ਵੱਡਾ ਪਲੀਨੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
 
ਲਾਈਨ 1:
{{Infobox person
|name = ਪਲੀਨੀ ਐਲਡਰ<br/>ਗਿਆਉਸ ਪਲੀਨੀਅਸ ਸਿਕੰਦੂਸ
|image = Pliny the Elder.png
|caption = ਪਲੀਨੀ ਐਲਡਰ, ਜਿਸ ਦੀ ਕਲਪਨਾ ਇਕਇੱਕ 19 ਵੀਂ ਸਦੀ ਦੇ ਕਲਾਕਾਰ ਨੇ ਕੀਤੀ ਸੀ। ਪਲੀਨੀ ਦਾ ਕੋਈ ਸਮਕਾਲੀ ਚਿੱਤਰ ਹੋਵੇ ਇਹ ਕਿਸੇ ਨੂੰ ਪਤਾ ਨਹੀਂ ਹੈ।
|birth_date = 23 ਈਸਵੀ
|birth_place = [[ਕੋਮੋ|ਨੋਵਮ ਕੋਮਮ]] (ਕੋਮੋ), [[ਰੋਮਨ ਇਟਲੀ]], [[ਰੋਮਨ ਸਲਤਨਤ]]
|death_date = 25 ਅਗਸਤ 79<br/>(ਉਮਰ 55–56)
|death_place = [[Stabiae]], [[Campania]], ਰੋਮਨ ਸਲਤਨਤ
|residence = ਰੋਮ, ਸੂਬਾਈ ਸਥਾਨ, [[ਮਜ਼ਨਮ]]
|citizenship = ਰੋਮਨ
|education = [[ਭਾਸ਼ਣ ਕਲਾ]], [[ਵਿਆਕਰਨ]]
|occupation = [[ਵਕੀਲ]], ਲੇਖਕ]], ਕੁਦਰਤਵਾਦੀ ਅਤੇ ਕੁਦਰਤੀ ਫ਼ਿਲਾਸਫ਼ਰ, {{nowrap|ਫੌਜੀ ਸੈਨਾਪਤੀ,}} {{nowrap|ਪ੍ਰਾਂਤਿਕ ਗਵਰਨਰ}}
|children = [[ਛੋਟਾ ਪਲੀਨੀ ]] (ਨੇਫਿਊ, ਬਾਅਦ ਵਿੱਚ ਗੋਦ ਲਿਆ ਪੁੱਤਰ)
|parents = ਸੀਲਰ ਅਤੇ ਮਾਰਸੇਲਾ
|notable works = ''[[ਕੁਦਰਤੀ ਇਤਿਹਾਸ (ਪਲੀਨੀ) |ਨੈਚੁਰੈਲਿਸ਼ ਹਿਸਤੌਰੀਆ]]''
}}
'''ਪਲੀਨੀ ਐਲਡਰ''' (ਜਨਮ ਸਮੇਂ '''ਗਿਆਉਸ ਪਲੀਨੀਅਸ ਸਿਕੰਦੂਸ''', ਈ 23-79) ਸੀ, ਇੱਕ ਰੋਮਨ [[ਲੇਖਕ]], ਕੁਦਰਤਵਾਦੀ ਅਤੇ ਕੁਦਰਤੀ ਫ਼ਿਲਾਸਫ਼ਰ, ਸ਼ੁਰੂ [[ਰੋਮਨ ਸਮਰਾਜ|ਰੋਮਨ ਸਾਮਰਾਜ]] ਦਾ ਇੱਕ ਜਹਾਜੀ ਅਤੇ ਫੌਜੀ ਸੈਨਾਪਤੀ ਅਤੇ ਸਮਰਾਟ ਵੇਸਪਾਸੀਅਨ ਦਾ ਦੋਸਤ ਸੀ। 
 
ਆਪਣਾ ਜ਼ਿਆਦਾਤਰ ਸਮਾਂ ਪੜ੍ਹਾਈ, ਲਿਖਾਈ ਅਤੇ ਕੁਦਰਤੀ ਅਤੇ ਭੂਗੋਲਿਕ ਵਰਤਾਰਿਆਂ ਦੀ ਜਾਂਚ ਪੜਤਾਲ ਕਰਨ ਲਈ ਖ਼ਰਚ ਕਰਦੇ ਹੋਏ, ਪਲੀਨੀ ਨੇ ਐਨਸਾਈਕਲੋਪੀਡਿਕ ਨੈਚੁਰੈਲਿਸ਼ ਹਿਸਤੌਰੀਆ (ਕੁਦਰਤੀ ਇਤਿਹਾਸ) ਲਿਖਿਆ, ਜੋ ਕਿ ਵਿਸ਼ਵ ਕੋਸ਼ਾਂ ਲਈ ਸੰਪਾਦਕੀ ਮਾਡਲ ਬਣ ਗਿਆ। ਉਸ ਦੇ ਨੈਫਿਊ, ਪਲੀਨੀ ਜੂਨੀਅਰ ਨੇ ਇਤਿਹਾਸਕਾਰ ਟੈਸੀਟਸ ਨੂੰ ਇਕਇੱਕ ਪੱਤਰ ਵਿਚਵਿੱਚ ਉਸ ਬਾਰੇ ਲਿਖਿਆ:
 
