ਵਿਸ਼ਵ ਟਵੰਟੀ-20|2016]])

| h_pattern_la = _cuffpipingonwhite
| h_pattern_b = _collar
| h_pattern_ra = _cuffpipingonwhite
| h_pattern_pants =
| h_leftarm = 6E0237
| h_body =
| h_rightarm = 6E0237
| h_pants =
| a_pattern_la =
| a_pattern_b = _collar
| a_pattern_ra =
| a_pattern_pants =
| a_leftarm = 6E0237
| a_body = 6E0237
| a_rightarm = 6E0237
| a_pants = 6E0237
| t_pattern_la =
| t_pattern_b = _Roma2
| t_pattern_ra =
| t_pattern_pants =
| t_leftarm = 6E0237
| t_body = FFFF00
| t_rightarm = 6E0237
| t_pants = 6E0237

| asofdate = 18 ਸਿਤੰਬਰ 2017

'''ਵੈਸਟਇੰਡੀਜ਼ ਕ੍ਰਿਕਟ ਟੀਮ''' ,ਜਿਸਨੂੰ ਬੋਲਚਾਲ ਅਤੇ ਜੂਨ 2017 ਤੋਂ ਅਧਿਕਾਰਕ ਰੂਪ ਵਿੱਚ '''ਵਿੰਡੀਜ਼''' ਵੀ ਕਿਹਾ ਜਾਂਦਾ ਹੈ। ਇਹ [[ਕੈਰੀਬੀਆ|ਕੈਰੇਬੇਆਈ]] ਖੇਤਰ ਦੀ ਨੁਮਾਇੰਦਗੀ ਕਰਨ ਵਾਲੀ ਇੱਕ ਬਹੁਰਾਸ਼ਟਰੀ ਕ੍ਰਿਕਟ ਟੀਮ ਹੈ ਜਿਸਨੂੰ [[ਕ੍ਰਿਕਟ ਵੈਸਟ ਇੰਡੀਜ਼]] ਚਲਾਉਂਦਾ ਹੈ। ਇਹ ਇੱਕ ਪੂਰਨ ਟੀਮ ਹੈ ਜਿਸ ਵਿੱਚ ਖਿਡਾਰੀਆਂ ਦੀ ਚੋਣ 15, ਮੁੱਖ ਰੂਪ ਨਾਲ ਅੰਗਰੇਜ਼ੀ ਬੋਲਣ ਵਾਲੇ ਕੈਰੇਬੇਆਈ ਖੇਤਰਾਂ ਦੀ ਇੱਕ ਲੜੀ ਤੋਂ ਕੀਤਾ ਜਾਂਦਾ ਹੈ, ਜਿਸ ਵਿੱਚ ਕਈ ਅਜ਼ਾਦ ਦੇਸ਼ ਅਤੇ [[ਅਧੀਨ ਖੇਤਰ]] ਸ਼ਾਮਿਲ ਹਨ। 7 ਅਗਸਤ 2017 ਤੱਕ ਵੈਸਟ ਇੰਡੀਸ ਦੀ ਕ੍ਰਿਕਟ ਟੀਮ ਆਈ.ਸੀ.ਸੀ. ਦੁਆਰਾ [[ਟੈਸਟ ਕ੍ਰਿਕਟ|ਟੈਸਟ ਮੈਚਾਂ]] ਵਿੱਚ ਦੁਨੀਆਂਦੁਨੀਆ ਵਿੱਚ ਅੱਠਵਾਂ, [[ਇੱਕ ਦਿਨਾ ਅੰਤਰਰਾਸ਼ਟਰੀ|ਇੱਕ ਦਿਨਾ ਮੈਚਾਂ]] ਵਿੱਚ ਨੌਵਾਂ ਅਤੇ [[ਟਵੰਟੀ-20 ਅੰਤਰਰਾਸ਼ਟਰੀ]] ਵਿੱਚ ਤੀਜਾ ਸਥਾਨ ਰੱਖਦੀ ਹੈ।

