ਸਦਾ ਕੌਰ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ |
Satdeepbot (ਗੱਲ-ਬਾਤ | ਯੋਗਦਾਨ) ਛੋ clean up ਦੀ ਵਰਤੋਂ ਨਾਲ AWB |
||
ਲਾਈਨ 3:
==ਜੀਵਨ ਅਤੇ ਪ੍ਰਾਪਤੀਆਂ==
ਸਦਾ ਕੌਰ ਦਾ ਜਨਮ 1762 ਨੂੰ ਫਿਰੋਜ਼ਪੁਰ ਵਿੱਚ ਸਰਦਾਰ ਦਸੌਂਧਾ ਸਿੰਘ ਗਿੱਲ ਦੇ ਘਰ ਹੋਇਆ ਸੀ।<ref name="KakshiPathak2007">{{cite book|last1=Kakshi|first1=S.R.|last2=Pathak|first2=Rashmi|last3=Pathak|first3=S.R.Bakshi R.|title=Punjab Through the Ages|url=http://books.google.com/books?id=K_FRF3a5y2EC|date=1 January 2007|publisher=Sarup & Sons|isbn=978-81-7625-738-1|pages=272â274}}</ref>
ਸਦਾ ਕੌਰ ਦਾ ਪਿੰਡ ਰਾਉਕੇ (ਹੁਣ ਮੋਗਾ
25 ਕੁ ਸਾਲ ਦੀ ਉਮਰ ਵਿੱਚ ਗੁਰਬਖਸ਼ ਸਿੰਘ ਬਟਾਲੇ ਕੋਲ ਜਾਹਦਪੁਰ ਵਿਖੇ ਰਾਮਗੜ੍ਹੀਆਂ ਅਤੇ ਸ਼ੁਕਰਚੱਕੀਆਂ ਨਾਲ ਲੜਦਾ ਹੋਇਆ ਮਾਰਿਆ ਗਿਆ ਸੀ। ਸਰਦਾਰਨੀ ਜਵਾਨ ਉਮਰੇ ਵਿਧਵਾ ਹੋ ਗਈ ਸੀ। ਉਨ੍ਹਾਂ ਦੀ ਇੱਕ ਲੜਕੀ ਸੀ, ਮਹਿਤਾਬ ਕੌਰ। 1785 ਵਿੱਚ ਰਾਣੀ ਸਦਾ ਕੌਰ ਨੇ ਆਪਣੀ ਬੇਟੀ ਦੀ ਸ਼ਾਦੀ ਸ਼ੁਕਰਚਕੀਆ ਮਿਸਲ ਦੇ ਮਿਸਲਦਾਰ [[ਮਹਾਂ ਸਿੰਘ]] ਦੇ ਬੇਟੇ ਰਣਜੀਤ ਸਿੰਘ ਨਾਲ ਕੀਤੀ।<ref name="GriffinMassy1890">{{cite book|last1=Griffin|first1=Sir Lepel Henry|last2=Massy|first2=Charles Francis|title=The Panjab chiefs: historical and biographical notices of the principal families in the Lahore and Rawalpindi