{{quote|ਜਿਥੋਂ ਤੱਕ ਮੇਰਾ ਸੰਬੰਧ ਹੈ ਮੈਂ ਉਹਨਾਂ ਲੋਕਾਂ ਨੂੰ ਵਰੋਸਾਏ ਸਮਝਦਾ ਹਾਂ ਜਿਨ੍ਹਾਂ ਦੇ ਨਸੀਬ ਵਿੱਚ ਦੇਵਤਿਆਂ ਦੇ ਦੀ ਮਿਹਰ ਨਾਲ, ਉਹ ਲਿਖਣਾ ਜੋ ਲਿਖਣ ਦੇ ਯੋਗ ਹੈ, ਜਾਂ ਉਹ ਲਿਖਣਾ ਜੋ ਪੜ੍ਹਨ ਦੇ ਲਾਇਕ ਹੈ, ਹੋਵੇ। ਉਪਰੋਕਤ ਨਾਲੋਂ ਵੱਧ ਨਸੀਬ ਵਾਲੇ ਹਨ ਜਿਨ੍ਹਾਂ ਨੂੰ ਦੋਨੋਂ ਤੋਹਫ਼ੇ ਦਿੱਤੇ ਗਏ ਹਨ। ਇਨ੍ਹਾਂ ਮਗਰਲਿਆਂ ਦੀ ਗਿਣਤੀ ਵਿਚਵਿੱਚ ਮੇਰੇ ਅੰਕਲ ਹੋਣਗੇ ਅਤੇ ਆਪਣੀ ਰਚਨਾ ਸਦਕਾ ਵੀ ਅਤੇ ਤੁਹਾਡੀਆਂ ਰਚਨਾਵਾਂ ਕਰਕੇ ਵੀ।}}<ref name=PYVI.16>{{cite book|author=Pliny the Younger|chapter=VI.16 To Tacitus|title=Letters|url=http://www.bartleby.com/9/4/1065.html}}</ref>
 
ਛੋਟੇ ਪਲੀਨੀ ਨੇ ਟੈਸੀਟਸ ਦੀ ਆਪਣੇ ਅੰਕਲ ਦੀ ਕਿਤਾਬ, ਜਰਮਨ ਯੁੱਧਾਂ ਦਾ ਇਤਿਹਾਸ ਤੇ ਨਿਰਭਰਤਾ ਦਾ ਜ਼ਿਕਰ ਕਰਦਾ ਹੈ। ਵੱਡੇ ਪਲੀਨੀ ਦੀ 79 ਈਸਵੀ ਵਿੱਚ ਮੌਤ ਹੋ ਗਈ ਜਦੋਂ ਉਹ ਪੁਲਾਪਈ ਅਤੇ ਹਰਕੁਲੈਨੀਅਮ ਦੇ ਸ਼ਹਿਰਾਂ ਨੂੰ ਤਬਾਹ ਕਰ ਚੁੱਕੇ ਮਾਊਂਟ ਵੇਸੂਵੀਅਸ ਦੇ ਵਿਸਫੋਟ ਤੋਂ ਸਟਾਬੀਏ ਵਿਚਵਿੱਚ ਇਕਇੱਕ ਦੋਸਤ ਅਤੇ ਉਸ ਦੇ ਪਰਿਵਾਰ ਦਾ ਸਮੁੰਦਰੀ ਜਹਾਜ ਰਾਹੀਂ ਬਚਾਅ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।  ਜੁਆਲਾਮੁਖੀ ਦੇ ਫਟਣ ਦੀ ਛੇਵੀਂ ਅਤੇ ਸਭ ਤੋਂ ਵੱਡੀ ਪਥਰੀਲੀ ਖਿਲਾਰ ਦੀ ਹਨੇਰੀ ਨੇ ਆਪਣੇ ਜਹਾਜ਼ ਨੂੰ ਬੰਦਰਗਾਹ ਛੱਡਣ ਦੀ ਇਜਾਜ਼ਤ ਨਹੀਂ ਦਿੱਤੀ, ਅਤੇ ਸ਼ਾਇਦ ਪਲੀਨੀ ਦੀ ਇਸ ਦੁਰਘਟਨਾ ਦੌਰਾਨ ਮੌਤ ਹੋ ਗਈ।<ref>{{Cite book|title=Volcanoes|last=Francis, Peter|last2=Oppenheimer, Clive|publisher=Oxford University Press|year=2004|isbn=0-19-925469-9|last-author-amp=yes}}</ref>
 
