ਸਟਾਰਚ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 1:
[[ਤਸਵੀਰ:Amylose2.svg|right|thumb|260x260px|ਅਮਾਈਲੋਜ਼(ਸਟਾਰਚ ਦਾ ਘੁਲਣਸ਼ੀਲ ਘਟਕ) ਅਣੂ ਦੀ ਬਣਤਰ]]
[[ਤਸਵੀਰ:Amylopektin_Sessel.svg|right|thumb|260x260px|ਅਮਾਈਲਪੈਕਟੀਨ(ਸਟਾਰਚ ਦਾ ਅਘੁਲਣਸ਼ੀਲ ਘਟਕ) ਅਣੂ ਦੀ ਬਣਤਰ]]
'''ਸਟਾਰਚ''' ਜਾਂ '''ਅਮਾਈਲਮ ਬਹੁਭਾਜੀ''' (ਪੋਲੀਮੇਰਿਕ) [[ਕਾਰਬੋਹਾਈਡਰੇਟ]] ਹੈ ਜੋ ਕਿ ਗਲੂਕੋਸਾਇਡਿਕ ਦੇ ਮੇਲਭਾਵ ਨਾਲ ਮਿਲਕੇਮਿਲ ਕੇ ਵੱਡੇ ਪੱਧਰ ਤੇ ਗੁਲੂਕੋਜ਼ ਦੀਆਂ ਇਕਾਈਆਂ ਹਨ। ਇਹ ਪੋਲੀਸਾਚੇਰਾਈਡ(ਇੱਕ ਤਰ੍ਹਾਂ ਦਾ ਕਾਰਬੋਹਾਈਡਰੇਟ)  ਜ਼ਿਆਦਾਤਰ ਹਰੇ ਬੂਟਿਆਂ ਤੋਂ ਊਰਜਾ ਭੰਡਾਰ ਦੇ ਰੂਪ ਵਿਚਵਿੱਚ ਪੈਦਾ ਕੀਤਾ ਜਾਂਦਾ ਹੈ। ਇਹ ਮਨੁੱਖੀ ਆਹਾਰ ਦਾ ਇੱਕ ਆਮ ਲੋੜਿੰਦਾ ਕਾਰਬੋਹਾਈਡਰੇਟ ਹੈ ਜੋ ਕੀ ਵੱਡੀ ਮਾਤਰਾ ਵਿਚਵਿੱਚ ਪ੍ਰਧਾਨ ਰੇਸ਼ੇਦਾਰ ਖਾਦ ਪਦਾਰਥਾਂ ਜਿਵੇਂ ਕਿ ਆਲੂ, ਕਣਕ, ਮੱਕੀ, ਚੌਲ ਆਦਿ ਵਿਚਵਿੱਚ ਪਾਇਆ ਜਾਂਦਾ ਹੈ।
 
== ਸ਼ਬਦ ਉਤਪਤੀ ==
<nowiki>'''</nowiki>ਸਟਾਰਚ<nowiki>'''</nowiki> ਸ਼ਬਦ ਦੀਆਂ ਜੜਾਂ ਜਰਮਨੀ ਭਾਸ਼ਾ ਵਿਚਵਿੱਚ ਮੌਜੂਦ ਹਨ, ਜਿਸਦਾ ਅਰਥ <nowiki>''</nowiki>ਪੱਕਾ, ਕਠੋਰ, ਮਜ਼ਬੂਤ ਕਰਨਾ" ਹੈ।<ref>New Shorter Oxford Dictionary, Oxford, 1993</ref>( ਜਰਮਨ :''Stärke'' )(starch) (ਗਰੀਕ : "ਐਮਿਲੋਵ" (ἄμυλον)। ਇਹ ਐਮਾਈਲ ਧਾਤੂ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ, ਜੋ ਕਿ ਜੀਵਰਸਾਇਨ ਵਿਚਵਿੱਚ ਕੁਛ 5-ਕਾਰਬਨ  ਮਿਸ਼ਰਣਾਂ ਨਾਲ ਨਾਲ ਅਗੇਤਰ ਵਜੋ ਪ੍ਰਯੋਗ ਕੀਤਾ ਜਾਂਦਾ ਹੈ ਜੋ ਕਿ ਸਟਾਰਚ ਨਾਲ ਸੰਬੰਧਿਤ ਅਤੇ ਪੈਦਾ ਕੀਤੇ ਜਾਂਦੇ ਹਨ।
 
== ਇਤਿਹਾਸ ==
ਸਟਾਰਚ ਟਾਈਫ਼ਾ (ਸਰਕੰਡਾ, ਚਾਰਾ) ਆਦਿ ਅਨਾਜ ਦੀ ਪਾਪੜੀ ਦੇ ਤੋਂ ਪੈਦਾ ਹੁੰਦਾ ਹੈ ਜੋ ਕਿ [[ਯੂਰਪ|ਯੂਰੋਪ]] ਵਿਚਵਿੱਚ 30,000 ਸਾਲ ਪਹਿਲਾਂ ਪੱਥਰਾਂ ਨਾਲ ਪੀਹੇ ਜਾਂਦੇ ਆਟੇ ਦੇ ਰੂਪ ਵਿਚਵਿੱਚ ਜਾਣਿਆ ਜਾਂਦਾ ਹੈ।<ref name="Revedin">{{cite journal|last1=Revedin|first1=A.|last2=Aranguren|first2=B.|last3=Becattini|first3=R.|last4=Longo|first4=L.|last5=Marconi|first5=E.|last6=Lippi|first6=M. M.|last7=Skakun|first7=N.