divisions of the Panjab|url=http://books.google.com/books?id=OVUoAAAAYAAJ&pg=PP11|year=1890|publisher=Civil and Military Gazette press|pages=161–162}}</ref> ਉਸਦੇ ਸਹੁਰੇ ਜੈ ਸਿੰਘ ਦੀ 1789 ਵਿੱਚ ਮੌਤ ਹੋਈ। ਉਹ ਉਸ ਸਮੇਂ 81 ਸਾਲ ਦਾ ਸੀ। ਕਨਹਈਆ ਮਿਸਲ ਦਾ ਕੰਟਰੋਲ ਰਾਣੀ ਸਦਾ ਕੌਰ ਕੋਲ ਚਲਾ ਗਿਆ ਅਤੇ ਉਹ 8,000 ਦੀ ਤਾਕਤ ਵਾਲੀ ਘੋੜ ਸਵਾਰ ਫੌਜ਼ ਦੀ ਵੀ ਕਮਾਂਡਰ ਬਣ ਗਈ।
ਆਪਣੇ ਪਿਤਾ ਸਰਦਾਰ ਮਹਾ ਸਿੰਘ ਦੀ ਮੌਤ ਦੇ ਬਾਅਦ ਰਣਜੀਤ ਸਿੰਘ 1792 ਵਿੱਚ ਸ਼ੁਕਰਚਕੀਆ ਮਿਸਲ ਦਾ ਮੁਖੀ ਬਣਿਆ। ਸਦਾ ਕੌਰ ਰਣਜੀਤ ਸਿੰਘ ਦੀ ਸਰਪ੍ਰਸਤ ਬਣ ਗਈ।<ref name="KakshiPathak2007"/>
[[ਲਹੌਰ]] ਦੇ ਵਾਸੀਆਂ ਨੇ ਜਦੋਂ ਭੰਗੀ ਮਿਸਲ ਤੋਂ ਤੰਗ ਆ ਕੇ ਰਣਜੀਤ ਸਿੰਘ ਤੇ ਸਦਾ ਕੌਰ ਨੂੰ ਲਹੌਰ ਤੇ ਮੱਲ ਮਾਰਨ ਲਈ ਸਦਾ ਭੇਜਿਆ ਤਾਂ ਸਦਾ ਕੌਰ ਨੇ ਰਣਜੀਤ ਨੂੰ ਕਿਹਾ ਕਿ ਜਿਹੜਾ ਲਹੌਰ ਦਾ ਮਾਲਿਕ ਹੁੰਦਾ ਏ ਉਹ ਫ਼ਿਰ ਸਾਰੇ ਪੰਜਾਬ ਦਾ ਮਾਲਿਕ ਹੋ ਜਾਂਦਾ ਹੈ। 7 ਜੁਲਾਈ 1799 ਨੂੰ 25 ਹਜ਼ਾਰ ਫ਼ੌਜ ਨਾਲ਼ ਰਣਜੀਤ ਸਿੰਘ ਤੇ ਸਦਾ ਕੌਰ ਨੇ ਲਹੌਰ ਤੇ ਹੱਲਾ ਬੋਲਿਆ। ਲਹੌਰੀਆਂ ਨੇ ਉਨ੍ਹਾਂ ਲਈ ਸ਼ਹਿਰ ਦੇ ਬੂਹੇ ਖੋਲ ਦਿੱਤੇ। ਰਣਜੀਤ ਸਿੰਘ ਲੁਹਾਰੀ ਗੇਟ ਵੱਲੋਂ ਅਤੇ ਸਦਾ ਕੌਰ ਦਿੱਲੀ ਗੇਟ ਵੱਲੋਂ ਅੰਦਰ ਦਾਖਲ ਹੋਈ। ਸਦਾ ਕੌਰ ਨੇ 1801 ਵਿੱਚ ਰਣਜੀਤ ਸਿੰਘ ਨੂੰ ਪੰਜਾਬ ਦਾ ਮਹਾਰਾਜਾ ਬਣਾ ਦਿੱਤਾ। ਅੰਮ੍ਰਿਤਸਰ, ਚਨਿਓਟ, ਕਸੂਰ,
==ਹਵਾਲੇ==
ਲਾਈਨ 14:
[[ਸ਼੍ਰੇਣੀ:ਪੰਜਾਬੀ ਲੋਕ]]
[[ਸ਼੍ਰੇਣੀ:ਯੁੱਧ
[[ਸ਼੍ਰੇਣੀ:ਔਰਤ ਸਿੱਖ ਯੋਧੇ]]
[[ਸ਼੍ਰੇਣੀ:ਸਿੱਖ ਇਤਿਹਾਸ]]
|