ਵੱਡਾ ਆਰਥਿਕ ਮੰਦਵਾੜਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
 
ਲਾਈਨ 1:
[[ਤਸਵੀਰ:Lange-MigrantMother02.jpg|upright=1.2|thumb|ਕੈਲੀਫੋਰਨੀਆ ਵਿੱਚ ਮੰਦਵਾੜੇ ਤੋਂ ਪ੍ਰਭਾਵਿਤ ਇੱਕ ਸੱਤ ਬੱਚਿਆਂ ਵਾਲੀ ਮਾਂ]]
'''ਵੱਡਾ ਆਰਥਿਕ ਮੰਦਵਾੜਾ''' ([[ਅੰਗਰੇਜ਼ੀ ਭਾਸ਼ਾ|ਅੰਗਰੇਜ਼ੀ]]: Great Depression) [[ਦੂਜਾ ਵਿਸ਼ਵ ਯੁੱਧ|ਦੂਜੇ ਵਿਸ਼ਵ ਯੁੱਧ]] ਤੋਂ ਪਹਿਲਾਂ ਦੁਨੀਆਂਦੁਨੀਆ ਭਰ ਵਿੱਚ ਇੱਕ ਬਹੁਤ ਹੀ ਤੀਖਣ ਆਰਥਿਕ ਮੰਦਵਾੜਾ ਸੀ। ਇਸ ਦਾ ਸਮਾਂ ਵੱਖੋ-ਵੱਖ ਦੇਸ਼ਾਂ ਵਿੱਚ ਵੱਖੋ-ਵੱਖ ਸੀ ਪਰ ਜਿਆਦਾਤਰ ਦੇਸ਼ਾਂ ਵਿੱਚ ਇਹ 1930 ਦੇ ਲਗਭਗ ਸ਼ੁਰੂ ਹੋਇਆ ਅਤੇ 1940 ਦੇ ਲਗਭਗ ਤੱਕ ਚਲਦਾ ਰਿਹਾ। ਇਹ 20ਵੀਂ ਸਦੀ ਦਾ ਸਭ ਤੋਂ ਲੰਬਾ, ਸਭ ਤੋਂ ਗੰਭੀਰ ਅਤੇ ਸਭ ਤੋਂ ਵੱਧ ਦੇਸ਼ਾਂ ਨੂੰ ਪ੍ਰਭਾਵਿਤ ਕਰਨ ਵਾਲਾ ਮੰਦਵਾੜਾ ਸੀ।
 
[[ਸ਼੍ਰੇਣੀ:ਇਤਿਹਾਸ]]