|last8=Sinitsyn|first8=A.|last9=Spiridonova|first9=E.|display-authors=8|year=2010|title=Thirty thousand-year-old evidence of plant food processing|journal=Proceedings of the National Academy of Sciences|volume=107|issue=44|pages=18815–9|doi=10.1073/pnas.1006993107|pmc=2973873|pmid=20956317|last10=Svoboda|first10=J.}}</ref> ਜਵਾਰ ਤੋਂ ਪ੍ਰਾਪਤ ਸਟਾਰਚ ਦੇ ਨਗਾਲੂ, ਮੋਜ਼ਾਮਬਿਕਿਊ ਦੀਆਂ ਗੁਫਾਵਾਂ ਵਿਚੋਂ 100,00 ਸਾਲ ਪੁਰਾਣੇ ਨਮੂਨੇ ਪ੍ਰਾਪਤ ਹੋਏ ਹਨ।<ref>{{cite news|url=https://www.telegraph.co.uk/news/uknews/6834609/Porridge-was-eaten-100000-years-ago.html|title=Porridge was eaten 100,000 years ago|date=18 Dec 2009|newspaper=The Telegraph}}</ref>
 
ਕਣਕ ਤੋਂ ਤਿਆਰ ਕੀਤੇ ਸ਼ੁੱਧ ਸਟਾਰਚ ਦਾ ਆਟਾ (ਗਿੱਲਾ ਆਟਾ) ਪ੍ਰਾਚੀਨ ਮਿਸਰ ਵਿਚਵਿੱਚ ਕਾਗਜ਼ ਚਿਪਕਾਉਣ ਲਈ ਵਰਤਿਆ ਜਾਂਦਾ ਸੀ।<ref>[//en.wikipedia.org/wiki/Pliny_the_Elder Pliny the Elder], The ''[//en.wikipedia.org/wiki/Natural_History_(Pliny) Natural History (Pliny)]'', Book XIII, Chapter 26, [http://www.perseus.tufts.edu/cgi-bin/ptext?doc=Perseus%3Atext%3A1999.02.0137&query=head%3D%23817 The paste used in preparation of paper]</ref> ਕੁਦਰਤ ਦੇ ਇਤਿਹਾਸ ਵਿਚਵਿੱਚ ਸਟਾਰਚ ਨੂੰ ਅੱਡ ਕੱਢਣ ਦਾ ਤਰੀਕਾ ਸਭ ਤੋਂ ਪਹਿਲਾਂ ਪਲਿਨੀ ਦੀ ਐਲਡਰ ਨੇ ਲਗਭਗ 77-79 ਏ.ਡੀ. ਵਿਚਵਿੱਚ ਵਰਣਿਤ ਕੀਤਾ।<ref>[//en.wikipedia.org/wiki/Pliny_the_Elder Pliny the Elder], The [//en.wikipedia.org/wiki/Natural_History_(Pliny) Natural History (Pliny)], Book XIII, Chapter 17, [http://www.perseus.tufts.edu/hopper/text?doc=Perseus%3Atext%3A1999.02.0137%3Abook%3D18%3Achapter%3D17]</ref> ਰੋਮਨ ਲੋਕ ਇਸਨੂੰ ਸੋਹਣੇ ਬਨਾਉਣਬਣਾਉਣ ਵਾਲੀਆਂ ਕਰੀਮਾਂ, ਵਾਲਾਂ ਉੱਤੇ ਲਾਉਣ ਵਾਸਤੇ ਅਤੇ ਸੋਸ ਨੂੰ ਪਤਲਾ ਕਰਨ ਵਾਸਤੇ ਵੀ ਵਰਤਦੇ ਸਨ।  