== ਜੀਵਨ ਅਤੇ ਜ਼ਮਾਨਾ ==
ਲਾਈਨ 27:
=== ਪਿਛੋਕੜ ===
[[ਤਸਵੀਰ:Plinio_praefecto.jpg|right|thumb|One of the Xanten Horse-Phalerae located in the [[ਬ੍ਰਿਟਿਸ਼ ਮਿਊਜ਼ੀਅਮ]]<ref>{{Cite web|url=https://www.britishmuseum.org/explore/highlights/highlight_objects/gr/m/military_horse_trapping.aspx|title=Military horse trapping inscribed with the name of Pliny the Elder|publisher=The British Museum: Highlights|archive-url=https://web.archive.org/web/20131203083856/https://www.britishmuseum.org/explore/highlights/highlight_objects/gr/m/military_horse_trapping.aspx|archive-date=2013-12-03|dead-url=yes}}</ref>]]
ਪਲੀਨੀ ਦੀਆਂ ਜਨਮ ਮਰਨ ਦੀਆਂ ਤਾਰੀਖ਼ਾਂ, 79 ਈ. ਵਿਚਵਿੱਚ ਵੇਸੂਵੀਅਸ ਪਹਾੜ ਦੇ ਫੱਟਣ ਤੋਂ ਅਤੇ ਆਪਣੇ ਨੈਫਿਊ ਦੇ ਇਕਇੱਕ ਬਿਆਨ ਤੋਂ ਅਨੁਮਾਨਿਤ ਹਨ ਜਿਸ ਵਿੱਚ ਉਸ ਨੇ ਕਿਹਾ ਸੀ ਕਿ ਉਹ ਆਪਣੇ 56 ਵੇਂ ਸਾਲ ਵਿਚਵਿੱਚ ਅਕਾਲ ਚਲਾਣਾ ਕਰ ਗਿਆ ਸੀ, ਜਿਸ ਤੋਂ ਉਸ ਦਾ ਜਨਮ 23 ਜਾਂ 24 ਈਸਵੀ ਬਣਦਾ ਹੈ। 
 
