ਸੇਰਗੇਈ ਯੇਸੇਨਿਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋ clean up ਦੀ ਵਰਤੋਂ ਨਾਲ AWB

ਲਾਈਨ 1:
{{Infobox person
| name = ਸੇਰਗੇਈ ਯੇਸੇਨਿਨ
| image = Esenin Moscow 1922.jpg
| imagesize = 230px
| caption = ਸੇਰਗੇਈ ਯੇਸੇਨਿਨ, 1922
| birth_name = ਸੇਰਗੇਈ ਅਲੈਗਜ਼ੈਂਡਰੋਵਿਚ ਯੇਸੇਨਿਨ
| birth_date = {{Birth date|1895|10|3|df=yes}}
| birth_place = [[ਕੋਂਸਤਾਂਤੀਨੋਵੋ]], [[ਰਿਆਯਾਨ ਗਵਰਨੇਟ]], [[ਰੂਸੀ ਸਾਮਰਾਜ]]
| death_date = {{Death date and age|1925|12|28|1895|10|3|df=yes}}
| death_place = [[ਲੈਨਿਨਗਰਾਦ]], [[ਸੋਵੀਅਤ ਯੂਨੀਅਨ]]
| occupation = [[ਕਵੀ]]
| language =ਰੂਸੀ
| nationality = [[ਰੂਸੀ ਲੋਕ|ਰੂਸੀ]]
| movement = [[Imaginism]]
| spouse = Anna Izryadnova
(1913–16)
[[Zinaida Reich]]
(1917–1921)
[[Isadora Duncan]]
(1922–1925)
Sophia Tolstaya
(1925; his death)
| period = 1915–1925

'''ਸੇਰਗੇਈ ਅਲੈਗਜ਼ੈਂਡਰੋਵਿਚ ਯੇਸੇਨਿਨ''' ({{IPAc-en|j|ə|ˈ|s|eɪ|n|ɪ|n}};<ref>[http://www.dictionary.com/browse/yesenin?s=t "Yesenin."] ''[[Random House Webster's Unabridged Dictionary]]''.</ref> ਕਈ ਵਾਰ ਹਿੱਜੇ '''ਏਸੇਨਿਨ'''; {{lang-rus|Серге́й Алекса́ндрович Есе́нин|p=sʲɪrˈgʲej ɐlʲɪkˈsandrəvʲɪtɕ jɪˈsʲenʲɪn}}; {{OldStyleDate|3 ਅਕਤੂਬਰ|1895|21 ਸਤੰਬਰ }} – 28 ਦਸੰਬਰ 1925) ਰੂਸੀ ਕਵੀ ਸੀ। ਉਹ 20ਵੀਂ ਸਦੀ ਦੇ ਸਭ ਤੋਂ ਪ੍ਰਸਿੱਧ ਅਤੇ ਲੋਕਪ੍ਰਿਯ ਰੂਸੀ ਕਵੀਆਂ ਵਿੱਚੋਂ ਇੱਕ ਹੈ।<ref name="Inc1995">{{cite book|author=Merriam-Webster, Inc|title=Merriam-Webster's Encyclopedia Of Literature|url=http://books.google.com/books?id=eKNK1YwHcQ4C&pg=PA1223|accessdate=28 October 2012|year=1995|publisher=Merriam-Webster|isbn=978-0-87779-042-6|pages=1223–}}</ref>
ਲਾਈਨ 21:

=== ਮੁੱਢਲੀ ਜ਼ਿੰਦਗੀ===
[[File:RybnoeDistrict 06-13 Konstantinovo village 09.jpg|thumb|left|ਕੋਂਸਤਾਂਤੀਨੋਵੋ ਵਿਚਵਿੱਚ ਯੇਸੇਨਿਨ ਦੇ ਜਨਮ ਵਾਲਾ ਘਰ]]
ਸਰਗੇਈ ਯੇਸੇਨਿਨ ਕੋਂਸਤਾਂਤੀਨੋਵੋ, [[ਰਿਆਯਾਨ ਗਵਰਨੇਟ]], [[ਰੂਸੀ ਸਾਮਰਾਜ]] ਦੇ ਇੱਕ [[ਕਿਸਾਨ]] ਪਰਿਵਾਰ ਵਿਚਵਿੱਚ ਪੈਦਾ ਹੋਇਆ ਸੀ। ਉਸਦਾ ਪਿਤਾ ਨੂੰ - ਅਲੈਗਜ਼ੈਂਡਰ ਨਿਕਿਤਿਚ ਯੇਸੇਨਿਨ (1873-1931), ਅਤੇ ਮਾਤਾ ਤਾਤੀਆਨਾ ਫੇਦਰੋਵਨਾ ਤਿਤੋਵ (1875-1955) ਸੀ। ਦੋ ਭੈਣਾਂ ਸਨ: ਕੈਥਰੀਨ (1905-1977), ਅਲੈਗਜ਼ੈਂਡਰਾ (1911-1981)।
ਉਸ ਨੇ ਆਪਣਾ ਬਹੁਤਾ ਬਚਪਨ ਆਪਣੇ ਨਾਨਾ, ਨਾਨੀ ਨਾਲ ਬਿਤਾਇਆ ਜਿਨ੍ਹਾਂ ਨੇ ਦਰਅਸਲ ਉਸਨੂੰ ਪਾਲਿਆ। ਉਸ ਨੇ ਨੌ ਸਾਲ ਦੀ ਉਮਰ ਵਿੱਚ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ।

==ਹਵਾਲੇ==