ਸਕਾਊਟਿੰਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox WorldScouting |image=WikiProject_Scouting_fleur-de-lis_dark.svg |name=ਸਕਾਊਟਿੰਗ |country=ਦੁਨੀਆਭਰ<br>ਬਰ..." ਨਾਲ਼ ਸਫ਼ਾ ਬਣਾਇਆ
 
ਛੋ clean up ਦੀ ਵਰਤੋਂ ਨਾਲ AWB
 
ਲਾਈਨ 4:
|country=ਦੁਨੀਆਭਰ<br>[[ਬਰਤਾਨੀਆ]] (ਮੁੱਢ)
|f-date=1907
|founder=[[ਰਾਬਰਟ ਬੇਡਿਨ ਪਾਵਲ]]}}
 
'''ਸਕਾਊਟਿੰਗ''' ਦਾ ਜਨਮ ਲਗਪਗ 109 ਸਾਲ ਪਹਿਲਾਂ [[ਇੰਗਲੈਂਡ]] ਵਿਚਵਿੱਚ ਹੋਇਆ ਸੀ। ਇਸ ਲਹਿਰ ਦਾ ਮੌਢੀ [[ਰਾਬਰਟ ਬੇਡਿਨ ਪਾਵਲ]]<ref name="bp1908">{{cite book |ref={{sfnRef |Baden-Powell |1908}} |last=Baden-Powell |first=Robert |authorlink=Robert Baden-Powell, 1st Baron Baden-Powell |title=Scouting for Boys: A Handbook for Instruction in Good Citizenship |publisher=H. Cox |date=1908 |location=London
 
|url=https://books.google.com/books?id=qgFcKf69L6wC |isbn=978-0-486-45719-2}}</ref><ref name="founded">{{cite web |title=Scouting Founded |publisher=Order of the Arrow, Boy Scouts of America |url=http://history.oa-bsa.org/node/3017 |accessdate=September 29, 2014}}</ref> ਨੂੰ ਮੰਨਿਆ ਜਾਂਦਾ ਹੈ ਜਿਸ ਨੇ ਸਮੇਂ ਦੀ ਲੋੜ ਅਨੁਸਾਰ ਇਸ ਸਿੱਖਿਆਦਾਇਕ ਲਹਿਰ ਨੁੂੰ ਜਨਮ ਦਿੱਤਾ। ਉਨ੍ਹਾਂ ਦਾ ਜਨਮ ਦਿਨ 22 ਫਰਵਰੀ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਸਕਾਊਟਿੰਗ ਸੋਚ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉੁਨ੍ਹਾਂ ਦੁਆਰਾ ਸਥਾਪਿਤ ਕੀਤੀ ਗਈ ਸਕਾਊਟਿੰਗ ਲਹਿਰ ਅੱਜ ਵੀ ਦੁਨੀਆ ਦੇ ਲਗਪਗ 165 ਦੇਸ਼ਾਂ ਵਿਚਵਿੱਚ ਚੱਲ ਰਹੀ ਹੈ ਅਤੇ ਕਰੋੜਾਂ ਹੀ ਨੌਜਵਾਨ ਲੜਕੇ-ਲੜਕੀਆਂ ਇਸ ਦਾ ਲਾਭ ਲੈ ਰਹੇ ਹਨ।
 