ਫ਼ਾਰਸੀ ਅਤੇ ਭਾਰਤੀ ਲੋਕ ਇਸਦੇ ਪਕਵਾਨ ਜਿਵੇਂ ਕਿ ਕਣਕ ਦੁਆਰਾ ਨਿਰਮਿਤ ਹਲਵਾ ਬਨਾਉਣਬਣਾਉਣ ਲਈ ਵਰਤਦੇ ਸਨ। . ਚਾਵਲ ਦਾ ਸਟਾਰਚ ਚਾਈਨਾ ਵਿਚਵਿੱਚ 700 ਸੀ.ਈ. ਤੋਂ ਕਾਗਜ਼ ਨਿਰਮਾਣ ਲਈ ਵਰਤਿਆ ਜਾਂਦਾ ਰਿਹਾ ਹੈ।<ref>{{cite book|title=Papermaking|last=Hunter|first=Dard|publisher=DoverPublications|year=1947|isbn=978-0-486-23619-3|page=194}}</ref>
 
ਬੂਟਿਆਂ ਵਿਚਵਿੱਚ ਰਲੇ ਮਿਲੇ ਹੋਣ ਤੋਂ ਇਲਾਵਾ ਸਟਾਰਚ ਨੂੰ ਗ਼ੈਰ-ਖਾਦ ਪਦਾਰਥਾਂ ਵਿਚਵਿੱਚ ਕੋਕਟੇਲ ਏਂਜ਼ਾਇਮ ਨੂੰ ਮਿਲਾਕੇ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ।<ref name="pnas.org">{{cite journal|last1=You|first1=C.|last2=Chen|first2=H.|last3=Myung|first3=S.|last4=Sathitsuksanoh|first4=N.|last5=Ma|first5=H.|last6=Zhang|first6=X.-Z.|last7=Li|first7=J.|last8=Zhang|first8=Y.- H. P.|date=April 15, 2013|title=Enzymatic transformation of nonfood biomass to starch|url=http://www.pnas.org/cgi/doi/10.1073/pnas.1302420110|journal=Proceedings of the National Academy of Sciences|volume=110|issue=18|pages=7182–7187|doi=10.1073/pnas.1302420110|pmc=3645547|pmid=23589840}}</ref> ਇਸ ਸੈੱਲ ਮੁਕਤ ਜੀਵ ਪ੍ਰਣਾਲੀ ਵਿਚ, ਬੀਟਾ-1, 4-ਗਲੀਕੋਸਾਈਡਿਕ  ਨਾਲ ਸੈਲੂਲੋਜ਼ ਰਲਾਕੇ ਆਂਸ਼ਿਕ ਰੂਪ ਵਿਚਵਿੱਚ ਸੈਲੋਬਾਇਸ ਤੋਂ ਹਾਈਡਰੋਲਾਈਜ਼ਡ ਕੀਤਾ ਜਾਂਦਾ ਹੈ।   ਸੈਲੋਬਾਇਸ ਫੋਸਫੋਰਲੇਸ ਨੂ੯ਨਭੰਮਕਦ ਗਲੁਕੋਜ਼, 1-ਫਾਸਫੇਟ ਤੋਂ ਗਲੂਕੋਜ਼ ਬਣਾਇਆ ਜਾਂਦਾ ਹੈ। ਇਸਤੋਂਇਸ ਤੋਂ ਇਲਵਾ ਹੋਰ ਏਂਜ਼ਾਈਮ- ਆਲੂ ਦੀ ਅਲਫ਼ਾ ਗਲੁਕੋਨ ਪ੍ਰਜਾਤੀ ਵੀ ਗਲੂਕੋਜ਼ ਨੂੰ ਫੋਸਫੋਰਲੇਸ ਦੀ ਗ਼ੈਰ ਕਮੀ ਵਾਲੇ ਸਟਾਰਚ ਜੋੜ ਸਕਦੀ ਹੈ। ਇਸ ਵਿਚਵਿੱਚ ਫੋਸਫੇਟ ਅੰਦਰ ਹੀ ਅੰਦਰ ਪੁਨਰ ਨਿਰਮਿਤ ਰਹਿੰਦੀ ਹੈ। ਹੋਰ  ਉਤਪਾਦ ਗੁਲੂਕੋਜ਼ ਨੂੰ ਖ਼ਮੀਰ ਦੇ ਆਤਮਸਾਤ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ ਸੈੱਲ ਮੁਕਤ ਜੈਵਿਕ ਗਤੀਵਿਧੀ ਕਿਸੇ ਤਰ੍ਹਾਂ ਦਾ ਮਹਿੰਗਾ ਰਸਾਇਨਿਕ ਅਤੇ ਊਰਜਾਨਿਵੇਸ਼ ਦੀ ਜ਼ਰੂਰਤ ਨਹੀਂ ਪੈਂਦੀ।