1970 ਦੇ ਦਹਾਕੇ ਤੋਂ ਲੈ ਕੇ 1990 ਦੇ ਦਹਾਕੇ ਸ਼ੁਰੂਆਤ ਤੱਕ ਵੈਸਟਇੰਡੀਜ਼ ਟੀਮ ਟੈਸਟ ਅਤੇ ਇੱਕ ਦਿਨਾ ਦੋਵਾਂ ਰੂਪਾਂ ਵਿੱਚ ਵਿਸ਼ਵ ਦੀ ਸਭ ਤੋਂ ਮਜ਼ਬੂਤ ਟੀਮ ਸੀ। ਦੁਨੀਆ ਦੇ ਕਈ ਮਹਾਨ ਖਿਡਾਰੀ ਵੈਸਟਇੰਡੀਜ਼ ਦੇ ਵੱਲੋਂ ਆਏ ਹਨ: [[ਗਾਰਫੀਲਡ ਸੋਬਰਸ]], [[ਲਾਂਸ ਗਿੱਬਸ]], [[ਗਾਰਡਨ ਗ੍ਰੀਨਿਜ਼|ਗਾਰਡਨ ਗ੍ਰੀਨਿਜ਼]], [[ਜਾਰਜ ਹੈਡਲੀ]], [[ਬ੍ਰਾਇਨ ਲਾਰਾ]], [[ਕਲਾਇਵ ਲਾਇਡ]], [[ਮੈਲਕਮ ਮਾਰਸ਼ਲ|ਮੈਲਕਮ ਮਾਰਸ਼ਲ]], [[ਐਂਡੀ ਰੌਬਰਟਸ]], [[ਐਲਵਿਨ ਕਾਲੀਚਰਨ]], [[ਰੋਹਨ ਕਨਹਈ]], [[ਫ਼੍ਰੈਂਕ ਵਾਰੈਲ]], [[ਐਵਰਟਨ ਵੀਕਸ]], [[ਕਰਟਲੀ ਐਂਬਰੋਸ]], [[ਮਾਈਕਲ ਹੋਲਡਿੰਗ]], [[ਕੋਰਟਨੀ ਵਾਲਸ਼]], [[ਜੋਏਲ ਗਾਰਨਰ]] ਅਤੇ [[ਵਿਵਿਅਨ ਰਿਚਰਡਸ]] ਨੂੰ [[ਆਈ.ਸੀ.ਸੀ. ਹਾਲ ਆੱਫ਼ ਫ਼ੇਮ|ਆਈ.ਸੀ.ਸੀ. ਹਾਲ ਆੱਫ਼ ਫ਼ੇਮ]] ਵਿੱਚ ਸ਼ਾਮਿਲ ਕੀਤਾ ਗਿਆ ਹੈ।

1970 ਦੇ ਦਹਾਕੇ ਤੋਂ ਲੈ ਕੇ 1990 ਦੇ ਦਹਾਕੇ ਸ਼ੁਰੂਆਤ ਤੱਕ ਵੈਸਟਇੰਡੀਜ਼ ਟੀਮ ਟੈਸਟ ਅਤੇ ਇੱਕ ਦਿਨਾ ਦੋਵਾਂ ਰੂਪਾਂ ਵਿੱਚ ਵਿਸ਼ਵ ਦੀ ਸਭ ਤੋਂ ਮਜ਼ਬੂਤ ਟੀਮ ਸੀ। ਦੁਨੀਆ ਦੇ ਕਈ ਮਹਾਨ ਖਿਡਾਰੀ ਵੈਸਟਇੰਡੀਜ਼ ਦੇ ਵੱਲੋਂ ਆਏ ਹਨ: [[ਗਾਰਫੀਲਡ ਸੋਬਰਸ]], [[ਲਾਂਸ ਗਿੱਬਸ]], [[ਗਾਰਡਨ ਗ੍ਰੀਨਿਜ਼|ਗਾਰਡਨ ਗ੍ਰੀਨਿਜ਼]], [[ਜਾਰਜ ਹੈਡਲੀ]], [[ਬ੍ਰਾਇਨ ਲਾਰਾ]], [[ਕਲਾਇਵ ਲਾਇਡ]], [[ਮੈਲਕਮ ਮਾਰਸ਼ਲ|ਮੈਲਕਮ ਮਾਰਸ਼ਲ]], [[ਐਂਡੀ ਰੌਬਰਟਸ]], [[ਐਲਵਿਨ ਕਾਲੀਚਰਨ]], [[ਰੋਹਨ ਕਨਹਈ]], [[ਫ਼੍ਰੈਂਕ ਵਾਰੈਲ]], [[ਐਵਰਟਨ ਵੀਕਸ]], [[ਕਰਟਲੀ ਐਂਬਰੋਸ]], [[ਮਾਈਕਲ ਹੋਲਡਿੰਗ]], [[ਕੋਰਟਨੀ ਵਾਲਸ਼]], [[ਜੋਏਲ ਗਾਰਨਰ]] ਅਤੇ [[ਵਿਵਿਅਨ ਰਿਚਰਡਸ]] ਨੂੰ [[ਆਈ.ਸੀ.ਸੀ. ਹਾਲ ਆੱਫ਼ ਫ਼ੇਮ|ਆਈ.ਸੀ.ਸੀ. ਹਾਲ ਆੱਫ਼ ਫ਼ੇਮ]] ਵਿੱਚ ਸ਼ਾਮਿਲ ਕੀਤਾ ਗਿਆ ਹੈ।

==ਹਵਾਲੇ==