ਪਲੀਨੀ ਇਕਇੱਕ ਘੋੜਸਵਾਰ, ਗਾਯੁਸ ਪਲਿਨਿਯੁਸ ਸੀਲਰ ਅਤੇ ਉਸ ਦੀ ਪਤਨੀ ਮਾਰਸੇਲਾ ਦਾ ਪੁੱਤਰ ਸੀ. ਨਾ ਤਾਂ ਛੋਟੇ ਅਤੇ ਨਾ ਹੀ ਵੱਡੇ ਪਲੀਨੀ ਨੇ ਨਾਵਾਂ ਦਾ ਜ਼ਿਕਰ ਕੀਤਾ। ਇਨ੍ਹਾਂ ਦਾ ਸਭ ਤੋਂ ਵੱਡਾ ਸਰੋਤ ਵਰੋਨਾ ਦੇ ਇਕਇੱਕ ਖੇਤਰ ਵਿਚਵਿੱਚ ਮਿਲਿਆ ਇਕਇੱਕ ਉਕਰੀ ਲਿਖਤ ਦਾ ਟੁਕੜਾ (CIL V 1 3442) ਹੈ ਅਤੇ ਵੇਰੋਨਾ ਵਿਚਵਿੱਚ 16 ਵੀਂ ਸਦੀ ਦੇ ਆਗਸਤੀਨ ਮੱਠ ਦਾ ਓਨੋਫਰੀਓ ਪੈਨਿਨੋਨੀ ਨੇ ਇਸ ਨੂੰ ਰਿਕਾਰਡ ਕੀਤਾ ਹੈ. ਸ਼ਿਲਾਲੇਖ ਦੀ ਪੜ੍ਹਾਈ ਇਸ ਦੇ ਮੁੜ ਨਿਰਮਾਣ ਤੇ ਨਿਰਭਰ ਕਰਦੀ ਹੈ। {{ਸਪਸ਼ਟੀਕਰਨ|date=December 2016}},<ref name="Hardouin50">{{Cite book|title=Caii Plinii Secundi Historiae Naturalis Libri XXXVII|last=Gaius Plinius Secundus|last2=Jean Harduin (commentator)|publisher=Didot|others=C. Alexandre; N.E. Lemaire (editors and contributors)|year=1827|series=''Bibliotheca Classica Latina''|volume=1|location=Paris|page=50|language=Latin, French|chapter=Ad Pliniam Vitam Excursus I: de Plinii Patria}}</ref> ਪਰ ਸਾਰੇ ਮਾਮਲਿਆਂ ਵਿੱਚ ਨਾਮ ਚਲੇ ਆਉਂਦੇ ਹਨ। ਚਾਹੇ ਉਹ ਇਕਇੱਕ ਆਗਰ ਸੀ ਅਤੇ ਉਸ ਦਾ ਨਾਂ ਗ੍ਰੈਨੀਆ ਮਾਰਸੇਲਾ ਸੀ, ਇਹ ਘੱਟ ਨਿਸ਼ਚਤ ਹਨ। ਜੀਨ ਹਾਰਡੌਇਨ ਇੱਕ ਅਣਜਾਣ ਸ੍ਰੋਤ ਤੋਂ ਇੱਕ ਬਿਆਨ ਪੇਸ਼ ਕਰਦਾ ਹੈ ਜਿਸ ਵਿੱਚ ਦਾਅਵਾ ਪੇਸ਼ ਕਰਦਾ ਹੈ ਕਿ ਉਹ ਪ੍ਰਾਚੀਨ ਸੀ, ਕਿ ਪਲੀਨੀ ਵਰੋਨਾ ਤੋਂ ਸੀ ਅਤੇ ਉਸਦੇ ਮਾਪੇ ਸੀਲਰ ਅਤੇ ਮਾਰਸੇਲਾ ਸਨ। <ref>{{Cite book|title=Pline le Jeune et ses héritiers|last=Allain|first=Eugène|publisher=A. Fontemoing|year=1902|edition=''ouvrage illustré d'environ 100 photogravures et de 15 cartes ou plans''|volume=3|pages=281–282|language=French}}</ref> ਹਾਰਡੌਇਨ ਵੀ ਕੈਟਲੁਸ ਦੀ ਸਮਕਾਲੀਨਤਾ (ਹੇਠਾਂ ਦੇਖੋ) ਦਾ ਹਵਾਲਾ ਵੀ ਦਿੰਦਾ ਹੈ।
 
ਸੀਲਰ ਅਤੇ ਮਾਰਸੇਲਾ ਨੂੰ ਹੋਰ ਖ਼ਾਨਦਾਨੀ ਨਾਵਾਂ ਨਾਲ ਜੋੜਨ ਦੀਆਂ ਵਾਧੂ ਕੋਸ਼ਿਸ਼ਾਂ ਐਵੇਂ ਅਟਕਲਾਂ ਹਨ। ਹਾਰਡੌਇਨ ਆਪਣੇ ਅਣਜਾਣ ਸਰੋਤ ਦੀ ਵਰਤੋਂ ਕਰਨ ਵਾਲਾ ਇਕੋ ਇਕਇੱਕ ਵਿਦਵਾਨ ਹੈ। ਇਹ ਅਗਿਆਤ ਹੈ ਕਿ ਉਕਰਿਆ ਟੁਕੜਾ ਕਿਸ ਤਰ੍ਹਾਂ ਵਰੋਨਾ ਆਇਆ ਸੀ। ਪਰ ਇਹ ਛੋਟੇ ਪਿਲੀਨੀ ਦੀ ਸੀਟਾ ਡੀ ਕੈਸਲੇਓ ਦੇ ਉੱਤਰ ਵੱਲ ਕੋਲੇ ਪਲੀਨੀਓ ਵਿਚਵਿੱਚ ਟਸਕਨ (ਹੁਣ ਉਮਬ੍ਰਿਯਨ) ਜਾਗੀਰ, ਜਿਸ ਦੀ ਪੱਕੀ ਪਛਾਣ ਛੱਤ ਦੀਆਂ ਟਾਇਲਾਂ ਵਿਚਵਿੱਚ ਉੱਕਰੇ ਉਸਦੇ ਨਾਮ ਦੇ ਪਹਿਲੇ ਅੱਖਰਾਂ ਤੋਂ ਨਿਸ਼ਚਿਤ ਕੀਤੀ ਗਈ, ਦੀ ਜਾਇਦਾਦ ਦੇ ਬਿਖਰਾ ਤੋਂ ਆਇਆ ਹੋ ਸਕਦਾ ਹੈ।  
 
==ਹਵਾਲੇ==