ਸਟਾਕ ਐਕਸਚੇਂਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 1:
'''ਸ਼ੇਅਰ ਬਜ਼ਾਰ''' ਇਕਇੱਕ ਅਜਿਹਾ ਬਜ਼ਾਰ ਹੁੰਦਾ ਹੈ ਜਿੱਥੇ ਵੱਖ-ਵੱਖ ਕੰਪਨੀਆਂ ਜੋ ਸ਼ੇਅਰ ਬਜ਼ਾਰ ਵਿਚਵਿੱਚ ਲਿਸਟਡ ਹਨ, ਦੀਆਂ ਹਿੱਸੇਦਾਰੀਆਂ ਖਰੀਦੀਆਂ ਤੇ ਵੇਚੀਆਂ ਜਾਂਦੀਆਂ ਹਨ ।ਹਨ। ਸ਼ੇਅਰ ਬਜ਼ਾਰ ਦੀ ਸ਼ੁਰੂਆਤ 1500 ਈ: ਮੱਧ ਤੋਂ ਹੋਈ ਗਿਣੀ ਜਾਂਦੀ ਹੈ । ਹੈ।
 
ਪਹਿਲਾ ਅਧਿਕਾਰਕ ਸ਼ੇਅਰ ਬਜ਼ਾਰ 1973 ਈ: ਚ ਲੰਡਨ ਵਿਚਵਿੱਚ ਲੰਡਨ ਸਟਾਕ ਅਕਸਚੇਂਜ ਦੇ ਨਾਮ ਨਾਲ ਸੁਰੂ ਹੋਇਆ ।ਹੋਇਆ।
 
ਭਾਰਤ ਦੇ ਦੋ ਪ੍ਰਮੁੱਖ ਸ਼ੇਅਰ ਬਜ਼ਾਰ ਹਨ ਬੰਬੇ ਸਟਾਕ ਅਕਸਚੇਂਜ ( BSE ) ਤੇ ਨੈਸਨਲ ਸਟਾਕ ਅਕਸਚੇਂਜ (NSE)
 
ਬੰਬੇ ਸਟਾਕ ਅਕਸਚੇਂਜ ਭਾਰਤ ਦਾ ਸਭ ਤੋਂ ਪੁਰਾਣਾ ਸ਼ੇਅਰ ਬਜ਼ਾਰ ਹੈ ।ਹੈ। ਇਸ ਦੀ ਸ਼ੁਰੂਆਤ 1875 ਈ: ਵਿਚਵਿੱਚ ਹੋਈ ਸੀ ।ਸੀ।[[File:Photos NewYork1 032.jpg|thumb|283px|[[ਨਿਊਯਾਰਕ ਸ਼ਹਿਰ]] ਦੀ [[ਵਾਲ ਸਟਰੀਟ]] ਉੱਤੇ [[ਨਿਊਯਾਰਕ ਸਟਾਕ ਐਕਸਚੇਂਜ]] ਜੋ ਦੁਨੀਆਂਦੁਨੀਆ ਦਾ ਸਭ ਤੋਂ ਵੱਡਾ ਸਰਾਫ਼ਾ ਬਜ਼ਾਰ ਹੈ।<ref>{{cite web|url=http://www.world-exchanges.org/files/file/stats%20and%20charts/July%202010%20WFE%20Market%20Highlights.pdf|title=Market highlights for first half-year 2010|publisher=World Federation of Exchanges|accessdate=June 1, 2013}}</ref>]]
 
'''ਸਟਾਕ ਐਕਸਚੇਂਜ''' ਜਾਂ '''ਸਰਾਫ਼ਾ ਮੰਡੀ''' ਵਟਾਂਦਰੇ ਦੀ ਇੱਕ ਕਿਸਮ ਹੈ ਜਿਸ ਵਿੱਚ ਦਲਾਲਾਂ ਅਤੇ ਵਪਾਰੀਆਂ ਨੂੰ [[ਹੁੰਡੀ]]ਆਂ, [[ਸਟਾਕ]], [[ਬਾਂਡ]] ਅਤੇ ਹੋਰ ਜ਼ਾਮਨੀਆਂ ਨੂੰ ਖ਼ਰੀਦਣ ਅਤੇ ਵੇਚਣ ਦੀ ਸਹੂਲਤ ਦਿੱਤੀ ਜਾਂਦੀ ਹੈ।<ref>Lemke and Lins, ''Soft Dollars and Other Trading Activities'', §2:3 (Thomson West, 2013-2014 ed.).</ref>