, ਅਤੇ ਪਾਣੀ ਦੇ ਘੋਲ ਵਿਚੋਂ ਨਿਰਮਾਣ ਕੀਤਸ ਜਾ ਸਕਦੇ ਹਨ ਅਤੇ ਸ਼ੂਗਰ ਦੀ ਵੀ ਕੋਈ ਘਾਟ ਪੈਦਾ ਨਹੀਂ ਹੁੰਦੀ।<ref>{{cite news|url=http://www.voanews.com/content/chemical-process-creates-food-source-from-plant-waste/1642851.html|title=Chemical Process Creates Food Source from Plant Waste|date=April 16, 2013|work=[[Voice of America]]|accessdate=January 27, 2017}}</ref><ref>{{cite journal|title=Next generation biorefineries will solve the food, biofuels, and environmental trilemma in the energy-food-water nexus|journal=Energy Science|volume=1|pages=27–41|doi=10.1002/ese3.2}}</ref><ref>{{cite news|url=http://www.sciencemag.org/news/2013/04/could-wood-feed-world|title=Could Wood Feed the World?|last=Choi|first=Charles|date=April 15, 2013|work=[[Science (magazine)|Science]]|accessdate=January 27, 2016}}</ref><ref name="Smith">{{cite journal|last1=Smith|first1=Alison M.|last2=Zeeman|first2=Samuel C.|last3=Smith|first3=Steven M.|year=2005|title=STARCH DEGRADATION|url=http://www.ccrc.uga.edu/~dmohnen/bcmb8020/Smith2005.pdf|journal=Annual Review of Plant Biology|volume=56|pages=73–98|doi=10.1146/annurev.arplant.56.032604.144257|pmid=15862090}}</ref>
 
ਕੁਝ ਕਾਸ਼ਤ ਪੌਦਾ ਕਿਸਮਾਂ ਵਿੱਚ ਸ਼ਤੀਰ ਅਮੀਨੋਐਪੈਕਟਿਨ ਸਟਾਰਚ ਸ਼ਾਮਲ ਹੁੰਦੀਆਂ ਹਨ ਜੋ ਅਮੇਯੋਜ਼ ਤੋਂ ਬਿਨਾ ਹੁੰਦੀਆਂ ਹਨ, ਜਿਹਨਾਂ ਨੂੰ ਮੋਮਰੀ ਸਟਾਰਚ ਕਿਹਾ ਜਾਂਦਾ ਹੈ[ ਮੱਕੀ, ਹੋਰ ਚਿਕਿਤਸਕ ਚੌਲ ਅਤੇ ਮੋਮਕ ਆਟਾ ਸਟਾਰਚ ਹਨ। ਯੋਜੀਆਂ ਸਟਾਰਚਾਂ ਵਿੱਚ ਥੋੜ੍ਹੀ ਜਿਹੀ ਬਦਲਵੀਂ ਪ੍ਰਤੀਤ ਹੁੰਦੀ ਹੈ, ਜਿਸਦੇ ਸਿੱਟੇ ਵਜੋਂ ਵਧੇਰੇ ਸਥਾਈ ਪੇਸਟ ਹੁੰਦਾ ਹੈ। ਹਾਈ ਐਮਲੋਸ ਸਟਾਰਚ, ਅਮੀਨੋਮਾਈਜ਼, ਨੂੰ ਇਸਦੀ ਜੈੱਲ ਦੀ ਤਾਕਤ ਦੀ ਵਰਤੋਂ ਲਈ ਅਤੇ ਦਵਾਈ ਉਤਪਾਦਾਂ ਵਿੱਚ ਇੱਕ ਰੋਧਕ ਸਟਾਰਚ (ਇੱਕ ਸਟਾਰਚ ਜੋ ਪਿਸ਼ਾਬ ਦਾ ਵਿਰੋਧ ਕਰਦਾ ਹੈ) ਦੇ ਤੌਰ ਤੇ ਵਰਤਿਆ ਜਾਂਦਾ ਹੈ।