'''ਸਕਾਊਟਿੰਗ''' ਦਾ ਜਨਮ ਲਗਪਗ 109 ਸਾਲ ਪਹਿਲਾਂ [[ਇੰਗਲੈਂਡ]] ਵਿਚ ਹੋਇਆ ਸੀ। ਇਸ ਲਹਿਰ ਦਾ ਮੌਢੀ [[ਰਾਬਰਟ ਬੇਡਿਨ ਪਾਵਲ]]<ref name="bp1908">{{cite book |ref={{sfnRef |Baden-Powell |1908}} |last=Baden-Powell |first=Robert |authorlink=Robert Baden-Powell, 1st Baron Baden-Powell |title=Scouting for Boys: A Handbook for Instruction in Good Citizenship |publisher=H. Cox |date=1908 |location=London
|url=https://books.google.com/books?id=qgFcKf69L6wC |isbn=978-0-486-45719-2}}</ref><ref name="founded">{{cite web |title=Scouting Founded |publisher=Order of the Arrow, Boy Scouts of America |url=http://history.oa-bsa.org/node/3017 |accessdate=September 29, 2014}}</ref> ਨੂੰ ਮੰਨਿਆ ਜਾਂਦਾ ਹੈ ਜਿਸ ਨੇ ਸਮੇਂ ਦੀ ਲੋੜ ਅਨੁਸਾਰ ਇਸ ਸਿੱਖਿਆਦਾਇਕ ਲਹਿਰ ਨੁੂੰ ਜਨਮ ਦਿੱਤਾ। ਉਨ੍ਹਾਂ ਦਾ ਜਨਮ ਦਿਨ 22 ਫਰਵਰੀ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਸਕਾਊਟਿੰਗ ਸੋਚ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉੁਨ੍ਹਾਂ ਦੁਆਰਾ ਸਥਾਪਿਤ ਕੀਤੀ ਗਈ ਸਕਾਊਟਿੰਗ ਲਹਿਰ ਅੱਜ ਵੀ ਦੁਨੀਆ ਦੇ ਲਗਪਗ 165 ਦੇਸ਼ਾਂ ਵਿਚ ਚੱਲ ਰਹੀ ਹੈ ਅਤੇ ਕਰੋੜਾਂ ਹੀ ਨੌਜਵਾਨ ਲੜਕੇ-ਲੜਕੀਆਂ ਇਸ ਦਾ ਲਾਭ ਲੈ ਰਹੇ ਹਨ।
==ਉਦੇਸ਼==
ਇਸ ਲਹਿਰ ਦੀ ਬੁਨਿਆਦ ਨੈਤਿਕਤਾ, ਇਮਾਨਦਾਰੀ, ਭਰਾਤਰੀ ਭਾਵ ਅਤੇ ਆਪਸੀ ਵਿਸ਼ਵਾਸ ਉੱਪਰ ਆਧਾਰਿਤ ਹੈ।
ਨੌਜਵਾਨਾਂ ਵਿਚਵਿੱਚ ਰਚਨਾਤਮਕ ਸੋਚ ਦਾ ਵਿਕਾਸ ਕਰਨਾ, ਸਾਹਸ ਅਤੇ ਦਲੇਰੀ ਦੀ ਭਾਵਨਾ ਪੈਦਾ ਕਰਨਾ, ਸ਼ਖ਼ਸੀਅਤ ਦਾ ਵਿਕਾਸ ਕਰਨਾ ਅਤੇ ਚੰਗੇ ਚਰਿੱਤਰ ਦਾ ਨਿਰਮਾਣ ਕਰਨਾ ਹੈ, ਤਾਂ ਕਿ ਉਹ ਸੰਸਾਰ ਵਿਚਵਿੱਚ ਇਕਇੱਕ ਚੰਗੇ ਇਨਸਾਨ ਅਤੇ ਸੂਝਵਾਨ ਨਾਗਰਿਕ ਦੇ ਤੌਰ 'ਤੇ ਵਿਚਰ ਸਕਣ। ਸਕਾਊਟਿੰਗ ਗਤੀਵਿਧੀਆਂ ਨਵੀਂ ਪੀੜ੍ਹੀ ਨੂੰ ਬੌਧਿਕ, ਮਾਨਸਿਕ ਅਤੇ ਸਰੀਰਕ ਤੌਰ 'ਤੇ ਵਿਕਸਿਤ ਕਰਕੇ ਇਨ੍ਹਾਂ ਨੂੰ ਪੂਰਨ ਮਨੁੱਖ ਬਣਾਉਣ ਵਿਚਵਿੱਚ ਸਹਾਈ ਹੁੁੰੰਦੀਆਂ ਹਨ। ਸਕਾਊਟਿੰਗ ਵਿਚਵਿੱਚ ਆ ਕੇ ਨੌਜਵਾਨ ਆਪਣੇ ਗੁਣਾਂ ਨੂੰ ਤਰਾਸ਼ ਕੇ ਵਿਕਸਿਤ ਕਰਨ, ਸਵੈ-ਅਨੁਸ਼ਾਸਨ ਪੈਦਾ ਕਰਨ, ਸਵੈ-ਪੜਚੋਲ ਕਰਨ, ਮੁਸੀਬਤਾਂ ਦਾ ਡਟ ਕੇ ਮੁਕਾਬਲਾ ਕਰਨ ਅਤੇ ਔਖੇ ਕੰਮਾਂ ਨੂੰ ਯੁਗਤੀ ਨਾਲ ਕਰਨ ਵਿਚਵਿੱਚ ਨਿਪੁੰਨ ਹੋ ਜਾਂਦੇ ਹਨ।
==ਦੇਸ਼ਾ ਦੀ ਸੁਚੀ==
{|class="sortable" style="width:60%; border:5; cellspacing:0; cellpadding:3; border-top:3px double #999; border-bottom:2px #999; border-collapse:collapse; text-align:left; font-size:small;"
ਲਾਈਨ 63 ⟶ 61:
|[[ਹਾਂਗ ਕਾਂਗ]] ||align="right" |160,000{{pad|50px}} ||2.3% ||1914 ||1916
|}
<div style="width:60%;">{{Reflist|group="n.b."}}</div>
 
==ਹਵਾਲੇ==
{{ਹਵਾਲੇ}}
 
[[ਸ਼੍ਰੇਣੀ:ਸਿੱਖਿਆ]]
[[ਸ਼੍ਰੇਣੀ:ਗਤੀਵਿਧੀਆਂ]]